ਹਾਏ ਸ਼ੋਂਕ ਸੀ ਕੀ ਜੁੱਤੀ ਲੈਣੀ ਘੁੰਗਰੂਆਂ ਵਾਲੀ
ਤੂੰ ਨੀ ਲਿਆ ਕੇ ਦਿਤੀ ਭੂਆ ਤੋਂ ਮੰਗਾ ਲਈ
ਹਾਏ ਵੇ ਮੂੰਹ ਢਿਲਾ ਜਿਹਾ ਕਰ ਆਏਗਾ
ਕਲ ਵੇਹਲਾ ਜਿਹਾ ਹੋ ਕੇ ਆ ਜਾਈਂ
ਉਹ 25 ਪਿੰਡਾਂ ਦਾ ਤੈਨੂੰ ਬਾਗ਼ ਸਾਰਾ ਜਾਣਦਾ
ਵੈਲੀਆਂ ਤੂੰ ਵੈਲੀਆਂ ਨਾਲ ਰਾਤਾਂ ਫ਼ੇਰੇ ਮੰਨਦਾ
ਉਹ 25 ਪਿੰਡਾਂ ਦਾ ਤੈਨੂੰ ਬਾਗ਼ ਸਾਰਾ ਜਾਣਦਾ
ਵੈਲੀਆਂ ਤੂੰ ਵੈਲੀਆਂ ਨਾਲ ਰਾਤਾਂ ਫ਼ੇਰੇ ਮੰਨਦਾ
ਹਾਏ ਵੇ ਇਹਦਾ ਮੁੱਲ ਕਹਿੰਦੇ 18 ਲੱਖ ਦਾ
ਮੇਰੀ ਦੇਣ ਵਾਲੀ ਪਯੀ ਇਹ ਸਮਾਈ
ਕਲ ਵੇਹਲਾ ਜਿਹਾ ਹੋ ਕੇ ਆ ਜਾਈਂ
ਫੱਬੇ ਤੈਨੂੰ ਮੁੱਛ ਕਿਲ ਕਾਰੇ ਮੇਰੀ ਤੱਕਣੀ
ਜੇ ਕੀਤਾ ਇਗਨੋਰ ਮੈਨੂੰ ਮੰਨ ਆਵੇ ਰੱਖਣਾ
ਹੋ ਗੋਲਡ ਜਹੀ ਜੱਟੀ ਤੇਰੇ ਪਿਛੇ ਪਿਛੇ ਚਿਰਦੀ
Harp ਵੇ ਵੇਖ ਤੈਨੂੰ ਫੀਮ ਵਾਂਗੂ ਵਿਰਦੀ
ਹਾਏ link ਦੂੰਗਾ ਤੇਰੀ ਚਾਹਤ ਦਾ
ਹੁਣ ਮੇਰੇ ਕੋਲੋਂ ਜ਼ਯਾਦਾ ਨਾ ਬੁਲਾਯੀ
ਕਲ ਵੇਹਲਾ ਜਿਹਾ ਹੋ ਕੇ ਆ ਜਾਈਂ
ਕਲ ਵੇਹਲਾ ਜਿਹਾ ਹੋ ਕੇ ਆ ਜਾਈਂ