LyricFind Logo
LyricFind Logo
Profile image icon
Lyric cover art

Mindset

Apple Music logo
Deezer logo
Spotify logo
Lyrics
All I have in this world is my balls and my word
And I don't break them for no one. You understand?

ਜਿੱਥੇ ਮੱਤ ਨਾ ਮਿਲੇ ਨੀ ਓਥੇ ਹੱਥ ਨਾ ਮਿਲੇ
ਜਿੰਨੂ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲੇ
ਮਰਦਾਂ ਦਾ ਗਹਿਣਾ ਹੀ scar ਹੁੰਦੇ ਨੇ
ਏਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲੇ
ਫਿਰਦੇ ਨੀ ਮੂੰਹਾਂ ਉੱਤੇ ਬੰਨ੍ਹਕੇ ਬੰਡਾਣੇ
ਦੇਖ ਅੱਖਾਂ ਚ ਮੁਛਾ ਨੂ ਵੱਟ ਦੇਕੇ ਤੁਰੀਦਾ
ਜਾਨ ਕਢੇ ਜਿਹੜਾ ਡੱਬ ਨਾਲ ਲਗਾ ਏ ਨੀ ਜਾਣੇ
ਦੇਂਦਾ ਪੱਕਾ ਹੀ ਇਲਾਜ ਸ਼ਹਿ ਬੁਰੀ ਤੋਂ ਬੁਰੀ ਦਾ
High Rated ਨੇ ਚੋਬਰ ਲੈ off road ਕਾਰਾ
30-40 ਦੀ speed ਭਲਵਾਨੀ ਗੇੜੀ ਮਾਰਾਂ
ਜਿੱਥੇ ਚਲਪੇ ਨੀ ਵੈਰ ਫਿਰ ਓਥੋਂ ਨੀ ਮੁੜੇ
ਵੈਰ ਜਿੰਨਾ ਨਾ ਸੀ ਉਹਨਾਂ ਦੇ ਤਾੰ ਹੱਡ ਨੀ ਜੁੜੇ
ਮੁੰਡੇ ਦਿਸਣੇ ਨੀ ਤੈਨੂੰ ਕਿੱਥੇ lack ਕਰਦੇ
Blueprint ਲੱਬਦੇ ਆ ਸਾਨੂੰ track ਕਰਦੇ
ਕਦੇ ਦੇਖੀ ਕਿੱਧਾਂ ਨੋਟਾਂ ਨੂ stack ਕਰਦੇ
ਲੱਗੇ ਲੋਕਾਂ ਨੂ ਕੀ ਕੰਮ ਯਾ black ਕਰਦੇ
ਅੱਖ ਖੁਲਦੇ ਹੀ ਚਿੱਤ ਕਰੇ ਖਾਣ ਦਾ ਕੁੜੇ
ਕਦੇ ਪੁੱਛਿਆ ਨੀ rate ਮੈਂ ਸਮਾਨ ਦਾ ਕੁੜੇ
ਦਿਨੇ opium ਲਹਿਰ ਲਾ ਕੇ ਰੱਖਦਾ ਏ ਸ਼ਾਮੀ
ਬੈਕੇ ਯਾਰਾਂ ਨਾਲ ਘੁੱਟ ਘੁੱਟ ਲਾਂ ਦਾ ਕੁੜੇ
ਕਰ ਉੱਚੀ ਜੀ ਆਵਾਜ਼ ਨਾਲ ਬੋਲੀ ਨਾ ਸਾਡੇ ਨਾ
ਕੀਤੇ ਅਗਲੇ ਹੀ ਬਿੰਦ ਦੁਰਘਟਨਾ ਮਿਲੇ
ਜਿੱਥੇ ਮੱਤ ਨਾ ਮਿਲੇ ਨੀ ਓਥੇ ਹੱਥ ਨਾ ਮਿਲੇ
ਜਿੰਨੂ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲੇ
ਮਰਦਾਂ ਦਾ ਗਹਿਣਾ ਹੀ scar ਹੁੰਦੇ ਨੇ
ਏਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲੇ
ਜਿੱਥੇ ਮੱਤ ਨਾ ਮਿਲੇ ਨੀ ਓਥੇ ਹੱਥ ਨਾ ਮਿਲੇ
ਜਿੰਨੂ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲੇ
ਮਰਦਾਂ ਦਾ ਗਹਿਣਾ ਹੀ scar ਹੁੰਦੇ ਨੇ
ਏਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲੇ

ਕੁਝ ਭੀ ਨਹੀਂ free ਚਾਹੀਏ
ਭਾਈਆਂ ਕੇ ਨਾਮ ਪੇ city ਚਾਹੀਏ
ਤੂੰ ਸੂਖਰਾ ਹੈ ਖੜਾ ਤੈਨੂੰ ਖੁਸ਼ਕੀ ਹੈ ਭਾਈ
ਤੂੰ ਜਾਣਤਾ ਨੀ ਮਾਲ ਕੋ ਭੀ ghee ਚਾਹੀਏ ?
Deep ਕਹਿਰਾ ਸੋਚ ਮਿਲਤੀ ਨੀ ਹੱਥ ਨੀ ਮਿਲਾਏ
ਬੰਦੀ ਪੈਸੇ ਪੇ ਭਾਈ ਯਹਾਂ ਪੇ ਜਾਤ ਨੀ ਦਿਖਾਏ
ਏਸਾ ਆਦਮੀ ਦਿਖਾਂਦੇ ਜਿਸਨੇ ਹੱਥ ਭੀ ਲਗਾਇਆ
ਓਰ ਹਮਾਰੇ ਸੇ ਜੋ ਜਲੇ ਮੁੰਹ ਪੇ ਛਾਛ ਭੀ ਨਾ ਲੱਗੇ
ਕਾਲਾ ਮਾਲ ਬੰਦੀ ਚਿੱਟੀ ਕਲ ਹੀ call ਕਰੀ hit ਕੀ
ਪੁਰਾਣੀ ਵਾਲੀ ਲੇਕੇ ਘੁੰਮੇ ਮੇਰੀ ਯਹ
ਵੋ ਜਗਾਹ ਜਗਾਹ ਬਿਚ ਟੀ ਥੀ bitch ਥੀ
ਤੇਰੀ height ਜਿੱਤਨੀ ਉੱਚਾ ਠੂਕ ਦੇਤੇ ਲੌਂਡੇ
ਤੇਰਾ weight ਜਿੱਤਨਾ ਮਹੀਨੇ ਵਿੱਚ ਫੂਕ ਦੇਤੇ ਲੌਂਡੇ
ਭਾਈ ਗਾਲੀ ਭੀ ਦੇਂ ਤਾਂ ਭਾਈਆਂ ਕੋ ਛੂਟ ਦੇਤੇ ਲੌਂਡੇ
ਤੇਰੀ family ਥੀ ਸਾਥ ਵਰਨਾ ਕੂਟ ਦੇਤੇ ਲੌਂਡੇ
ਮੇਰੇ mood ਪੇ depend ਕਭੀ cool ਕਭੀ ਦੁਸ਼ਟ
ਕਰੂ Paris ਵਿੱਚ ਭੀ roll Germany ਵਿੱਚ ਭੀ ਖੁਸ਼
ਹਮ ਹੈ ਦੋਸਤੀ ਵਿੱਚ ਖੁਸ਼ ਦੁਸ਼ਮਨੀ ਵਿੱਚ ਭੀ ਖੁਸ਼
ਮੇਰੀ ਜਾਨ ਤੂੰ ਭੀ ਚਾਹਤੀ ਤੈਨੂੰ karma ਮਿਲੇ

ਜਿੱਥੇ ਮੱਤ ਨਾ ਮਿਲੇ ਨੀ ਓਥੇ ਹੱਥ ਨਾ ਮਿਲੇ
ਜਿੰਨੂ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲੇ
ਮਰਦਾਂ ਦਾ ਗਹਿਣਾ ਹੀ scar ਹੁੰਦੇ ਨੇ
ਏਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲੇ
ਜਿੱਥੇ ਮੱਤ ਨਾ ਮਿਲੇ ਨੀ ਓਥੇ ਹੱਥ ਨਾ ਮਿਲੇ
ਜਿੰਨੂ ਹੋਵੇ ਪਰੇਸ਼ਾਨੀ ਮੈਨੂੰ ਝੱਟ ਆ ਮਿਲੇ
ਮਰਦਾਂ ਦਾ ਗਹਿਣਾ ਹੀ scar ਹੁੰਦੇ ਨੇ
ਏਹਨਾਂ ਲੌਂਡਿਆਂ ਦੇ ਪਿੰਡੇ ਕੋਈ ਸੱਟ ਨਾ ਮਿਲੇ

WRITERS

Karma, DRJ Sohail

PUBLISHERS

Lyrics © IPRS

Share icon and text

Share


See A Problem With Something?

Lyrics

Other