LyricFind Logo
LyricFind Logo
Profile image icon
Lyric cover art

Relationship

Apple Music logo
Deezer logo
Spotify logo
Lyrics
ਹਮੱਮ ਹਮੱਮ ਹਮੱਮ ਹਮੱਮ

ਮੇਰੇ ਨਾਲ ਗੱਲ ਨਈ ਕਰਦਾ
ਤੂੰ ਅੱਜ ਕਲ ਨਹੀਂ ਕਰਦਾ
ਮੇਰੇ ਨਾਲ ਗੱਲ ਨਈ ਕਰਦਾ
ਤੂੰ ਅੱਜ ਕਲ ਨਹੀਂ ਕਰਦਾ
ਹੋਰਾਂ ਨੂੰ ਮਿਲਦਾ ਐ
ਤੇ ਮੈਂ ਬੱਸ ਫੋਨ ਲਈ ਆ
Relationship ਚ ਹਾਂ
Feeling ਪਰ lonely ਆ
ਹੋਰਾਂ ਨੂੰ ਖੁਸ਼ ਰੱਖਦਾ ਐ
ਤੇ ਮੈਂ ਬੱਸ ਰੋਣ ਲਈ ਆ
Relationship ਚ ਹਾਂ
Feeling ਪਰ lonely ਆ
ਹੋਰਾਂ ਨੂੰ ਖੁਸ਼ ਰੱਖਦਾ ਐ
ਤੇ ਮੈਂ ਬੱਸ ਰੋਣ ਲਈ ਆ

ਤੇਰੇ ਜੇਹੀ cool ਨਹੀਂ ਆ
ਮੈਂ ਸਚੀ ਕਹਿਣੀ ਆ
Emotion fool ਜੇਹੀ ਆ
ਛੇਤੀ ਰੋ ਪੈਣੀ ਆ
ਖੁਸ਼ੀ ਤੂੰ care ਨਹੀਂ ਕਰਦਾ
ਮੇਰੇ ਨਾਲ fair ਨਹੀਂ ਕਰਦਾ
ਖੁਸ਼ੀ ਤੂੰ care ਨਹੀਂ ਕਰਦਾ
ਮੇਰੇ ਨਾਲ fair ਨਹੀਂ ਕਰਦਾ
ਜੋ ਮੰਗਦਾ ਮਿਲਦਾ ਐ
ਕਿਊ ਮੈਂ ਬੱਸ ਖੋਣ ਲਈ ਆ
Relationship ਚ ਹਾਂ
Feeling ਪਰ lonely ਆ
ਹੋਰਾਂ ਨੂੰ ਖੁਸ਼ ਰੱਖਦਾ ਐ
ਤੇ ਮੈਂ ਬੱਸ ਰੋਣ ਲਈ ਆ
Relationship ਚ ਹਾਂ
Feeling ਪਰ lonely ਆ
ਹੋਰਾਂ ਨੂੰ ਖੁਸ਼ ਰੱਖਦਾ ਐ
ਤੇ ਮੈਂ ਬੱਸ ਰੋਣ ਲਈ ਆ

ਹਾਂ ਹਾਂ ਹਾਂ ਹਾਂ ਹਾਂ

ਮੇਰੇ ਬਿਨ ਸਬ ਕੇ ਹੋ
ਆਜ ਨਹੀਂ ਕਬ ਕੇ ਹੋ
ਪਿਆਰ ਕੁਛ ਕੰਮ ਤੋਂ ਹੂਆ ਹੈਂ
ਬਦਲੇ ਤੁਮ ਜਬ ਸੇ ਹੋ
ਤੇਰੇ ਬਿਨ ਜੀਣਾ ਮੁਸ਼ਕਿਲ
ਬੀਤਾਓ ਕੁਛ ਪਲ ਤੋਂ ਮਿਲ
ਤੋੜੋਂ ਨਾ ਤੋੜੋਂ ਨਾ ਤੁਮ
ਏਕ ਹੀ ਤੋਂ ਹੈਂ ਦਿਲ
ਏਕ ਹੀ ਤੋਂ ਹੈਂ ਦਿਲ

Face ਤੇ ਬੋਲ ਨਹੀਂ ਸਕਦੀ
Chat ਤੇ ਦੱਸਦੀ ਆ
ਜੇ ਤੂੰ ਬੱਸ ਏਨਾ ਹੀ ਚੌਣਾ ਐ
ਚੱਲ ਠੀਕ ਆ ਹੱਸਦੀ ਆਂ
ਮੈਂ ਤਾਂ ਤੇਰਾ ਏਨਾ ਹੀ ਕਰਨਾ
ਤੂੰ ਲੜ ਲੈ ਜਿਨ੍ਹਾਂ ਲੜਨਾ
ਮੈਂ ਤਾਂ ਤੇਰਾ ਏਨਾ ਹੀ ਕਰਨਾ
ਤੂੰ ਲੜ ਲੈ ਜਿਨ੍ਹਾਂ ਲੜਨਾ
ਤੇਰੇ ਤਾਂ ਨੇੜੇ ਬਹੁਤ ਨੇ
ਮੇਰਾ ਤੂੰ only ਆ

Relationship ਚ ਹਾਂ
Feeling ਪਰ lonely ਆ
ਹੋਰਾਂ ਨੂੰ ਖੁਸ਼ ਰੱਖਦਾ ਐ
ਤੇ ਮੈਂ ਬੱਸ ਰੋਣ ਲਈ ਆ
Relationship ਚ ਹਾਂ
Feeling ਪਰ lonely ਆ
ਹੋਰਾਂ ਨੂੰ ਖੁਸ਼ ਰੱਖਦਾ ਐ
ਤੇ ਮੈਂ ਬੱਸ ਰੋਣ ਲਈ ਆ

WRITERS

Khushpreet Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other