ਬੰਬ figure ਤੂੰ ਅੱਗ ਲਾਵੇ ਸੜਕਾਂ ਤੇ
ਮੁੰਡਿਆਂ ਦੀਆਂ ਬਾਹਾਂ ਉੱਤੇ tattoo ਤੇਰੇ ਨਾਂ ਦੇ
Slow down ਤੱਕ ਮੈਨੂੰ ਸੀਨੇ ਠੰਢ ਪਾ ਦੇ
Outta world ਲੱਗੇ beauty ਸੋਹਣੀਏ
ਕਰਾਂ control ਕੀਵੇਂ ਮੈਂ hold
ਕਰਾਂ control ਕੀਵੇਂ ਮੈਂ hold
ਦਿਲ ਆਪਣਾ ਤੂੰ King Ricky ਨਾਮ ਲਾ ਦੇ
ਬਾਹਾਂ ਗੋਰੀਆਂ ਤੂੰ ਆਜਾ ਮੇਰੇ ਗਲ ਪਾ ਦੇ
ਕਰਾਂ control ਕੀਵੇਂ ਮੈਂ hold
ਕਰਾਂ control ਕੀਵੇਂ ਮੈਂ hold
ਤੇਰੇ ਨਾਲ ਮੈਂ ਮੇਰੇ ਨਾਲ ਤੂੰ
ਉੱਡ ਜੇ ਹੋਸ਼ ਜਦੋ ਮੈਨੂੰ ਤੂੰ
ਤੇਰੇ ਪਿੱਛੇ ਪਿੱਛੇ ਪਿੱਛੇ ਪਿੱਛੇ ਆ ਗਿਆ ਮੈਂ
ਹੁਣ ਤੂੰ ਨਾ ਕਦੇ ਛੱਡ ਹੋਣੀ ਐ
ਨਖਰੇ ਦਾ ਤੇਰੇ ਵੀ ਆ ਮੁੱਲ ਪਾ ਗਿਆ ਮੈਂ
ਕਹਿ ਦੇ ਹੁਣ ਮੈਨੂੰ ਹਾਂ ਸੋਹਣੀਏ
ਕਰਾਂ control ਕੀਵੇਂ ਮੈਂ hold
ਕਰਾਂ control ਕੀਵੇਂ ਮੈਂ hold