ਵਿੱਚੋਂ ਮੱਚਦੇ ਆ ਮੂੰਹ ਤੇ ਕਹਿੰਦੇ ਨੇ bro
ਮੁੰਡਾ ਕਿਸੇ ਤੋਂ ਨਹੀਂ ਘੱਟ ਆ
ਆ ਰੱਖੀ ਵੈਰੀਆਂ ਦੇ ਉੱਤੇ ਲੱਤ ਆ
ਆ ਸਾਰਾ ਦਿਨ ਮੈਨੂੰ google ਕਰਦੇ
ਰਾਜਿਆਂ ਦੇ ਵਾਂਗ ਸਾਡਾ ਰਹਿਣਾ ਸਹਿਣਾ ਜੋ
ਗੱਡੀ ਉੱਚੀ profile ਰੱਖਾਂ low
Base high ਗੇੜੀ ਵੱਜਦੀ slow
ਚਿਹਰੇ ਉੱਤੇ ਮੇਰੇ ਨੋਟਾਂ ਦਾ glow
ਸੰਨ 23 ਦੇ ਵਿਚ ਰੱਖਾਂ 90 ਦਾ flow
ਗੱਡੀ ਉੱਚੀ profile ਰੱਖਾਂ low
Base high ਗੇੜੀ ਵੱਜਦੀ slow
ਚਿਹਰੇ ਉੱਤੇ ਮੇਰੇ ਨੋਟਾਂ ਦਾ glow
ਸੰਨ 23 ਦੇ ਵਿਚ ਰੱਖਾਂ 90 ਦਾ flow
ਯਾਰਾਂ ਨਾਲ ਐ ਨਜ਼ਾਰੇ ਕਿਆ ਬਾਤ ਬਾਤ
ਗੱਡੀ ਪਹਾੜਾਂ ਵੱਲ ਪਾਲੀ ਇੱਕੋ ਰਾਤ ਰਾਤ
ਸਾਰੇ ਦਿਲ ਦੇ ਚੜ੍ਹਾਏ ਦਿੰਦੇ ਸਾਥ ਸਾਥ
Sunroof ਵਿੱਚੋਂ ਸੁਲਫ਼ੇ ਦੀ ਲਾਟ ਲਾਟ
ਇੱਕ ਦੂਜੇ ਨਾਲ ਕਦੇ ਨਹੀਂ ਲੜਦੇ
ਬਿਨਾ ਕਹੇ ਮਾੜੇ ਸਮੇਂ 'ਚ ਖੜ੍ਹਦੇ
ਮਾਹੌਲ ਬਣਜੇ ਫੇਰ ਘਰੇ ਨਹੀਂ ਵੜਦੇ
ਫ਼ਾਇਰ ਮੀਂਹ ਦੇ ਵਾਂਗ ਹਵਾ 'ਚ ਕਰਦੇ
ਮੋਟਰ ਤੇ ਗੱਡੀਆਂ ਲੱਗਣ ਇੱਕੋ row
ਗੱਡੀ ਉੱਚੀ profile ਰੱਖਾਂ low
Base high ਗੇੜੀ ਵੱਜਦੀ slow
ਚਿਹਰੇ ਉੱਤੇ ਮੇਰੇ ਨੋਟਾਂ ਦਾ glow
ਸੰਨ 23 ਦੇ ਵਿਚ ਰੱਖਾਂ 90 ਦਾ flow
ਸਾਡਾ ਲਾਣਾ ਬਾਣਾ copy ਹੁੰਦਾ ਨਾਲ ਨਾਲ
Shade ਰੱਖਦਾ ਮੈਂ ਦਾੜ੍ਹੀ ਹੋਟ ਵਾਲ ਵਾਲ
ਮੇਰੇ ਜਿੰਨੇ ਯਾਰ ਮੈਥੋਂ ਛੋਟੇ ਸਾਲ ਸਾਲ
ਸਾਲੇ ਫੱਬਦੇ ਆ ਤੁਰਨ ਇੱਕੋ ਚਾਲ ਚਾਲ
ਉਹ ਵੈਰੀ ਘਰੋਂ ਜਾ ਕੇ ਲੈਣਾ ਚੱਕ ਆ
ਸਾਰੇ town ਦੀ ਮੇਰੇ ਤੇ ਅੱਖ ਆ
ਉਹ ਅਸੀਂ ਜ਼ਿੰਦਗੀ ਤੇ ਰਾਜ ਕਰਨੇ
ਸਿਰਾ ਲਾਉਣਾ ਯਾਰ ਛੇਤੀ ਨਹੀਂ ਮਰਦੇ
ਦੁਨੀਆ ਕਹਿੰਦੀ ਤਾਹੀਓਂ ਘੈਂਟ ਮੁੰਡਾ ਉਹ
ਗੱਡੀ ਉੱਚੀ profile ਰੱਖਾਂ low
Base high ਗੇੜੀ ਵੱਜਦੀ slow
ਚਿਹਰੇ ਉੱਤੇ ਮੇਰੇ ਨੋਟਾਂ ਦਾ glow
ਸੰਨ 23 ਦੇ ਵਿਚ ਰੱਖਾਂ 90 ਦਾ flow
ਗੱਡੀ ਉੱਚੀ profile ਰੱਖਾਂ low
Base high ਗੇੜੀ ਵੱਜਦੀ slow
ਚਿਹਰੇ ਉੱਤੇ ਮੇਰੇ ਨੋਟਾਂ ਦਾ glow
ਸੰਨ 23 ਦੇ ਵਿਚ ਰੱਖਾਂ 90 ਦਾ flow
ਗੱਡੀ ਉੱਚੀ profile ਰੱਖਾਂ low
Base high ਗੇੜੀ ਵੱਜਦੀ slow
ਚਿਹਰੇ ਉੱਤੇ ਮੇਰੇ ਨੋਟਾਂ ਦਾ glow
ਸੰਨ 23 ਦੇ ਵਿਚ ਰੱਖਾਂ 90 ਦਾ flow