ਲੁੱਕ ਤੇ ਠੁਕ ਤੇਰੀ ਜਵਾ ਅੱਤ ਵੇ
ਲੁੱਕ ਤੇ ਥੁੱਕ ਤੇਰੀ ਜਵਾ ਅੱਤ ਵੇ
ਲਾ ਦੇਣਾ ਐਂ ਵੇਖਣ ਧੁੰਦਲਾ ਧੁੰਦਲਾ
ਕੰਨਾਂ ਵਿਚ ਪਾਈਆਂ ਸ਼ੌਂਕੀ ਮੁੰਦਰਾਂ
ਕੰਨਾਂ ਵਿਚ ਪਾਈਆਂ ਸ਼ੌਂਕੀ ਮੁੰਦਰਾਂ
ਕੰਨਾਂ ਵਿਚ ਪਾਈਆਂ ਸ਼ੌਂਕੀ ਮੁੰਦਰਾਂ
ਖਲਾਉਂਦੀਆਂ ਫਿਰਦੀਆਂ ਕੁੜੀਆਂ ਕੁੰਡਲਾਂ
ਕੰਨਾਂ ਵਿਚ ਪਾਈਆਂ ਸ਼ੌਂਕੀ ਮੁੰਦਰਾਂ
ਲੰਘਦਾ ਐਂ ਜਿੱਥੋਂ ਜਾਣਾ ਐਂ ਠੱਗਦਾ
ਲੰਘਦਾ ਐਂ ਜਿੱਥੋਂ ਜਾਣਾ ਐਂ ਠੱਗਦਾ
ਛੱਲਾ ਪਾਲੇ ਮੇਰਾ ਵੇ ਕਾਹਤੋਂ ਸੁੰਨੀਆਂ ਪਾਈਆਂ ਉਂਗਲਾਂ
ਕੰਨਾਂ ਵਿਚ ਪਾਈਆਂ ਸ਼ੌਂਕੀ ਮੁੰਦਰਾਂ
ਕੰਨਾਂ ਵਿਚ ਪਾਈਆਂ ਸ਼ੌਂਕੀ ਮੁੰਦਰਾਂ
ਨਾ ਸਮਝੀ ਜੱਟੀ ਨੂੰ ਰਾਣੀ ਸੁੰਦਰਾਂ
ਕੰਨਾਂ ਵਿਚ ਪਾਈਆਂ ਸ਼ੌਂਕੀ ਮੁੰਦਰਾਂ
ਕੰਨਾਂ ਵਿਚ ਪਾਈਆਂ ਸ਼ੌਂਕੀ ਮੁੰਦਰਾਂ