LyricFind Logo
LyricFind Logo
Profile image icon
Lyric cover art

Khadi Jatt Naal

Apple Music logo
Deezer logo
Spotify logo
Lyrics
Hey its Black Virus

ਅੱਖਾਂ ਹੋਰੀਆਂ ਵੀ ਥਲੇ ਮੈਥੋਂ ਪਰੀਆਂ ਵੀ ਥਲੇ
ਮੁਲਤਾਨ ਦੀਆਂ ਨਾਰਾ ਮੈਥੋਂ ਖਰੀਆਂ ਵੀ ਥਲੇ
ਚੰਨ ਕੋਠੇ ਤੇ ਨਾ ਆਜੇ ਮੈਨੂੰ ਨਜਰ ਨਾ ਲਾਜੇ
ਮੇਰੀ ਮੰਮੀ ਭੋਰਾ ਖਾਂਦੀ ਨਾ ਵਸਾਹ ਮੁੰਡਿਆਂ
ਕੋਈ ਸੋਹਣੀ ਜੱਟੀ ਨਾਲੋਂ ਲੱਭ ਕੇ ਦਿਖਾ ਮੁੰਡਿਆਂ
ਕੋਈ ਸੋਹਣੀ ਜੱਟੀ ਨਾਲੋਂ ਲੱਭ ਕੇ ਦਿਖਾ ਮੁੰਡਿਆਂ
ਕੋਈ ਸੋਹਣੀ ਜੱਟੀ ਨਾਲੋਂ ਲੱਭ ਕੇ ਦਿਖਾ ਮੁੰਡਿਆਂ
ਕੋਈ ਸੋਹਣੀ ਜੱਟੀ ਨਾਲੋਂ ਲੱਭ ਕੇ ਦਿਖਾ ਮੁੰਡਿਆਂ

ਮੇਰੇ ਪਿੱਛੇ ਆਈ ਜਾਣ ਮੁੰਡੇ ਬੰਨ ਬੰਨ ਡਾਰਾਂ
ਮੇਰੇ gold ਜਿਹੇ ਵਾਲ ਜਿਵੇਂ ਸੋਨੇ ਦੀਆਂ ਤਾਰਾਂ
ਮੇਰੀ ਗੱਡੀ ਦੀ ਵੀ ਹੁੰਦੀ ਯਾਰ ਇਕੋ ਰਫਤਾਰ
ਮੇਰੇ ਅੱਗੇ ਪਿੱਛੇ ਸੱਪ ਵਾਂਗੂ ਮੇਲ ਦੀਆਂ ਕਾਰਾਂ
ਸੂਟ ਚ ਵੀ ਬੰਬ ਮੈ ਜੀਨ ਚ ਵੀ ਬੰਬ
Good ਮੇਰੇ ਜਿੰਨੇ feature ਦਿਖਾਓ ਮੁੰਡਿਆਂ
ਨਾਮ ਰੋੜਾਂ ਤੇ ਲਵਾਦਾ ਵੇ ਮੈ ਗਿੱਚੀਆਂ ਘੁਮਾ ਦਾ
ਰੰਗ ਲੈਣੀ ਆ ਗੁਲਾਬੀ ਜਦੋ ਪਾ ਮੁੰਡਿਆਂ
ਕੋਈ ਸੋਹਣੀ ਜੱਟੀ ਨਾਲੋਂ ਲੱਭ ਕੇ ਦਿਖਾ ਮੁੰਡਿਆਂ
ਕੋਈ ਸੋਹਣੀ ਜੱਟੀ ਨਾਲੋਂ ਲੱਭ ਕੇ ਦਿਖਾ ਮੁੰਡਿਆਂ
ਕੋਈ ਸੋਹਣੀ ਜੱਟੀ ਨਾਲੋਂ ਲੱਭ ਕੇ ਦਿਖਾ ਮੁੰਡਿਆਂ
ਕੋਈ ਸੋਹਣੀ ਜੱਟੀ ਨਾਲੋਂ ਲੱਭ ਕੇ ਦਿਖਾ ਮੁੰਡਿਆਂ

ਹੋ ਗਬਰੂ ਦੀ ਗੱਲ ਬਾਤ ਨੀ ਦੁਨੀਆ ਤੋਂ ਵੱਖ ਗੋਰੀਏ
ਐਨਕ ਦੇ ਵਿੱਚੋ ਚੰਦਰਾ ਪੜ੍ਹ ਲੈਂਦਾ ਅੱਖ ਗੋਰੀਏ
ਆਸੇ ਪਾਸੇ ਥੋੜਾ ਜੇਹਾ ਧਯਾਨ ਮਾਰ ਕੇ
ਜੱਟ ਦੀ ਗੱਡੀ ਚ ਬਹਿਜਾ ਛਾਲ ਮਾਰ ਕੇ
ਕੁੜੀਆਂ ਨੂੰ feel ਮੈ ਕਰਾ ਦੂੰ jealousy
ਤਾਜ ਬਣਵਾ ਦੂੰ ਤੈਥੋਂ ਜਾਂ ਵਾਰ ਕੇ
ਆਮ ਗੱਲ ਥੋੜੀ ਇਕ ਨੰਬਰ ਤੇ ਜੋਡੀ
ਹੋਊ ਤੋੜ ਸਾਡਾ ਦੁਨੀਆ ਚ ਮੈ ਨਹੀਂ ਮੰਨਦਾ
ਖੜੀ ਜੱਟ ਨਾਲ ਲਗਦੀ ਏ ਟੋਟਾ ਚੰਨ ਦਾ
ਖੜੀ ਜੱਟ ਨਾਲ ਲਗਦੀ ਏ ਟੋਟਾ ਚੰਨ ਦਾ
ਜੱਟ ਨਾਲ ਖੜੀ ਲਗਦੀ ਏ ਟੋਟਾ ਚੰਨ ਦਾ
ਤੂੰ ਖੜੀ ਜੱਟ ਨਾਲ ਲਗਦੀ ਏ ਟੋਟਾ ਚੰਨ ਦਾ

ਸਾਰੀ ਦੁਨੀਆਂ ਚੋ Gill Rony ਤੂੰ ਮਿਲਿਆ
ਤੇਰੇ ਨਾਲ ਦਿਲ ਨੂੰ ਸੁਕੂਨ ਮਿਲਿਆ
ਜੇ ਤੇਰੇ ਹਿੱਸੇ ਆਉਂਦੀ ਕੋਲੇ ਖੰਡ ਵਰਗੀ
ਮੈਨੂੰ ਵੀ ਤਾ ਚੰਨ ਜੇਹਾ ਤੂੰ ਮਿਲਿਆ
ਬਸ ਝਾਂਜਰਾਂ ਪਵਾ ਦੇ ਪੈਰਾਂ ਵਿਚ ਪਾ ਦੇ
ਨਾਲੇ ਰਹੀ ਵੇ ਤਰੀਫਾਂ ਵਾਲੇ ਪੁਲ ਬਣਦਾ
ਕੁੜੀ ਤੇਰੇ ਨਾਲ ਖੜੀ ਲਗੇ ਟੋਟਾ ਚੰਨ ਦਾ
ਕੁੜੀ ਤੇਰੇ ਨਾਲ ਖੜੀ ਲਗੇ ਟੋਟਾ ਚੰਨ ਦਾ
ਖੜੀ ਜੱਟ ਨਾਲ ਲਗਦੀ ਏ ਟੋਟਾ ਚੰਨ ਦਾ
ਖੜੀ ਜੱਟ ਨਾਲ ਲਗਦੀ ਏ ਟੋਟਾ ਚੰਨ ਦਾ
ਜਮਾ ਤੇਰੇ ਨਾਲ ਲਗਦੀ ਏ ਟੋਟਾ ਚੰਨ ਦਾ
ਮੈ ਖੜੀ ਤੇਰੇ ਲਗਦੀ ਏ ਟੋਟਾ ਚੰਨ ਦਾ
ਜੱਟ ਨਾਲ ਖੜੀ ਲਗਦੀ ਏ ਟੋਟਾ ਚੰਨ ਦਾ
ਤੂੰ ਖੜੀ ਜੱਟ ਨਾਲ ਲਗਦੀ ਏ ਟੋਟਾ ਚੰਨ ਦਾ

WRITERS

Black Virus, Rony Ajnali, Gill Machrai

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other