ਮੈਂ ਵੀ ਪੜਦੀ ਆਂ ਰੋਜ ਅਖਬਾਰ ਵੇ
ਹਾਲੇ ਤੱਕ ਤੂੰ ਨੀ ਬਣਿਆ ਸਟਾਰ ਵੇ
ਹੋ ਮੈਂ ਵੀ ਪੜਦੀ ਆ ਰੋਜ਼ ਅਖਬਾਰ ਵੇ
ਹਾਲੇ ਤੱਕ ਤੂੰ ਨੀ ਬਣਿਆ ਸਟਾਰ ਵੇ
ਹੋ ਗੱਲ ਮੰਨ ਲੈ Please ਖਾਤੇ ਹੋ ਜਾਣੇ Freeze
ਇਸ ਗੱਲ ਉਤੇ ਸੋਚ ਵਿਚਾਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਹੋ ਚੱਲੇ ਤੇਰੇ Budget ਤੋ ਬਾਹਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਚੱਲੇ ਤੇਰੇ Budget ਤੋਂ ਬਾਹਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਪੂਰੀ ਹੋਣੀ ਨੀ Demand ਐਵੇ ਹੋ ਜੂ ਨੁਕਸਾਨ
ਪੈਣੇ ਬੈਂਕਾਂ ਕੋਲੋ ਮੰਗਣੇਂ ਉਧਾਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਹੋ ਚੱਲੇ ਤੇਰੇ Budget ਤੋ ਬਾਹਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਓ ਚੱਲੇ ਤੇਰੇ Budget ਤੋਂ ਬਾਹਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਹੋਣਾ ਖਰਚਾ ਏ ਜੇਬ ਤੇਰੀ ਲੁੱਟਣੀ ਵੇ ਤੇਰੀ ਮੇਰੇ ਪਿੱਛੇ fd ਆ ਟੁੱਟਣੀ
ਹੋਣਾ ਖਰਚਾ ਆ ਜੇਬ ਤੇਰੀ ਲੁੱਟਣੀ ਵੇ ਤੇਰੀ ਮੇਰੇ ਪਿੱਛੇ Fd ਆ ਟੁੱਟਣੀ
ਹੋ ਦੇਸ਼ ਵਿੱਚ ਮੰਦੀ ਛਾਈ ਕਿਥੋਂ ਕਰੇਂਗਾ ਕਮਾਈ
ਹੋ ਜੂ ਦਿਨਾ ਵਿੱਚ ਬੇਰੋਜ਼ਗਾਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਹੋ ਚੱਲੇ ਤੇਰੇ Budget ਤੋ ਬਾਹਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਚੱਲੇ ਤੇਰੇ Budget ਤੋਂ ਬਾਹਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਰੈਵ ਹੰਜਰਾ ਤੂੰ ਬਹੁਤੀ ਚੱਕ Feel ਨਾ
ਕੇਸ ਹੁਸਨਾਂ ਦਾ ਫੜਦੇ ਵਕੀਲ ਨਾ
ਰੈਵ ਹੰਜਰਾ ਤੂੰ ਬਹੁਤੀ ਚੱਕ Feel ਨਾ
ਕੇਸ ਹੁਸਨਾਂ ਦਾ ਫੜਦੇ ਵਕੀਲ ਨਾ
ਹੋ ਵੇ ਮੈਂ ਲਾਡਾ ਨਾਲ ਪਾਲੀ ਬੁਹਤੇ ਨਖ਼ਰਿਆਂ ਵਾਲੀ
ਹੋ ਵੱਡੇ ਵੱਡੇ ਜਾਂਦੇ ਮੇਰੇ ਅੱਗੇ ਹਾਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਹੋ ਚੱਲੇ ਤੇਰੇ Budget ਤੋ ਬਾਹਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਚੱਲੇ ਤੇਰੇ Budget ਤੋਂ ਬਾਹਰ ਮੁੰਡਿਆ ਵੇ ਜੱਟੀ ਚੱਲੇ ਤੇਰੇ
ਪੂਰੀ ਹੋਣੀ ਨੀ Demand ਐਵੇਂ ਹੋ ਜੂ ਨੁਕਸਾਨ