ਰੱਬਾ ਵੇ ਮੇਰੇ ਬਾਪੂ ਨੂੰ ਸੱਚੀ ਮੇਰੀ ਵੀ ਉਮਰ ਲੱਗ ਜੇ

ਰੱਬਾ ਵੇ ਮੇਰੇ ਬਾਪੂ ਨੂੰ ਸੱਚੀ ਮੇਰੀ ਵੀ ਉਮਰ ਲੱਗ ਜੇ ਹੋ
ਹੋ ਜੰਨਤ ਮੈ ਵੇਖੀ ਰੁੜ੍ਹ ਦਿਯੋ ਮੇਰੀ ਮਾਂ ਦੇ ਆ ਪੈਰਾਂ ਚ

ਊ ਰਿਸ਼ਤਾ ਭੈਣਾਂ ਦਾ ਸੱਚੀ ਸਬ ਤੋ ਪਿਆਰਾ ਐ
ਊ ਰਿਸ਼ਤਾ ਭੈਣਾਂ ਦਾ ਸੱਚੀ ਸਬ ਤੋ ਪਿਆਰਾ ਐ
ਊ ਰਿਸ਼ਤਾ ਭੈਣਾਂ ਦਾ ਸੱਚੀ ਸਬ ਤੋ ਪਿਆਰਾ ਐ
ਭਈ ਭਾਈ ਤਾ ਭੈਣਾਂ ਦੇ ਭਾਈ ਓਏ bodyguard ਹੁੰਦੇ
ਓ ਭਾਈ ਭਾਈ ਤਾ ਭੈਣਾਂ ਦੇ ਭਾਈ ਓਏ bodyguard ਹੁੰਦੇ
ਓ ਭਾਈ ਭਾਈ ਤਾ ਭੈਣਾਂ ਦੇ ਭਾਈ bodyguard ਹੁੰਦੇ
ਊ ਰੱਬਾ ਲੰਮੀ ਉਮਰ ਕਰਿ ਓ ਮੇਰੇ ਪਤੀ ਪ੍ਰਮੇਸ਼ਵਰ ਦੀ

ਊ ਫਿਕਰ ਨਾ ਕਾਸੇ ਦਿਯੋ ਵੱਡਾ ਬਾਈ ਜਦੋਂ ਨਾਲ ਖੜਾ

ਊ ਬੜਾ ਹੀ ਪਿਆਰਾ ਰਿਸ਼ਤਾ ਭਾਈ ਓਏ ਦੇਵਰ ਤੇ ਭਾਬੀ ਦਾ

ਬਈ ਅਜ ਕਲ ਪੈਸਿਆਂ ਬਿਨਾਂ ਕੋਈ ਰਿਸ਼ਤੇਦਾਰ ਨਹੀਂ

ਊ ਜ਼ਿੰਦਗੀ ਚ ਜਿੰਨੇ ਵੀ ਮਿਲੇ ਸਾਰੇ ਧੋਖੇਬਾਜ਼ ਮਿਲੇ

ਬਈ ਦਿਲ ਵਿਚ ਰੈਣ ਵਾਲੇ ਦਿਲ ਤੋੜ ਕੇ ਤੁਰ ਜਾਂਦੇ
ਹੋ ਦਿਲ ਵਿਚ ਰੈਣ ਵਾਲੇ ਦਿਲ ਤੋੜ ਕੇ ਤੁਰ ਜਾਂਦੇ

ਵੇ ਲੱਖ ਮਿਲੇ ਜਾਣਗੇ ਨਵੇਂ ਸਾਡੇ ਜੇਹਾ ਕੋਈ ਮਿਲਣਾ ਨਈ
ਹੋ ਲੱਖ ਮਿਲੇ ਜਾਣਗੇ ਨਵੇਂ ਸਾਡੇ ਜੇਹਾ ਕੋਈ ਮਿਲਣਾ ਨਈ
ਓ ਲੱਖ ਮਿਲੇ ਜਾਣਗੇ ਨਵੇਂ ਸਾਡੇ ਜੇਹਾ ਕੋਈ ਮਿਲਣਾ ਨਈ