ਦਿਲ ਕੀਤੇ ਹੋਰ ਰਖੇ ਅੱਖਾ ਕੀਤੇ ਹੋਰ ਵੇ
ਮੈਨੂੰ ਵੀ ਪਤਾ ਏ ਤੇਰੇ ਦਿਲ ਵਿਚ ਚੋਰ ਵੇ
ਸੋਹਣਾ ਏ ਤੂ ਤੇਰੇ ਉੱਤੇ ਮਾਰਦੀਆ ਬਾਲੀਆ
ਜਿਨਾ ਨਾ ਜਿਨਾ ਨਾ ਰਾਤਾ ਕਰਦਾ ਏ ਕਾਲੀਆ
ਕਿ ਨੀ ਕੀਤਾ ਮੈਂ ਤੇਰੇ ਵਾਸ੍ਤੇ
ਤੇਤੋ ਕਦੇ ਕੋਯੀ ਮਿਹੰਗੀ ਚੀਜ ਮੰਗੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਦਸ ਮੈਨੂੰ ਕਦੋ ਤੇਰੀ ਕਿਹੜੀ ਗਲ ਮੰਨੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਚੰਗੀ ਨਈ ਆ ਗਲ ਚੰਗੀ ਨਈ ਆ ਗਲ ਚੰਗੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ ਚੰਗੀ ਨਈ ਆ ਗਲ ਚੰਗੀ ਨਈ
ਓ ਗੈਰਾ ਦਿਯਾ ਬਾਹਾ ਵਿਚ ਨਿੱਘ ਔਂਦਾ ਹੋਣਾ ਏ
ਤਹਿ ਤੇਰੀ ਨਿਗਾਹ ਮੇਥੋ ਹੱਟ ਦੀ ਜਾਵੇਂ
ਤਾਹੀਓ ਤਾ ਤਾਹਿਓ ਤਾ ਤਾਹੀਓ ਚੰਗੀ ਲਗਦੀ ਨੀ
ਤੇਰੀ ਦੋਗ੍ਲੀ ਜੀ ਅੱਖ ਘਰ ਪੱਟ ਦੀ ਜਾਵੇਂ
ਵੇ ਕਿਨਾ ਤੇਰੇ ਕਰੇਯਾ ਤਾਵੀ ਨੀ ਤੇਥੋ ਸਰੇਯਾ
ਤੂੰ ਹੋਰਾ ਉੱਤੇ ਹੋਰਾ ਉੱਤੇ ਜਾਕੇ ਜੱਟਾ ਮਰੇਯਾ
ਦਿਲ ਮੇਰਾ ਡਰੇਅ ਅੱਖਾ ਚੋ ਹੰਜੂ ਵਰੇਅ
ਤੇਰਾ ਚੰਗੇ ਹੋਣਾ ਆ ਮੇਥੋ ਨੀ ਜਾਂਦਾ ਜਰੇਯਾ
ਸੁਖ ਸੰਧੂ ਜੋਗੇ ਪਿੰਡ ਵਾਲੇਯਾ ਤੇਰੀ
ਪਤਾ ਅੱਖ ਕੀਥੇ ਕੀਥੇ ਮੈਂ ਕੋਯੀ ਅੰਨੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਦਸ ਮੈਨੂੰ ਕਦੋ ਤੇਰੀ ਕਿਹੜੀ ਗਲ ਮੰਨੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਓ ਤੈਨੂੰ stress ਨਈ ਕੋਯੀ ਮੇਥੋ ਵਖ ਹੋਂਣਦੀ
ਓਪਰਿਆ ਵਾਂਗੂ ਤੂੰ behave ਕਰਦੇ
ਮੇਰੇ ਤੇ ਮੇਰੇ ਏਕ ਨੋਟ ਖਰ੍ਚੇ ਨਾ
ਜੱਟਾ money ਕਿਹਦੇ ਲੈ ਤੂੰ save ਕਰਦੇ
ਏਕੋ ਆ ਸਵਾਲ ਵੇ ਬੁਰਾ ਮੇਰਾ ਹਾਲ ਵੇ
ਮੇਰੇ ਕੋਲ ਹੁੰਦੇ ਨੀ ਗੈਰਾ ਦੇ ਤੈਨੂੰ ਖਿਆਲ
ਰਖੇ ਮੈਨੂੰ ਦੂਰ ਦੂਰ ਰਖੇ ਨਾ ਤੂੰ ਨਾਲ ਵੇ
ਮੇਰੇ ਲਈ ਕਾਤੋ ਫੀਕੀ ਪੈ ਗਯੀ ਮੋਰਾ ਜਿਹੀ ਚਾਲ ਵੇ
ਮੇਰੇ ਦਿਲ ਦੀਏ ਮਿਹਰਮਾ ਤੂੰ ਗਲ ਨਾ ਸੁਣੇ
ਵੇ ਮੇਥੋ ਜੇਲ ਜਿਹੀ ਕੱਟ ਹੁੰਦੀ ਚੰਗੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਦਸ ਮੈਨੂੰ ਕਦੋ ਤੇਰੀ ਕਿਹੜੀ ਗਲ ਮੰਨੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਮੈਂ ਪ੍ਯਾਰ ਤੈਨੂ ਕਿਨਾ ਕਰਦੀ ਆ ਕਿਨਾ ਕਰਦੀ ਆ
ਕਦੇ ਵੇਖਲੇ ਅੱਖਾ ਚ ਅੱਖ ਪਾਕੇ
ਕਿ ਦਸ ਤੈਨੂ ਕਿ ਮਿਲਦਾ ਕਿ ਮਿਲਦਾ
ਤੇਰੀ ਫੁਲਾ ਜਿਹੀ ਨਾਰ ਨੂੰ ਰੁਵਾ ਕੇ
ਦਸ ਤੂੰ ਕੁੜੀ ਨੂੰ ਹੋਰ ਕਿੰਨਾ ਤੜਫੋਣਾ ਏ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ
ਦਸ ਮੈਨੂੰ ਕਦੋ ਤੇਰੀ ਕਿਹੜੀ ਗਲ ਮੰਨੀ ਨਈ
ਜੱਟਾ ਵੇ ਜੱਟਾ ਵੇ ਤੇਰੀ ਆ ਗਲ ਚੰਗੀ ਨਈ