ਜੇਬਾਂ ਅੱਜ ਕੈਸ਼ ਨਾਲ ਭਰੀਆਂ ਨੇ
ਅੱਗੇ ਪਿੱਛੇ ਦੇਖੋ ਮੇਰੇ ਪਰੀਆਂ ਨੇ
ਜੇਬਾਂ ਅੱਜ ਕੈਸ਼ ਨਾਲ ਭਰੀਆਂ ਨੇ
ਅੱਗੇ ਪਿੱਛੇ ਦੇਖੋ ਮੇਰੇ ਪਰੀਆਂ ਨੇ
ਗੱਡੀ ਟੌਪ ਗੀਅਰ, ਸੂਈ ਲੱਗੀ 100 ਤੇ
ਚਾਰੇ ਪਾਸੇ ਯਾਰਾਂ ਦੀ ਚੜਾਈ ਬਹੁਤ ਐ
ਸਕਸੈਸ ਦੇ ਨਸ਼ੇ ’ਚ ਅੱਖਾਂ ਚੜੀਆਂ ਨੇ
ਜੇਬਾਂ ਅੱਜ ਕੈਸ਼ ਨਾਲ ਭਰੀਆਂ ਨੇ
ਅੱਗੇ ਪਿੱਛੇ ਦੇਖੋ ਮੇਰੇ ਪਰੀਆਂ ਨੇ
ਜੇਬਾਂ ਅੱਜ ਕੈਸ਼ ਨਾਲ ਭਰੀਆਂ ਨੇ
ਅੱਗੇ ਪਿੱਛੇ ਦੇਖੋ ਮੇਰੇ ਪਰੀਆਂ ਨੇ
ਸੁਪਰਸੋਨਿਕ ਹੋਈ ਪਈ ਮੇਰੀ ਮਸਟੰਗ
ਲੋਯਲਟੀ ’ਤੇ ਚਲਦਾ ਐ ਚੰਡੀਗੜ੍ਹ ਗੈਂਗ
ਯਾਰ ਬੇਲੀ ਵੀਰਾ ਨਾਲੋਂ ਵੱਧ ਸਕੇ ਆ
ਡੋਲ ਦੇ ਨਾ ਸੱਬ ਦੇ ਸਟੈਂਡ ਪੱਕੇ ਆ
ਦੇਖ ਕੇ ਬ੍ਰੇਡਾਂ ਪਈਆਂ ਸੜਿਆ ਨੇ
ਜੇਬਾਂ ਅੱਜ ਕੈਸ਼ ਨਾਲ ਭਰੀਆਂ ਨੇ
ਅੱਗੇ ਪਿੱਛੇ ਦੇਖੋ ਮੇਰੇ ਪਰੀਆਂ ਨੇ
ਜੇਬਾਂ ਅੱਜ ਕੈਸ਼ ਨਾਲ ਭਰੀਆਂ ਨੇ
ਅੱਗੇ ਪਿੱਛੇ ਦੇਖੋ ਮੇਰੇ ਪਰੀਆਂ ਨੇ
ਫੇਮ ਦੀ ਆ ਗੇਮ, ਇੱਥੇ ਕੋਈ ਸੱਚਾ ਨੀ
ਚਾਰਨ ਨੂੰ ਫਿਰਦੇ ਮੈਂ ਛੋਟਾ ਬੱਚਾ ਨੀ
ਜਿਗਰਾ ਪ੍ਰਾਈਡ ਨਾਲ ਸੈਟ ਰੱਖਦਾ
ਤੇਰੇ ਜਿਹੇ ਕਿੰਨੇ ਰਿੱਕੀ ਪੈਟ ਰੱਖਦਾ
ਟਾਈਮ ਸਾਡਾ ਹੀ ਦਿਖਾਉਣ ਸੱਬ ਘੜੀਆਂ ਨੇ
ਜੇਬਾਂ ਅੱਜ ਕੈਸ਼ ਨਾਲ ਭਰੀਆਂ ਨੇ
ਅੱਗੇ ਪਿੱਛੇ ਦੇਖੋ ਮੇਰੇ ਪਰੀਆਂ ਨੇ
ਜੇਬਾਂ ਅੱਜ ਕੈਸ਼ ਨਾਲ ਭਰੀਆਂ ਨੇ
ਅੱਗੇ ਪਿੱਛੇ ਦੇਖੋ ਮੇਰੇ ਪਰੀਆਂ ਨੇ