LyricFind Logo
LyricFind Logo
Profile image icon
Lyric cover art

Sheeshe Down 1 Min Music

Apple Music logo
Deezer logo
Spotify logo
Lyrics
Hammy It is you again

ਸ਼ੀਸ਼ੇ Down ਕਾਰ ਦੇ ਸੀ ਮੱਠੀ ਮੱਠੀ ਚਾਲ
ਮਾਰੇ ਬਿੱਲੋ ਸੇਹਨਤਾ ਅੱਖਾਂ ਦਾ ਕਾਲਾ ਮਾਲ
ਸ਼ੀਸ਼ੇ Down ਕਾਰ ਦੇ ਸੀ ਮੱਠੀ ਮੱਠੀ ਚਾਲ
ਮਾਰੇ ਬਿੱਲੋ ਸੇਹਨਤਾ ਅੱਖਾਂ ਦਾ ਕਾਲਾ ਮਾਲ
Attitude ਜਾ ਦਿਖਾ ਕ ਫਿਰ ਅੱਖਾਂ ਨੂੰ ਗਈ ਏ
ਤੇਰੇ ਵਰਗੀ ਨੂੰ ਜਾਂਦੇ ਆ ਸੁਕੀ ਪੀ
ਤੂੰ ਹਾਲੇ ਬਿੱਲੋ ਮਿੱਤਰਾ ਚ ਵੇਖਿਆ ਹੀ ਕਿ
ਨੀ ਹਾਲੇ ਬਿੱਲੋ ਮਿੱਤਰਾ ਚ ਵੇਖਿਆ ਹੀ ਕਿ
ਲੱਗਣੋ ਹਟਾਟਾ ਤੇਰਾ ਜੀ ਤੂੰ ਹਾਲੇ ਬਿੱਲੋ ਮਿੱਤਰਾ ਚ ਵੇਖਿਆ ਹੀ ਕਿ
ਤੈਨੂੰ ਵੱਸ ਵਿਚ ਕਰਨਾ ਕੋਈ ਵੱਡੀ ਗੱਲ ਨਾ
ਨੀ ਮਿੰਟ ਗਿਣਤੀ ਦ ਲੱਗਣੇ 3
ਤੂੰ ਹਾਲੇ ਬਿੱਲੋ ਮਿੱਤਰਾ ਚ ਵੇਖਿਆ ਹੀ ਕਿ
ਨੀ ਹਾਲੇ ਬਿੱਲੋ ਮਿੱਤਰਾ ਚ ਵੇਖਿਆ ਹੀ ਕਿ
ਲੱਗਣੋ ਹਟਾਟਾ ਤੇਰਾ ਜੀ ਤੂੰ ਹਾਲੇ ਬਿੱਲੋ ਮਿੱਤਰਾ ਚ ਵੇਖਿਆ ਹੀ ਕਿ

WRITERS

Kartar Cheema

PUBLISHERS

Lyrics © Warner Music India Private Limited

Share icon and text

Share


See A Problem With Something?

Lyrics

Other