LyricFind Logo
LyricFind Logo
Profile image icon
Lyric cover art

Mittran De Kam

Apple Music logo
Deezer logo
Spotify logo
Lyrics
ਚੜ੍ਹੇ ਆਓਂਦੇ ਥੱਲੇ ਜੋ ਤੂਫ਼ਾਨ ਬੜੇ ਨੇ
ਮੂਧੇ ਮੂੰਹ ਨੁੰ ਸੁੱਟੇ ਖੱਬੀ ਖਾਨ ਬੜੇ ਨੇ
ਚੜ੍ਹੇ ਆਓਂਦੇ ਥੱਲੇ ਜੋ ਤੂਫ਼ਾਨ ਬੜੇ ਨੇ
ਮੂਧੇ ਮੂੰਹ ਨੁੰ ਸੁੱਟੇ ਖੱਬੀ ਖਾਨ ਬੜੇ ਨੇ
ਥਾਪੜਾ ਦੇ ਲਾਏ ਪ੍ਰਧਾਨ ਬੜੇ ਨੇ
ਨੀ ਬਿਨਾਂ ਮਿੱਠੀਏ ਵੋਟਾਂ ਤੋਂ
ਹੋ ਮਿੱਤਰਾਂ ਨੇ ਕੰਮ ਬਿੱਲੋ ਉਹ ਕੱਢੇ ਆ
ਨੀ ਜਿਹੜੇ ਅੜ੍ਹ ਗਏ ਲੋਕਾਂ ਤੋਂ
ਮਿੱਤਰਾਂ ਨੇ ਕੰਮ ਬਿੱਲੋ ਉਹ ਕੱਢੇ ਆ
ਨੀ ਜਿਹੜੇ ਅੜ੍ਹ ਗਏ ਲੋਕਾਂ ਤੋਂ
ਵੱਜਦੇ salute ਸਾਡੀ repo ਕਿੰਨੀ ਦੱਸਦੇ
ਚੋਟੀ ਦਿਆਂ ਬੰਦਿਆਂ ਨਾਲ match ਬਿੱਲੋ ਫਸਦੇ
ਦੱਬ ਲੈਂਦੇ ਪੈਲੀਆਂ ਤੇ ਦਿਲ ਵੀ ਨੇ ਲੁੱਟਦੇ
ਯਾਰਾਂ ਨਾ ਸਵਾਦ ਕੰਨ ਵੈਰੀਆਂ ਦੇ ਪੁੱਟਦੇ
ਉੱਤੇ ਤੱਕ ਜਾਂਦੀਆਂ ਨੇ ਤਾਰਾਂ ਵੇਖ ਨਖਰੋ
ਯਾਰਾਂ ਨਾਲ ਆਉਂਦੀਆਂ ਬਹਾਰਾਂ ਵੇਖ ਨਖਰੋ
ਚੱਤੋਂ ਪਹਿਰ ਰਹਿੰਦਾ ਐ ਫੁੱਲਾਂ ਵਾਂਗੂ ਖਿੱਲ ਕੇ
ਬਾਗੋ ਬਾਗ ਹੋਜੇ ਬੰਦਾ ਸਾਡੇ ਨਾਲ ਮਿਲ ਕੇ
ਹਾਏ ਨੀ ਦੂਰੀ ਹਲਕੇ ਲੋਕਾਂ ਤੋਂ
ਹੋ ਮਿੱਤਰਾਂ ਨੇ ਕੰਮ ਬਿੱਲੋ ਉਹ ਕੱਢੇ ਆ
ਨੀ ਜਿਹੜੇ ਅੜ੍ਹ ਗਏ ਲੋਕਾਂ ਤੋਂ
ਮਿੱਤਰਾਂ ਨੇ ਕੰਮ ਬਿੱਲੋ ਉਹ ਕੱਢੇ ਆ
ਨੀ ਜਿਹੜੇ ਅੜ੍ਹ ਗਏ ਲੋਕਾਂ ਤੋਂ
ਬਹੁਤਿਆਂ ਨੇ ਪੜ੍ਹੇ ਅਸੀਂ ਸਮਝਣ ਚ ਆਏ ਨਾ
ਜੋ ਇਕ ਵਾਰੀ ਛੱਡੇ ਫਿਰ ਮੁੜਕੇ ਬੁਲਾਏ ਨਾ
ਹੋ gym ਨਾਲ ਨੇੜਤਾ ਤੇ ਨਸ਼ਿਆਂ ਨਾਲ ਦੂਰੀਆਂ
ਹੋ ਚੇਹਰਿਆਂ ਤੋਂ ਝਲਕਾਂ ਬੇਬੇ ਦੀਆਂ ਚੂਰੀਆਂ
ਝਾੜ ਝਾੜ ਸੁੱਟੀਆਂ ਜੱਟਾਂ ਨੇ ਮਗਰੂਰੀਆਂ
ਹਾਏ ਨੀ ਟਿੱਲੇਦਾਰੀਆਂ ਨੋਕਾਂ ਤੋਂ
ਹੋ ਮਿੱਤਰਾਂ ਨੇ ਕੰਮ ਬਿੱਲੋ ਉਹ ਕੱਢੇ ਆ
ਨੀ ਜਿਹੜੇ ਅੜ੍ਹ ਗਏ ਲੋਕਾਂ ਤੋਂ
ਮਿੱਤਰਾਂ ਨੇ ਕੰਮ ਬਿੱਲੋ ਉਹ ਕੱਢੇ ਆ
ਨੀ ਜਿਹੜੇ ਅੜ੍ਹ ਗਏ ਲੋਕਾਂ ਤੋਂ
High court ਪੇਸ਼ੀਆਂ ਦੁਨਾਲੀ ਸਾਂਬ ਜੱਟੀਏ
ਨੀ ਸਾਡੇ ਲਿਖੇ ਬੋਲਾਂ ਨੇ ਬਥੇਰੀ ਧੂੜ ਪੱਟੀ ਐ
ਚੱਲੇ ਸਾਡਾ ਸਿੱਕਾ note ਨੂਟ ਘਰੇ ਪਏ ਆ
ਬੋਲ ਜਮਾ ਖੜਕ ਸਿਯੋੰ ਨੇ ਖਰੇ ਕਹੇ ਆ
ਹੋ ਸਾਡੇ ਜਹੇ ਸ਼ੋਕੀਨ ਭਲਾ ਕਿੱਥੇ ਧਰੇ ਪਏ ਆ
ਹਾਏ ਨੀ ਬਿਨਾਂ ਰੱਬ ਦੀ ਉੱਟਾਂ ਤੋਂ
ਹੋ ਮਿੱਤਰਾਂ ਨੇ ਕੰਮ ਬਿੱਲੋ ਉਹ ਕੱਢੇ ਆ
ਨੀ ਜਿਹੜੇ ਅੜ੍ਹ ਗਏ ਲੋਕਾਂ ਤੋਂ
ਮਿੱਤਰਾਂ ਨੇ ਕੰਮ ਬਿੱਲੋ ਉਹ ਕੱਢੇ ਆ
ਨੀ ਜਿਹੜੇ ਅੜ੍ਹ ਗਏ ਲੋਕਾਂ ਤੋਂ

WRITERS

Khadak S

PUBLISHERS

Lyrics © Royalty Network

Share icon and text

Share


See A Problem With Something?

Lyrics

Other