LyricFind Logo
LyricFind Logo
Profile image icon
Lyric cover art

Dil Vich

Apple Music logo
Deezer logo
Spotify logo
Lyrics
ਓ ਗੱਲ ਜਦੋ ਯਾਰਾ ਦੀ ਯਾਰੀ ਤੇ ਆ ਜਾਵੇਂ
ਕਰੇ matter ਨਾ money ਬੱਲੀਏ
Revoloution ਲਿਆਉਂਦੀਆਂ ਨੇ ਕਲਮ ਤੇ gun
ਦੋਵੇਂ ਚੀਜਾਂ ਦਾ ਮੈਂ ਧਨੀ ਬੱਲੀਏ

ਕੀਲ ਦੇਵਾ ਜਿੰਦ ਜਦੋ ਸ਼ਾਇਰੀ ਕਰਾ ਮੈਂ
ਜਾਨ ਕੱਢਾ ਅੱਖ ਜਦੋਂ ਜ਼ਹਿਰੀ ਕਰਾ ਮੈਂ
ਹਾਂ ਯਾ ਫਿਰ ਨਾਹ ਵਿਚ ਗੱਲ ਨੂੰ ਮੁੱਕਾ
ਕੰਮ ਨਹੀਓ ਬਹੁਤਾ ਲਮਕਾਉਣਾ ਜੱਟ ਨੇ

ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ (ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ)

ਦੁਨੀਆ ਜੇ ਪੈਰ ਬੀਬਾ east ਨੂੰ ਪੁੱਟੇ
ਸਦਾ west ਨੂੰ ਪੁੱਟਦਾ ਆ ਮੈਂ
ਕੀਤਾ ਨੀ ਸ਼ਿਕਾਰ ਕਦੇ weak ਕਰ choose
ਸਦਾ best ਨੂੰ ਸੁੱਟਦਾ ਆ ਮੈਂ

ਰੱਖਿਆ ਕਮਾਨ ਉੱਤੇ ਤੀਰ ਚਾੜ ਕੇ
ਟੀਸੀ ਆਲਾ ਬੇਰ ਹੁਣ ਸੁੱਟੂ ਝਾੜ ਕੇ
ਅੱਖ ਤੇਰੇ ਤੇ ਆ ਅੜੀ ਤੇਰੀ ਭੰਨਣੀ ਆ ਅੜੀ
ਤੇਰੀ ego ਨੂੰ ਹਰਾਉਣਾ ਜੱਟ ਨੇ

ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ

ਮੰਗਿਆ ਨੀ ਕਦੇ ਸਦਾ ਕੀਤਾ ਆ achieve
ਭਾਵੇਂ ਪਿਆਰ ਨਾ ਯਾ ਧੱਕਾ ਕਰਨਾ
ਜਿਹੜੇ ਕੰਮ ਨਾਲ ਜਾਨ danger ਚ ਪਵੇ
ਅਸੀ ਓਹ ਕੰਮ ਪੱਕਾ ਕਰਨਾ

ਸਾਊ ਇਕ ਵੀ ਨੀ ਖੂਨੀ ਮੇਰੇ ਯਾਰ ਮਿੱਠੀਏ
Face bond ਚ ਚਲਾਉਂਦੇ ਹਥਿਆਰ ਮਿੱਠੀਏ
ਜਿਹੜਾ ਸਾਡੇ ਵਿਚ ਆਇਆ ਸਾਰੀ ਵੇਖੂ ਦੁਨੀਆ
ਸਾਲਾ ਮਿੱਟੀ ਚ ਮਿਲਾਉਣਾ ਜੱਟ ਨੇ

ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ

ਬਦਲੇ ਜਮਾਨੇ ਵਾਂਗੂ ਰੰਗ ਨਾ ਕਿਤੇ ਵੀ
ਜੀਹਦਾ ਕਰਾ die heart ਕਰਾ ਮੈਂ
ਵੈਰ ਤੇ ਪਿਆਰ ਜਿੱਥੇ ਛੱਡ ਜਾਂਦੇ ਲੋਕ
ਬੀਬਾ ਓਥੋਂ ਤਾ start ਕਰਾ ਮੈਂ

ਘਾਟੇ ਚ ਨੀ ਜਾਂਦੀ ਯਾਰੀ ਪਾ ਕੇ ਵੇਖ ਲੈ
ਲਾਟਰੀ ਆ ਮੁੰਡਾ ਬਿੱਲੋ ਪਾ ਕੇ ਵੇਖ ਲੈ
ਗੱਲ ਖਾਨੇ ਵਿਚ ਪਾ ਲਾ ਮੇਰਾ ਪਿੰਡ ਆ ਖ਼ਜ਼ਾਲਾ
ਤੈਨੂੰ ਜਿੱਥੇ ਆ ਲਿਆਉਣਾ ਜੱਟ ਨੇ

ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ
ਦਿਲ ਵਿਚ ਰੱਖਣਾ ਤਾ ਦਸ ਮੁੰਡੇ ਨੂੰ
ਸਮਝਾ ਦੇ ਵਿਚ ਨਹੀਓ ਆਉਣਾ ਜੱਟ ਨੇ

WRITERS

Khazala

PUBLISHERS

Lyrics © IPRS

Share icon and text

Share


See A Problem With Something?

Lyrics

Other