LyricFind Logo
LyricFind Logo
Profile image icon
Lyric cover art

Yaar Rakhne

Apple Music logo
Deezer logo
Spotify logo
Lyrics
ਇਕ ਘੜੀ ਕਿਤੇ ਕੱਲਾ ਤੈਨੂੰ ਰਹਿਣ ਨਹੀਓ ਦਿੰਦੇ
ਵੇ ਦੋ ਪਲ ਮੇਰੇ ਕੋਲ ਬਹਿਣ ਨਹੀਓ ਦਿੰਦੇ
ਤੂੰ ਵੀ ਇਹਨਾਂ ਤੋਂ ਬਗੈਰ ਨਹੀਓ ਪੈਰ ਪੁੱਟਦਾ
ਵੇ ਤੈਨੂੰ ਇਕੱਲੇ ਨੂੰ decision ਕੋਈ ਲੈਣ ਨਹੀਓ ਦਿੰਦੇ
ਤੈਨੂੰ ਯਾਰਾ ਦਾ ਪਤਾ ਆ ਸਿਰ ਤੇ ਬਿਠਾਉਣੇ ਆ
ਕਿਤੋਂ ਸਿੱਖ ਲੈਂਦਾ ਕਿੱਦਾਂ ਆ ਪਿਆਰ ਰੱਖਣੇ

That is enough ਜੱਟਾਂ choose ਕਰ ਲੈ
ਵੇ ਤੂੰ ਨਾਰ ਰੱਖਣੀ ਆ ਯਾ ਫਿਰ ਯਾਰ ਰੱਖਣੇ
That is enough ਜੱਟਾਂ choose ਕਰ ਲੈ
ਵੇ ਤੂੰ ਨਾਰ ਰੱਖਣੀ ਆ ਯਾ ਫਿਰ ਯਾਰ ਰੱਖਣੇ

ਨੀ ਤੂੰ ਬੋਲਣ ਲੱਗੀ ਨਾ ਭੋਰਾ ਦੇਰ ਕਰਦੀ
ਜਿਹਤੋਂ ਰੋਕਾ ਤੈਨੂੰ ਓਹੀ ਗੱਲ ਫੇਰ ਕਰਦੀ
ਨੀ ਤੂੰ ਉਂਗਲ ਦੀ ring ਨੀ ਇਹ ਤਾਜ ਸਿਰ ਦਾ
ਕਯੋ ਖੁਦ ਨੂੰ ਇਹਨਾਂ ਨਾ ਕਿਉਂ compare ਕਰਦੀ
ਨੀ ਖਸਮਾਂ ਨੂੰ ਖਾਵੇ ਜਿਹੜਾ ਸ਼ਰਤਾਂ ਮਨਾਵੇ
ਮੈਨੂੰ ਚਾਹੀਦਾ ਨੀ ਇਹੋ ਜਾ ਪਿਆਰ ਬੱਲੀਏ

ਮੰਨਿਆ ਤੂੰ ਬਣ ਗਈ ਐ ਜਾਨ ਜੱਟ ਦੀ
ਮੈਨੂੰ ਜਾਨ ਤੋਂ ਪਿਆਰੇ ਮੇਰੇ ਯਾਰ ਬੱਲੀਏ
ਮੰਨਿਆ ਤੂੰ ਬਣ ਗਈ ਐ ਜਾਨ ਜੱਟ ਦੀ
ਮੈਨੂੰ ਜਾਨ ਤੋਂ ਪਿਆਰੇ ਮੇਰੇ ਯਾਰ ਬੱਲੀਏ

Ignorance ਤੇਰੀ ਨੂੰ ਹੁਣ ਮੈਂ ਨੀ ਜਰਨਾ
ਦੋਹਾ ਬੇੜੀਆਂ ਚ ਪੈਰ ਰੱਖਕੇ ਨੀ ਸਰਨਾ
ਯਾਰਾ ਨਾਲ ਸੋਹਾ ਖਾਦੀਆਂ ਤਾ ਤੈਨੂੰ ਯਾਦ
ਕੀਤੇ ਮੇਰੇ ਨਾਲ ਵਾਅਦਿਆ ਦਾ ਕੀ ਕਰਨਾ
ਦੂਜੀ ਗੱਲ ਦਾ ਵੀ answer ਆ ਮੈਨੂੰ ਚਾਹੀਦਾ
ਕਦੋ ਛੱਡਣੇ ਆ ਦਸ ਹਥਿਆਰ ਰੱਖਣੇ

That is enough ਜੱਟਾਂ choose ਕਰ ਲੈ
ਵੇ ਤੂੰ ਨਾਰ ਰੱਖਣੀ ਆ ਯਾ ਫਿਰ ਯਾਰ ਰੱਖਣੇ
That is enough ਜੱਟਾਂ choose ਕਰ ਲੈ
ਵੇ ਤੂੰ ਨਾਰ ਰੱਖਣੀ ਆ ਯਾ ਫਿਰ ਯਾਰ ਰੱਖਣੇ

ਕੀ ਮਿਲੂ ਤੈਨੂੰ ਇਨ੍ਹਾਂ ਨਾਲ hate ਕਰਕੇ
ਗੱਲ ਗੱਲ ਉਤੇ issue create ਕਰਕੇ
ਕੀ ਮਿਲੂ ਤੈਨੂੰ ਇਨ੍ਹਾਂ ਨਾਲ hate ਕਰਕੇ
ਗੱਲ ਗੱਲ ਉਤੇ issue create ਕਰਕੇ

ਕੀਤੇ ਤੇਰੇ ਨਾਲ ਵਾਦੇ ਸਿਰ ਨਾ ਨਿਭਾਉ ਗਾ
ਨੀ ਤੂੰ ਵੇਖ ਲਾ ਹਾ ਥੋੜਾ ਟਾਇਮ wait ਕਰਕੇ
ਦੂਜੀ ਗੱਲ ਇਸ ਜਨਮ ਚ impossible
ਸੱਤ ਜਨਮ ਨਾ ਛੱਡੂ ਹਥਿਆਰ ਬੱਲੀਏ

ਮੰਨਿਆ ਤੂੰ ਬਣ ਗਈ ਐ ਜਾਨ ਜੱਟ ਦੀ
ਮੈਨੂੰ ਜਾਨ ਤੋਂ ਪਿਆਰੇ ਮੇਰੇ ਯਾਰ ਬੱਲੀਏ
ਮੰਨਿਆ ਤੂੰ ਬਣ ਗਈ ਐ ਜਾਨ ਜੱਟ ਦੀ
ਮੈਨੂੰ ਜਾਨ ਤੋਂ ਪਿਆਰੇ ਮੇਰੇ ਯਾਰ ਬੱਲੀਏ

ਵੇ ਬੋਲੇ ਕਦੇ ਕਦੇ ਸਿੱਟੇ ਜਹਿਰ ਸੋਹਣਿਆਂ
ਕੱਲੀ ਜਾਨ ਉੱਤੇ ਕਰਦਾ ਐ ਕਹਿਰ ਸੋਹਣਿਆਂ
ਲੋਕੀ ਕਹਿੰਦੇ ਖ਼ਜ਼ਾਲੇ ਕੋਲੋਂ ਪਾਸਾ ਕਰ ਲੈ
ਤਾਂ ਵੀ ਬਚਾ ਨਾ ਮੈਂ ਤੇਰੇ ਤੋਂ ਬਗੈਰ ਸੋਹਣਿਆਂ
ਤੈਨੂੰ ਵੇਖ ਵੇਖ ਚੜਦੇ ਆ ਚਾਅ ਜੱਟੀ ਨੂੰ
ਚਾਅ ਆਉਂਦੇ ਤੈਨੂੰ ਕਰ ਤਾੜ ਤਾੜ ਰੱਖਣੇ

ਓ That's enough ਜੱਟਾਂ choose ਕਰ ਲੈ
ਵੇ ਤੂੰ ਨਾਰ ਰੱਖਣੀ ਆ ਯਾ ਫਿਰ ਯਾਰ ਰੱਖਣੇ
That's enough ਜੱਟਾਂ choose ਕਰ ਲੈ
ਵੇ ਤੂੰ ਨਾਰ ਰੱਖਣੀ ਆ ਯਾ ਫਿਰ ਯਾਰ ਰੱਖਣੇ

ਹੋਵੇ ਇਸ਼ਕ ਯਾ ਵੈਰ perfect ਕਰਾ ਮੈਂ
ਬੋਲ ਬਾਣੀ ਥੋੜੀ ਤੱਤੀ except ਕਰਾ ਮੈਂ
ਹੋਵੇ ਇਸ਼ਕ ਯਾ ਵੈਰ perfect ਕਰਾ ਮੈਂ
ਬੋਲ ਬਾਣੀ ਥੋੜੀ ਤੱਤੀ except ਕਰਾ ਮੈਂ

ਆਉਂਦੇ purpose ਮੈਨੂੰ infinity
ਤੇਰੇ ਕਰਕੇ ਹੀ ਸਾਰੀਆ reject ਕਰਾ ਮੈਂ
ਮੇਰੇ ਉੱਤੇ ਕਰਦੀ ਐ doubt ਤੈਨੂੰ ਆਪਣੇ ਤੇ
ਖੁਦ ਹੈਨੀ ਐਤਬਾਰ ਬੱਲੀਏ

ਮੰਨਿਆ ਤੂੰ ਬਣ ਗਈ ਐ ਜਾਨ ਜੱਟ ਦੀ
ਮੈਨੂੰ ਜਾਨ ਤੋਂ ਪਿਆਰੇ ਮੇਰੇ ਯਾਰ ਬੱਲੀਏ
That's enough ਜੱਟਾਂ choose ਕਰ ਲੈ
ਵੇ ਤੂੰ ਨਾਰ ਰੱਖਣੀ ਆ ਯਾ ਫਿਰ ਯਾਰ ਰੱਖਣੇ
ਮੰਨਿਆ ਤੂੰ ਬਣ ਗਈ ਐ ਜਾਨ ਜੱਟ ਦੀ
ਮੈਨੂੰ ਜਾਨ ਤੋਂ ਪਿਆਰੇ ਮੇਰੇ ਯਾਰ ਬੱਲੀਏ
That's enough ਜੱਟਾਂ

WRITERS

Khazala

PUBLISHERS

Lyrics © IPRS

Share icon and text

Share


See A Problem With Something?

Lyrics

Other