LyricFind Logo
LyricFind Logo
Profile image icon
Lyric cover art

Phulkari

Apple Music logo
Deezer logo
Spotify logo
Lyrics
ਵੱਟੋ ਵੱਟ ਤੁਰੀ ਜਾਂਦੀ ਸੀ ਮੈਂ ਖੇਤ ਨੂੰ
ਅੱਡਿਯਾ ਦੇ ਨਾਲ ਭੋਰਦੀ ਸੀ ਰੇਤ ਨੂੰ
ਵੱਟੋ ਵੱਟ ਤੁਰੀ ਜਾਂਦੀ ਸੀ ਮੈਂ ਖੇਤ ਨੂੰ
ਅੱਡਿਯਾ ਦੇ ਨਾਲ ਭੋਰਦੀ ਸੀ ਰੇਤ ਨੂੰ
ਤੁਰੀ ਜਾਂਦੀ ਨੇ ਨਜ਼ਰ ਜਦੋਂ ਮਾਰੀ
ਵੇ ਕਣਕਾ ਦਾ ਰੰਗ ਉੱਡਿਯਾ ਮੇਰੀ ਉੱਡ ਦੀ ਵੇਖ ਫੁਲਕਾਰੀ
ਵੇ ਕਣਕਾ ਦਾ ਰੰਗ ਉੱਡਿਯਾ ਮੇਰੀ ਉੱਡ ਦੀ ਵੇਖ ਫੁਲਕਾਰੀ
ਵੇ ਕਣਕਾ ਦਾ ਰੰਗ ਉੱਡਿਯਾ

ਸੁਰਮਾ ਅੱਖਾ ਚ ਪਾਯਾ ਜ੍ਦੋ ਖਿੰਡ ਦਾ
ਸੁਕ ਜਾਂਦਾ ਸਾਹ ਫੇਰ ਸਾਰੇ ਪਿੰਡ ਦਾ
ਸੁਰਮਾ ਅੱਖਾ ਚ ਪਾਯਾ ਜ੍ਦੋ ਖਿੰਡ ਦਾ
ਸੁਕ ਜਾਂਦਾ ਸਾਹ ਫੇਰ ਸਾਰੇ ਪਿੰਡ ਦਾ
ਸਾਂਭ ਸਾਂਭ ਕੇ ਹੁਸਨ ਨੂੰ ਮੈਂ ਹਾਰੀ
ਵੇ ਕਣਕਾ ਦਾ ਰੰਗ ਉੱਡਿਯਾ ਮੇਰੀ ਉੱਡ ਦੀ ਵੇਖ ਫੁਲਕਾਰੀ
ਵੇ ਕਣਕਾ ਦਾ ਰੰਗ ਉੱਡਿਯਾ ਮੇਰੀ ਉੱਡ ਦੀ ਵੇਖ ਫੁਲਕਾਰੀ
ਵੇ ਕਣਕਾ ਦਾ ਰੰਗ ਉੱਡਿਯਾ

ਚੋਬਰਾ ਨੂੰ ਕਰ੍ਨ ਹਲਾਕੇ ਅੱਖਿਯਾ
ਸਿਰੇ ਦਿਯਾ ਠੱਗ ਜਾਦੂਗਰ ਪਕਿਯਾ
ਚੋਬਰਾ ਨੂੰ ਕਰ੍ਨ ਹਲਾਕੇ ਅੱਖਿਯਾ
ਸਿਰੇ ਦਿਯਾ ਠੱਗ ਜਾਦੂਗਰ ਪਕਿਯਾ
ਤਿੱਖਾ ਨੱਕ ਵੀ ਖੰਡੇ ਦੀ ਧਾਰੀ
ਵੇ ਕਣਕਾ ਦਾ ਰੰਗ ਉੱਡਿਯਾ ਮੇਰੀ ਉੱਡ ਦੀ ਵੇਖ ਫੁਲਕਾਰੀ
ਵੇ ਕਣਕਾ ਦਾ ਰੰਗ ਉੱਡਿਯਾ ਮੇਰੀ ਉੱਡ ਦੀ ਵੇਖ ਫੁਲਕਾਰੀ
ਵੇ ਕਣਕਾ ਦਾ ਰੰਗ ਉੱਡਿਯਾ

ਜਾਵੇ ਨਾ ਮੜਕ ਝਲੀ ਮੇਰੇ ਲੱਕ ਦੀ
ਬੈਂਸ ਬੈਂਸ ਕਹਾ ਬੇਬੇ ਰਹੇ ਡੱਕ ਦੀ
ਜਾਵੇ ਨਾ ਮੜਕ ਝਲੀ ਮੇਰੇ ਲੱਕ ਦੀ
ਬੈਂਸ ਬੈਂਸ ਕਹਾ ਬੇਬੇ ਰਹੇ ਡੱਕ ਦੀ
ਤਾਹੀ ਕੌਰ b ਜੱਟੀ ਦੀ ਸਰਦਾਰੀ
ਵੇ ਕਣਕਾ ਦਾ ਰੰਗ ਉੱਡਿਯਾ ਮੇਰੀ ਉੱਡ ਦੀ ਵੇਖ ਫੁਲਕਾਰੀ
ਵੇ ਕਣਕਾ ਦਾ ਰੰਗ ਉੱਡਿਯਾ ਮੇਰੀ ਉੱਡ ਦੀ ਵੇਖ ਫੁਲਕਾਰੀ
ਵੇ ਕਣਕਾ ਦਾ ਰੰਗ ਉੱਡਿਯਾ

WRITERS

BUNTY BAINS, DESI CREW

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other