LyricFind Logo
LyricFind Logo
Profile image icon
Lyric cover art

Away

Apple Music logo
Deezer logo
Spotify logo
Lyrics
ਕਲ ਤੇਰੀ ਮੇਰੀ ਟੁੱਟ ਗਯੀ
ਕਿ ਕਹਾ ਆ ਮਈ ਹੁਣ ਤੈਨੂੰ
ਇਕ ਡੋਰ ਜਹੀ ਹਤੋ ਛੁੱਟ ਗਯੀ
ਲਗੇਯਾ ਆ ਰੋਂਗ ਮੇਨੂ
ਹਾਏ ਕਿ ਕਿ ਗਲ ਸੀ ਦਸਦੇ ਤੂ
ਹਾਏ ਓਏ ਗਲਤ ਸੀ ਮੈਂ ਜਾ ਗਲਤ ਸੀ ਤੁਹ

ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ

ਤੇਰੇ ਨੈਣ ਨੀ ਮੇਨੂ ਬਲੋਨਡੇ
ਮੇਰਾ ਚਾਨ ਲੁੱਟੀ ਜਾਂਦੇ
ਮੈਂ ਲਬਦਾ ਫਿਰਾ ਬਹਾਨੇ
ਨੇ ਕਿਯੋ
ਮੇਨੂ ਦੂਰੀ ਪਾਇਨਿ ਸਾਹਨੀ
ਮੇਰਾ ਪ੍ਯਾਰ ਗਵਾਯਾ ਤਿਹ੍ਵੀ
ਤੈਨੂੰ ਦੂਰੀ ਮਿਹੰਗੀ ਪਾਇਨਿ
ਦੇਖੀ ਤੂ
ਆਖਾ ਵਿਚ ਮੇਰੇ ਅਥਰੂ ਸੋਹਣੀਏ
ਆਸ੍ਲ ਛਾ ਤੇਰਾ ਨੀ ਕਸੂਰ ਸੋਹਣੀਏ
ਤੇਰੇ ਹਿੱਸੇ ਰਿਹ ਗਾਏ ਅਸੀ ਕਜ਼੍ਸ਼੍ਹ ਵੇ ਨੀ
ਉਦੋ ਹੀ ਪਤਾ ਸੀ ਸਾਡੀ ਤੂਟਨੀ ਹੀ ਸੀ
ਸੇ ਨਾ ਸਕਗੇ ਆਏ ਦੂਰੀ ਨੂ
ਸ਼ਾਦ ਗਾਯੀ ਜੋ ਕਹਾਣੀ ਆਧੂਰੀ ਤੂ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ

ਮੈਂ ਮੂਡ ਕੇ ਪ੍ਯਾਰ ਨੀ ਕਰਨਾ
ਕੋਏ Break Up ਨੂ ਨੀ ਜਰਨਾ
ਵਿਛੋਡੇਯਾ ਵਿਚ ਨੀ ਮਾਰਨਾ ਆਜ ਤੋਹ
ਮੇਨੂ ਮੂਡ ਕੇ ਫੋਨ ਤੂ ਕਰੀ ਨਾ
ਕੇ ਵ ਦੇ ਨਾਲ ਤੂ ਰਹੀ ਨਾ
ਮੈਂ ਆਪਣੀ ਖੁਚੀ ਵਿਚ ਜੀਣਾ ਆਜ ਤੋਹ
ਤੇਰੇ ਨਾਲ ਜ਼ਿੰਦਗੀ ਪ੍ਲੈਨ ਕੀਤੀ ਸੀ
ਲੋਕਾ ਨੇ ਤਾਰੀਫ ਸਾਡੀ ਆਂ ਕੀਤੀ ਸੀ
ਕਿਹੰਦੇ ਸਾਡਾ ਜੋਡ਼ੀ ਹੀ ਸਲਾਮਤ ਰਹੁ
ਜਦੋ ਤਕ ਔਂਦੀ ਨੀ ਕ੍ਯਾਮਤ ਹੂ

ਹੁਣ ਕਿਤੋ ਆ ਗਯੀ ਕਿਯਮਤ ਤੂ
ਸਾਡੇ ਪ੍ਯਾਰ ਦੀ ਏ ਆ ਗਯੀ ਏ ਸ਼ਾਮਤ ਕਿਓ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ
ਕਿਹੰਦੀ ਮੈਂ ਚਲੀ ਆ ਮੈਂ ਚਲੀ ਆ
ਮੈਂ ਚਲੀ ਆ ਤੇਤੋ ਦੂਰ

WRITERS

ELIAS JAMOUS, KARANVIR SINGH, ROHAN KAPOOR, ROHAN SHETTY

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other