LyricFind Logo
LyricFind Logo
Profile image icon
Lyric cover art

Burj Khalifa

Apple Music logo
Deezer logo
Spotify logo
Lyrics
King Kaazi
Bups Saggu ਓਏ

ਹੋ ਗੱਲ ਸੁਣ Pinky
ਤੂੰ ਹੈ ਟਿੰਕੀ
ਹਾਂ ਤੁਝੇ ਦੇਖਤੇ ਹੀ ਇਰਾਦੇ ਮੇਰੇ ਹੋ ਗਏ ਹੈ sinky
ਮਨ ਹੈ funky acting like monkey
ਹਾਂ ਚੱਲ ਪਾਸ ਮੇਰੇ ਆ ਜਾ
ਅੱਬ ਛੋੜ ਦੇ ਨੌਟੰਕੀ
ਚਰਚੇ ਤੇਰੇ wide wide ਹੈ
ਤੇਰੀ ਮੱਚੀ ਦੁਹਾਈ
Us London ਲੂਟ ਕੇ
ਤੂੰ ਆ ਪਹੁੰਚੀ Dubai
ਅੱਡੀ ਮਾਰਦੀ ਤਾਂ ਹਿਲਦਾ ਏ
ਬੁਰਜ ਖ਼ਲੀਫ਼ਾ ਸਾਰਾ
ਅੱਡੀ ਮਾਰਦੀ ਤਾਂ ਹਿਲਦਾ ਏ
ਬੁਰਜ ਖ਼ਲੀਫ਼ਾ ਸਾਰਾ
ਅੱਡੀ ਮਾਰਦੀ ਤਾਂ ਹਿਲਦਾ ਏ
ਬੁਰਜ ਖ਼ਲੀਫ਼ਾ ਸਾਰਾ
ਅੱਡੀ ਮਾਰਦੀ ਤਾਂ ਹਿਲਦਾ ਏ
ਬੁਰਜ ਖ਼ਲੀਫ਼ਾ ਸਾਰਾ

ਹੇ
Bups Saggu
King Kaazi
Fateh

ਸਾਰਿਆਂ ਤੇ ਉੱਚੇ, ਉੱਚੇ
ਸਾਰਿਆਂ ਤੇ ਉੱਚੇ, ਉੱਚੇ
ਦੱਸੋ ਦੱਸੋ ਦੱਸੋ
ਤੁਸੀਂ ਜਾਗਦੇ ਜਾਂ ਸੁੱਤੇ
ਸਾਰਿਆਂ ਤੇ ਉੱਚੇ, ਉੱਚੇ
ਸਾਰਿਆਂ ਤੇ ਉੱਚੇ, ਉੱਚੇ
ਦੱਸੋ ਦੱਸੋ ਦੱਸੋ
ਤੁਸੀਂ ਜਾਗਦੇ ਜਾਂ ਸੁੱਤੇ

ਸੂਨੀ ਯਾ Waist ਖ਼ਲੀਫ਼ਾ
ਹਿਲਦਾ ਏ ਬੁਰਜ ਖ਼ਲੀਫ਼ਾ
iPhone ਚੋਂ ਕਰੇ tweet’ਆਂ
ਮੁੰਡਿਆਂ ਨੂੰ ਦੇਵੇ ਤਲੀਫ਼ਾ
ਕਦੇ ਨਾ ਘਰੇ ਰਹਿੰਦੀ ਏ
ਮਹਿੰਗੀ ਗੱਡੀ ਚ ਬੈਠਦੀ ਏ
Daddy ਦੇ card ਲੈ ਲੈਂਦੀ ਏ
I love you ਨਈਓਂ ਕਹਿੰਦੀ ਏ
ਜਿੱਥੋਂ ਦੀ ਏ ਲੋਗ
ਨਾਲੇ ਬਿੱਲੋ ਜਿੱਥੇ ਚੱਲੀ ਏ
ਆਪਣੇ ਯਾਰਾਂ ਦੋਸਤਾਂ ਨੂੰ
ਬੋਲ ਕੇ ਨਾਚੇ ਦੀ ਗੱਲੀ
ਓਦੀ ਉੱਚੀ ਅੱਡੀ ਨੇ
ਹਿਲਾਇਆ ਪੂਰਾ Dubai
ਕਹਿੰਦੀ ਗਾਣਾ ਮੇਰਾ ਲਾ ਦੇ
Let’s party all night
ਤੇਰੀ ਹਰ favourite beat ਬਜਾਉਂ ਮੈਂ
ਤੂੰ ਜੋ ਕਹੇ dj ਵਾਲਾ ਬਣ ਜਾਊਂ ਮੈਂ
ਸਾਰਾ ਹੀ club shaking shaking ਹੋ ਜਾਏਗਾ
ਤੇਰੀ request request ਤੇ ਲਗਾਊਂ ਮੈਂ
Music ਦਾ volume ਬੜਾ ਕਰ
Base ਕਰ ਦੀਆ higher
ਆਗ ਲਗਾ ਦੀ ਤੂੰਨੇ baby
Floor is on the fire

ਅੱਡੀ ਮਾਰਦੀ ਤਾਂ ਹਿਲਦਾ ਏ
ਬੁਰਜ ਖ਼ਲੀਫ਼ਾ ਸਾਰਾ
ਅੱਡੀ ਮਾਰਦੀ ਤਾਂ ਹਿਲਦਾ ਏ
ਬੁਰਜ ਖ਼ਲੀਫ਼ਾ ਸਾਰਾ
ਅੱਡੀ ਮਾਰਦੀ ਤਾਂ ਹਿਲਦਾ ਏ
ਬੁਰਜ ਖ਼ਲੀਫ਼ਾ ਸਾਰਾ
ਅੱਡੀ ਮਾਰਦੀ ਤਾਂ ਹਿਲਦਾ ਏ
ਬੁਰਜ ਖ਼ਲੀਫ਼ਾ ਸਾਰਾ

ਆਹ ਹਾਂ
King Kaazi
Fateh
Bups Saggu ਓਏ

WRITERS

Bups Saggu, Ullu Manati, 0

PUBLISHERS

Lyrics © Royalty Network

Share icon and text

Share


See A Problem With Something?

Lyrics

Other