Morning noon ਯਾ night ਬਿੱਲੋ
24 ਘੰਟੇ ਰਹਿੰਦਾ ਜੱਟ tight ਬਿੱਲੋ
Female bodyguard ਰੂਸੀ ਅਸਲਾ
Always left ਨ right ਬਿੱਲੋ
ਕੰਮ ਨਹੀਓ ਕੋਈ ਬੱਸ chill ਕਰਾ ਮੈਂ
ਅੱਖ ਵਿਚ ਅੱਖ ਪਾ ਕੇ kill ਕਰਾ ਮੈਂ
ਜੁਰਤ ਬਾਰੇ ਤਾਂ ਮੇਰੇ ਵੈਰੀਆਂ ਤੋਂ ਪੁੱਛ
ਕਿੱਦਾਂ ਗੋਲੀਆਂ ਨਾ ਛਾਤੀਆਂ ਨੂੰ fill ਕਰਾ ਮੈਂ
Moonroof ਗੱਡੀਆਂ ਦੇ ਵਿਚ ਨੱਡੀਆਂ
Low level ਨਾ ਕੋਈ ਸਾਰੀਆ ਹੀ ਅੱਤ ਨੇ
ਨਾਰ ਹਥਿਆਰ ਪੈਰ ਪੈਰ ਬਦਲੇ Dan Belzarian ਵਾਂਗੂ ਜੱਟ ਨੀ
ਜਿਹੜੀ ਉਮਰ ਚ ਜਾ ਕੇ ਲੋਕ ਸ਼ੁਰੂ ਕਰਦੇ
ਉਸ ਉਮਰ ਚ ਛੱਡ ਤੀ ਕਰਾਕੇ ਅੱਤ ਨੀ
ਰਹਿੰਦਾ party ਲੀ busy ਸਾਡਾ pool ਨਖਰੋ
ਲੋਹੇ ਲਾਖੇ ਵੀ ਬੜੇ ਆ ਨਾਲ਼ੇ cool ਨਖਰੋ
ਗੱਲ ਬੱਤੀਆਂ ਦੰਦਾਂ ਚੋਂ ਐਨੀ ਭਾਰੀ ਕਰੀਦੀ
Seal ਕਰਦੇ smart self fool ਨਖਰੋ
Ammunition ਤੇ ਪੈਸੇ ਦਾ ਹਿਸਾਬ ਕੋਈ ਨਾ
ਪੂਰਾ ਨਾ ਕੋਈ ਕੀਤਾ ਐਸਾ ਖਾਬ ਕੋਈ ਨਾ
ਹਰ ਗੱਲ ਦਾ ਜਵਾਬ ਤੇਰਾ ਯਾਰ ਮਿੱਠੀਏ
ਪਰ ਤੇਰੇ ਯਾਰ ਦਾ ਜਵਾਬ ਕੋਈ ਨਾ
ਬਾਪੂ ਹੀ ਐ ਜਿਹੜਾ ਸਾਡਾ ਘੂਰੀ ਵੱਟ ਜੇ
ਉਂਝ ਵੈਰੀਆਂ ਦੇ ਕੱਢਕੇ ਮੈਂ ਰੱਖਾ ਵੱਟ ਨੀ
ਨਾਰ ਹਥਿਆਰ ਪੈਰ ਪੈਰ ਬਦਲੇ Dan Belzarian ਵਾਂਗੂ ਜੱਟ ਨੀ
ਜਿਹੜੀ ਉਮਰ ਚ ਜਾ ਕੇ ਲੋਕ ਸ਼ੁਰੂ ਕਰਦੇ
ਉਸ ਉਮਰ ਚ ਛੱਡ ਤੀ ਕਰਾਕੇ ਅੱਤ ਨੀ
ਨਾਰ ਹਥਿਆਰ ਪੈਰ ਪੈਰ ਬਦਲੇ Dan Belzarian ਵਾਂਗੂ ਜੱਟ ਨੀ
ਮੇਰੇ favourite pet cat ਅਤੇ sheep ਆ
ਲੋਕੀ ਚੁੱਕਦੇ ਆ ਉਂਗਲ character ਤੇ
ਕੁਝ ਕਹਿ ਦਿੰਦੇ good ਬਹੁਤੇ ਕਹਿੰਦੇ weak ਆ
ਕੁਝ ਕਹਿ ਦਿੰਦੇ good ਬਹੁਤੇ ਕਹਿੰਦੇ weak ਆ
ਦਾਰੂ ਅਤੇ ਕੁੱਕੜ ਸ਼ਕੀ ਦੇ ਘਰ ਦੇ
ਸਾਨੂੰ ਜਿਓੰਦਿਆ ਨੂੰ ਵੇਖ ਲੋਕੀ ਰਹਿੰਦੇ ਮਰਦੇ
Day night ਆ ਫੁੱਲ ਦੋਨੋ colour ਦੇ ਨਾਲ
ਤਾਹੀਓਂ single ਤੇ ਛੜੇ ਮੈਨੂੰ follow ਕਰਦੇ
ਗੀਤਾ ਫ਼ਿਲਮਾਂ ਚ ਜਿਹੜੇ ਘੈਂਟ ਬਣਦੇ
ਇਹਨਾਂ ਸਾਰਿਆਂ ਦੇ ਉੱਤੇ ਜੱਟ ਦੀ ਆ ਲੱਤ ਨੀ
ਨਾਰ ਹਥਿਆਰ ਪੈਰ ਪੈਰ ਬਦਲੇ Dan Belzarian ਵਾਂਗੂ ਜੱਟ ਨੀ
ਜਿਹੜੀ ਉਮਰ ਚ ਜਾ ਕੇ ਲੋਕ ਸ਼ੁਰੂ ਕਰਦੇ
ਉਸ ਉਮਰ ਚ ਛੱਡ ਤੀ ਕਰਾਕੇ ਅੱਤ ਨੀ
ਨਾਰ ਹਥਿਆਰ ਪੈਰ ਪੈਰ ਬਦਲੇ Dan Belzarian ਵਾਂਗੂ ਜੱਟ ਨੀ
ਇਕ ਗੱਲ ਖਾਨੇ ਵਿਚ ਪਾ ਲਾ ਬੱਲੀਏ
ਮਿੱਤਰਾ ਦਾ ਪਿੰਡ ਆ ਖ਼ਜ਼ਾਲਾ ਬੱਲੀਏ
ਮੇਰੇ ਨਾਲ ਫਿਰੇ ਖੁਦ ਨੂੰ ਤੂੰ ਜੋੜ ਦੀ
ਹੋਜੂਗੀ ਕੈਨੇਡਾ ਲਾਲਾ ਲਾਲਾ ਬੱਲੀਏ
ਹੋਜੂਗੀ ਕੈਨੇਡਾ ਲਾਲਾ ਲਾਲਾ ਬੱਲੀਏ
ਅੱਜ ਖੁਸ਼ ਐ ਤੂੰ ਬੜੀ ਕੱਲ ਗਮ ਕਰਨਾ
ਹਿਰਨੀ ਜੀਹ ਅੱਖ ਨੂੰ ਐ ਨਮ ਕਰਨਾ
Warning ਦੇਵਾ ਬਿੱਲੋ back ਮੁੜਜਾ
ਤੂੰ serious ਹੋਣਾ ਤੇ ਮੈਂ fun ਕਰਨਾ
ਹੈਨੀ ਕੋਈ ਇਲਾਜ ਫਿਰ ਫਿਰੇ ਗੀ ਭੰਡ ਦੀ
ਦੁੱਖ ਬੜਾ ਦਿੰਦੇ ਆ ਦਿਲਾ ਦੇ ਫੱਟ ਜੇ
ਨਾਰ ਹਥਿਆਰ ਪੈਰ ਪੈਰ ਬਦਲੇ Dan Belzarian ਵਾਂਗੂ ਜੱਟ ਨੀ
ਜਿਹੜੀ ਉਮਰ ਚ ਜਾ ਕੇ ਲੋਕ ਸ਼ੁਰੂ ਕਰਦੇ
ਉਸ ਉਮਰ ਚ ਛੱਡ ਤੀ ਕਰਾਕੇ ਅੱਤ ਨੀ
ਨਾਰ ਹਥਿਆਰ ਪੈਰ ਪੈਰ ਬਦਲੇ Dan Belzarian ਵਾਂਗੂ ਜੱਟ ਨੀ