LyricFind Logo
LyricFind Logo
Profile image icon
Lyric cover art

Mashallah

Apple Music logo
Deezer logo
Spotify logo
Lyrics
Deep Jandu, King Sunny

ਗਬਰੂ ਦੇ ਅੱਖ ਤੇ ਲਗਦੀ ਅੱਲੜਾਂ ਦੀ ਸ਼ਰਤ ਰਕਾਨੇ
ਨ੍ਹੇਰੀ ਆ ਤੱਕਣੀ ਜੱਟ ਦੀ ਭੋਰਾ ਨਾ ਠਰਕ ਰਕਾਨੇ
ਕਲ ਦੀ ਪੀਤੀ ਨਾ ਉਤਰੀ ਤੇਰਾ ਸੀ ਵਹਿਮ ਗੋਰੀਏ
ਦਾਰੂ ਦੇ ਵਿਚ ਡੁਬੋ ਕੇ ਲਿਆਈ ਤੂੰ ਨੈਣ ਗੋਰੀਏ
ਮੈ damn sure ਕੇ ਤੂੰ ਬਸ ready ਹੂਰ ਹੈ
ਤੇਰੀ ਹੁੱਡ ਬੁਰਿਸਾ ਸੁਨ ਕਾ ਏ ਸਰੂਰ ਹ੍ਹੇ
ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ
ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ
ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ
ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ

ਸਰ ਤੋਂ ਲੈਕੇ ਪੈਰਾਂ ਤਕ ਤੂੰ
ਕਰ ਦਿੱਤਾ ਤੂੰ seize ਗੋਰੀਏ
ਮੈ ਤੈਨੂੰ ਤੈਥੋਂ ਮੰਗਦਾ
ਮੁਕਰਿ ਨਾ please ਗੋਰੀਏ
ਕਯੋ ਕਰਦੀ tease ਗੋਰੀਏ
ਮਿੱਤਰਾਂ ਦੀ ਰੀਝ ਗੋਰੀਏ
ਕਰਦੀ ਆ wait ਦੋਹਾਂ ਦੀ
LA ਦੀ beach ਗੋਰੀਏ
ਬੀਜਾਂ ਦੇ ਤਾਂ ਉਗਣੇ ਆ
ਪਿਆਰ ਦੇ ਬੀਜ ਗੋਰੀਏ
ਬੀਜਾਂ ਗੇ ਤਾਂ ਉਗਣੇ ਆ
ਪਿਆਰ ਦੇ ਬੀਜ ਗੋਰੀਏ
ਸਰੂਰ ਹੈ ਸਰੂਰ ਹੈ ਸਰੂਰ ਹੈ
ਏ ਨਸ਼ਾ ਨਹੀਂ ਤੇਰੇ ਪਿਆਰ ਕਾ ਸਰੂਰ ਹੈ
ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ
ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ
ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ
ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ

ਹਸਤੀ ਦੇ ਕੰਨਾਂ ਵਰਗੇ ਡਾਲਰ King ਵਾਰ ਦਊਗਾ
ਮੁਕਣਾ ਨਹੀਂ ਤੇਰੇ ਕੋਲੋਂ ਏਨਾ king ਪਿਆਰ ਦਊਗਾ
Diamond ਦਾ ਹਾਰ ਡੌਗ ਦੱਸਾਂ ਕੀ ਯਾਰ ਦਊਗਾ
ਹੁੰਦੀ ਆ ਫਤਿਹ ਫਤਿਹ ਪਰ ਤੈਥੋਂ ਸਬ ਹਾਰ ਦਊਗਾ
ਮਚਣੇ ਆ ਭੰਬੜ ਜੱਟੀਏ ਸਾਰੇ ਮੈ ਠਾਰ ਦਊਗਾ
ਮਚਣੇ ਆ ਭੰਬੜ ਜੱਟੀਏ ਸਾਰੇ ਮੈ ਠਾਰ ਦਊਗਾ
ਕਯਾ ਨੂਰ ਹੈ ਕਯਾ ਨੂਰ ਹੈ ਕਯਾ ਨੂਰ ਹੈ
ਤੇਰੇ ਨਜਰ ਹਟੇ ਨਾ ਚੇਹਰੇ ਸੇ ਕਯਾ ਨੂਰ ਹੈ
ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ
ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ
ਬਖੂਰ ਹੈ ਬਾਖ਼ੂਰ ਹੈ ਬਾਖ਼ੂਰ ਹੈ
ਤੇਰੇ ਬਦਨ ਕੀ ਖੁਸ਼ਬੂ ਮਸ਼ਾਲਾਂ ਬਾਖ਼ੂਰ ਹੈ

WRITERS

GURSEWAK SINGH FATEH SHERGILL

PUBLISHERS

Lyrics © IPRS

Share icon and text

Share


See A Problem With Something?

Lyrics

Other