LyricFind Logo
LyricFind Logo
Profile image icon
Lyric cover art

Bujh Patlo

Apple Music logo
Deezer logo
Spotify logo
Lyrics
Mix-Singh in the house

ਤੇਰੇ ਮੱਥੇ ਤੇ ਤਰੱਕੀ ਜੱਟਾ, ਪਿੱਠ ਤੇ ਛੁਰੇ
ਓਹ ਬੁਰਿਆਂ ਦੇ ਨਾਲ ਹੋਣਾ ਪੈ ਗਿਆ ਬੁਰੇ
ਓਹ ਆਉਣਾ ਯਾ ਨੀ ਆਉਣਾ ਬਿੱਲੋ ਘਰ ਮੁੜਕੇ
ਨੀ ਕੋਈ ਦਿਲ ਵਾਲਾ ਬੰਦਾ ਈ ਫਿਰ ਸਾਡੇ ਨਾਲ ਤੁਰੇ
Fortuner ਆ ਚਿੱਟੀ ਵੇ ਉਡਾਉਂਦੀ ਜਾਂਦੀ ਮਿੱਟੀ
ਕਿਥੋਂ ਨਰਮ ਬੰਦੇ ਨੂੰ ਦਿੰਦੀ ਦੁਨੀਆ ਜੀਉਣ ਏ
ਓਹ ਬੁਝ ਪਤਲੋ ਨੀ ਫਿਰ ਬੁਝ ਪਤਲੋ ਨੀ ਗੱਡੀ ਵਿੱਚ ਕੋਣ ਏ
ਓਹ ਚਿੱਟੀ ਚਿੱਟੀ LC ਦੀ ਗੇੜੀ ਤੇਰੇ ਟਾਉਨ ਏ ਵੇ
ਓਹ ਬੁਝ ਪਤਲੋ ਨੀ ਫਿਰ ਗੱਡੀ ਵਿੱਚ ਕੋਣ ਏ
ਓਹ ਚਿੱਟੀ ਚਿੱਟੀ LC ਦੀ ਗੇੜੀ ਤੇਰੇ ਟਾਉਨ ਏ

ਹਾਏ ਵੇ ਬਾਪੂ ਨਾਲ ਬੇਬੇ ਪਹਿਲੇ ਈ guide ਕੀਤੀ ਹੋਈ ਏ
ਤੇਰੇ ਨਾਲ ਜ਼ਿੰਦਗੀ decide ਕੀਤੀ ਹੋਈ ਏ
ਹੋ ਲਾਕੇ Versace ਅੱਖ hide ਕੀਤੀ ਹੋਈ ਏ
ਨੀ ਲੱਲੀ ਛਲੀ ਮਿੱਤਰਾਂ ਨੇ side ਕੀਤੀ ਹੋਈ ਏ
ਹਾਏ ਵੇ ਪਤਾ ਲੱਗਾ ਮੈਨੂੰ ਕਹੰਦੇ ਚੱਕਣਾ ਏ ਤੈਨੂੰ
ਕਿਥੋਂ ਅੰਦਰੋਂ ਈ ਆਈ ਜਾਂਦੇ phone ਆ
ਓਹ ਬੁਝ ਪਤਲੋ ਨੀ ਫਿਰ ਗੱਡੀ ਵਿੱਚ ਕੋਣ ਏ ਬੁਝ ਪਤਲੋ ਨੀ ਫਿਰ ਓਹੋਹੋ
ਓਹ ਚਿੱਟੀ ਚਿੱਟੀ LC ਦੀ ਗੇੜੀ ਤੇਰੇ ਟਾਉਨ ਏ
ਵੇ ਚਿੱਟੀ ਚਿੱਟੀ LC ਦੀ ਗੇੜੀ ਤੇਰੇ ਟਾਉਨ ਏ

ਨਾਮ ਤੇਰਾ ਬੋਲੇ ਜੱਟਾ ਬੋਲਦਾ ਤੂੰ loud ਨੀ
ਮੁੰਡੇ ਦਾ ਭਗੌੜਿਆਂ ਚ ਨਾਮ ਕਰੇ sound ਨੀ
ਹੋ ਰਾਤੀ ਆਉਂਦਾ ਬਹਾਰ, ਦਿਨੇ underground ਨੀ
ਮੌਤ ਮਾਸੀ ਰਹਿੰਦੀ ਮੇਰੇ ਘੁੰਮਦੀ around ਏ
ਹੋ ਕਦੋ ਹੋਜੇ ਵੇ ਸ਼ਿਕਾਰ ਜੱਟਾ ਮਾੜੀ gang war
ਓਦੂ ਚਲਦੀ ਸਮੇ ਦੀ ਪੁੱਠੀ ਪੌਣ ਆ
ਓਹ ਬੁਝ ਪਤਲੋ ਨੀ ਫਿਰ ਗੱਡੀ ਵਿੱਚ ਕੋਣ ਏ ਬੁਝ ਪਤਲੋ ਨੀ ਫਿਰ ਓਹੋਹੋ
ਓਹ ਚਿੱਟੀ ਚਿੱਟੀ LC ਦੀ ਗੇੜੀ ਤੇਰੇ ਟਾਉਨ ਏ
ਵੇ ਚਿੱਟੀ ਚਿੱਟੀ LC ਦੀ ਗੇੜੀ ਤੇਰੇ ਟਾਉਨ ਏ

ਹਾਏ ਵੇ, ਲਿਖ ਲਿਖ ਚੱਕਵੇ ਜਿਹੇ ਗੀਤ ਰਹਿਣਾ ਵੇਚ ਦਾ
ਛਾਪ ਦੇਣੇ ਗਾਣਾ ਵੇ ਤੂੰ ਗੇੜਾ ਲਾ ਕੇ ਖੇਤ ਦਾ
ਹੋ ਪਤਾ ਤਾਂ ਰੱਖਣੇ rate ਕਰੀ R Nait ਦਾ
ਮਿੰਟ ਮਿੰਟ ਮੇਰਾ ਬਿਲੋ ਛੋਟਾ ਭਾਈ ਵੇਚ ਦਾ
ਤੇਰਾ ਧਰਮਪੁਰੇ ਵਾਲਾ ਨੀ ਕਰਾ ਗਿਆ ਲਾਲਾਲਾ ਨੀ
ਉੱਤੋਂ ਗੱਬਰੂ ਦਾ ਚੱਕਵਾ ਜੇਹਾ ਜੋਨ ਏ
ਓਹ ਚਿੱਟੀ ਚਿੱਟੀ LC ਦੀ
ਹਾਏ ਵੇ ਚਿੱਟੀ ਚਿੱਟੀ LC ਦੀ ਗੇੜੀ ਤੇਰੇ ਟਾਉਨ ਏ
ਓਹ ਚਿੱਟੀ ਚਿੱਟੀ LC ਦੀ ਗੇੜੀ ਤੇਰੇ ਟਾਉਨ ਏ
ਓਹ ਬੁਝ ਪਤਲੋ ਨੀ ਫਿਰ ਗੱਡੀ ਵਿੱਚ ਕੋਣ ਏ
ਓਹ ਬੁਝ ਪਤਲੋ ਨੀ ਫਿਰ ਗੱਡੀ ਵਿੱਚ ਕੋਣ ਏ

WRITERS

MIX SINGH, R NAIT

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other