ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਇੱਥੇ ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ
ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਇੱਥੇ ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ
ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ
ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਇੱਥੇ ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ
ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਇੱਥੇ ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ
ਹਾ ਤੇਰੇ ਪਿੱਛੇ ਖਾਣਾ ਪੀਣਾ ਸੋਣਾ ਭੁਲਿਆ ਗਬਰੂ ਨੀ
ਗੋਰੇ ਚਿੱਟੇ ਛੱਡਕੇ brown ਰੰਗ ਤੇ ਡੁੱਲਿਆ ਗਬਰੂ ਨੀ
ਹਾਏ ਤੇਰਾ ਤਾ ਹੈ ਵੱਖਰਾ ਜਿਹਾ ਰੰਗ ਨੀ
ਰੁਕਦਾ ਨਾ ਮੇਰੇ ਤੋਂ ਤੇਰਾ ਚੜਿਆ ਨਸ਼ਾ ਸੋਹਣੀਏ
ਹਾਏ ਗੱਲਾਂ ਕਰ ਮੇਰੇ ਨਾਲ ਕਰਾਰੀਆਂ
ਮੁੰਡਾ ਤੇਰੇ ਲਈ ਟੱਪ ਦਾ ਇਹ ਬੂਹੇ ਬਾਰੀਆਂ
ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਇੱਥੇ ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ
ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਇੱਥੇ ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ
ਹਾ ਤੇਰੇ ਉੱਤੇ ਰੱਖ ਲਈ ਮੈਂ ਨਜ਼ਰ ਟਿਕਾ ਕੇ ਨੀ
ਮੇਰੇ ਹੁਣ ਦਿਲ ਵਿੱਚ ਬਜਦੇ ਪਟਾਕੇ ਨੀ
ਤੂੰ ਤਾ ਪਰੀਆਂ ਵੀ ਥੱਲੇ ਬਿਲੋ ਤਾਰੀਆਂ
ਆਪ ਅੰਬਰਾਂ 'ਤੇ ਲਾਉਂਦੀ ਫਿਰਦੀ ਉਡਾਰੀਆਂ
ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਇੱਥੇ ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ
ਕਿੱਥੇ ਲੱਭਦੀ ਫਿਰੇ ਨੀ ਤੂ ਯਾਰੀਆਂ
ਇੱਥੇ ਤੇਰੇ ਪਿੱਛੇ ਛੱਡੀ ਫਿਰੇ ਮੁੰਡਾ ਸਾਰਿਆਂ