LyricFind Logo
LyricFind Logo
Profile image icon
Lyric cover art

Fragrance

Apple Music logo
Deezer logo
Spotify logo
Lyrics
Aman Hayer

ਓ ਨਖ਼ਰਾ ਨਾ ਮਾਣ ਜੱਟਾ ਸਾਂਵਲੇ ਜੇ ਰੰਗ ਦਾ
ਓ ਨਖ਼ਰਾ ਨਾ ਮਾਣ ਜੱਟਾ ਸਾਂਵਲੇ ਜੇ ਰੰਗ ਦਾ
ਵੀਣੀ ਉੱਤੇ ਪੈ ਗਿਆ ਨਿਸ਼ਾਨ ਟੁੱਟੀ ਵੰਗ ਦਾ
ਮੈਂ ਜਾਣ ਜਾਣ ਟਾਲਦੀ ਫਿਰਾਂ
ਗੱਲ ਸਹੇਲੀਆਂ ਨੇ ਜਦੋਂ ਚੰਨਾ ਛੇੜੀ
ਤੂੰ ਘਰ ਜੱਟਾ ਗਇਆ ਮਿਲ ਵੇ
ਆਵੇ ਸੂਟ ਚੋਂ ਫਰੈਗਰੈਂਸ ਤੇਰੀ
ਤੂੰ ਘਰ ਜੱਟਾ ਗਇਆ ਮਿਲ ਵੇ
ਆਵੇ ਸੂਟ ਚੋਂ ਫਰੈਗਰੈਂਸ ਤੇਰੀ

ਵੈਲੀ ਆਂ ਵੇ ਸ਼ੌਂਕ ਸਾਰੇ ਰੱਖੇ ਵੈਲੀ ਟੱਚ ਦੇ
ਵੈਲੀ ਆਂ ਵੇ ਸ਼ੌਂਕ ਸਾਰੇ ਰੱਖੇ ਵੈਲੀ ਟੱਚ ਦੇ
ਪੀਕਾ-ਟੀ (Pica-tt) ਵਰਗੀ ਮੈਂ ਡੁੱਲੀ ਤੇਰੀ ਅੱਖ ਤੇ
ਗੱਡੀਆਂ ਦੇ ਨੰਬਰ ਵੀ ਮਹਿੰਗੇ ਮਹਿੰਗੇ ਰੱਖਦਾ
ਯਾਰਾਂ ਤੋਂ ਬਗੈਰ ਪੱਟੂ ਇੰਚ ਵੀ ਨੀ ਪੱਟਦਾ
ਮੈਂ ਡੁੱਲੀ ਤੇਰੀ ਲਾਲ ਅੱਖ ਤੇ
ਉਂਝ ਰੱਖੀ ਸੀ ਮੈਂ ਮੜਕ ਬਥੇਰੀ
ਤੂੰ ਘਰ ਜੱਟਾ ਗਇਆ ਮਿਲ ਵੇ
ਆਵੇ ਸੂਟ ਚੋਂ ਫਰੈਗਰੈਂਸ ਤੇਰੀ
ਤੂੰ ਘਰ ਜੱਟਾ ਗਇਆ ਮਿਲ ਵੇ
ਆਵੇ ਸੂਟ ਚੋਂ ਫਰੈਗਰੈਂਸ ਤੇਰੀ

ਕਾਲੀਆਂ ਰਾਤਾਂ 'ਚ ਜੱਟੀ ਪੁੱਛੇ ਤੇਰਾ ਹਾਲ ਵੇ
ਕਾਲੀਆਂ ਰਾਤਾਂ 'ਚ ਜੱਟੀ ਪੁੱਛੇ ਤੇਰਾ ਹਾਲ ਵੇ
CM ਜਿੰਨਾ ਰੱਖੇ ਕਾਫਿਲਾ ਤੂੰ ਨਾਲ ਵੇ
ਹੋ ਰਹਿੰਦੀ ਸਟ੍ਰੈੱਸ (Stress) ਤੇਰੀ ਦਿਲ ਨੂੰ ਤੇਰੇ ਨਾਮ ਵੇ
ਤੂੰ ਵੈਸਟਕਰਾ ਤੂੰ ਰੱਖ ਵੈਲੀਆਂ ਤੂੰ gap ਵੇ
ਜਾਨ ਜਾਵੇ ਤੇਰੀ ਜਾਨ ਦੀ
ਵੇ ਚੰਨਾ ਪੈ ਗਈ ਆ ਆਦਤ ਤੇਰੀ
ਤੂੰ ਘਰ ਜੱਟਾ ਗਇਆ ਮਿਲ ਵੇ
ਆਵੇ ਸੂਟ ਚੋਂ ਫਰੈਗਰੈਂਸ ਤੇਰੀ
ਤੂੰ ਘਰ ਜੱਟਾ ਗਇਆ ਮਿਲ ਵੇ
ਆਵੇ ਸੂਟ ਚੋਂ ਫਰੈਗਰੈਂਸ ਤੇਰੀ
ਤੂੰ ਘਰ ਜੱਟਾ ਗਇਆ ਮਿਲ ਵੇ
ਆਵੇ ਸੂਟ ਚੋਂ ਫਰੈਗਰੈਂਸ ਤੇਰੀ
ਤੂੰ ਘਰ ਜੱਟਾ ਗਇਆ ਮਿਲ ਵੇ
ਆਵੇ ਸੂਟ ਚੋਂ ਫਰੈਗਰੈਂਸ ਤੇਰੀ

WRITERS

JINXY, KUNDHA SINGH DHALIWAL

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other