ਗੱਡੀਆਂ ਦੇ ਪਿਛੇ ਅਸੀਂ ਗੋਠ ਆ ਲਿਖਾਏ
ਭਾਵੇਂ ਆ ਗਏ ਆ Canada ਅਸੀਂ ਪਿੰਡ ਨਾ ਭੁਲਾਏ
ਮੁਦ ਤੋੰ ਸ਼ੌਕੀਨ ਖੰਡੇ ਤਰਕੇ ਆ ਫੀਮ
ਦਿਨ ਸਾਡੇ ਕਾਲੇ ਰਾਤਾਂ ਹੁੰਦੀਆ ਰੰਗੀਨ
ਸਾਡੇ ਨਾਲ ਯਾਰੀ ਸੱਚੀ ਸੋਚ ਕੇ ਤੂੰ ਲਾਵੀਂ
ਸਾਡੀ danger ਆ life ਭਾਵੇਂ filmi ਤੂੰ scene
ਸਾਡਾ ਕੀ ਸਬ੍ਹਾ ਸਾਨੂੰ ਆਪ ਨਹੀਂ ਪਤਾ
ਖੋਟੇ ਕਈਆ ਲਈ ਕਈਆ ਲਈ ਅਸੀਂ ਖਾਰੇ ਆ
ਸਾਡੇ ਕੋਲੋ ਗਿਣੇ ਜਾਣੇ ਤਾਰੇ ਨਾ
ਸਾਡੇ ਕੋਲੋ ਲਏ ਜਾਣੇ ਲਾਰੇ ਨਾ
ਬੋਲਣੇ ਚ ਭਾਵੇਂ ਅਸੀਂ rude ਸੋਣੀਏ
ਸੱਚੀ ਜੱਟ ਦਿਲ ਦੇ ਵੀ ਮਾਰੇ ਨਾ
ਸਾਡੇ ਕੋਲੋ ਗਿਣੇ ਜਾਣੇ ਤਾਰੇ ਨਾ
ਸਾਡੇ ਕੋਲੋ ਲਏ ਜਾਣੇ ਲਾਰੇ ਨਾ
ਬੋਲਣੇ ਚ ਭਾਵੇਂ ਅਸੀਂ rude ਸੋਣੀਏ
ਸੱਚੀ ਜੱਟ ਦਿਲ ਦੇ ਵੀ ਮਾਰੇ ਨਾ
ਵੈਰੀਆਂ ਤੋੰ ਪੁੱਛੀ ਸਾਡੀ bio ਦੱਸਦੇ
ਜਿਥੋਂ ਲੰਗ ਜਾਈਏ ਨਾ ਓਹ ਅੱਖ ਚੱਕਦੇ
ਗੁੱਟ ਉੱਤੇ ਕਰਾ ਮੇਰੇ ਝਾਚਦਾ ਐ ਬੜਾ
ਜੱਟ ਦੀ ਚੜ੍ਹਾਈ ਵੇਖ ਵੈਰੀ ਮੱਚਦੇ
ਡੋਗਲਿਆ ਬੰਦਿਆਂ ਤੋੰ ਦੂਰੀ ਰੱਖਦੇ
ਕਰਾ ਝੂਠ ਤੋੰ ਪਰਹੇਜ਼ ਨਾਲ ਖਰਾ ਸੱਚ ਦੇ ego down think high ਤਾਂ ਹੀ ਜੱਟ ਦੀ ਚੜ੍ਹਾਈ
ਅਸੀਂ phoke ਕਦੇ ਮਾਰੇ ਲਲਕਾਰਿਆਂ ਨਾ
ਸਾਡੇ ਕੋਲੋ ਗਿਣੇ ਜਾਣੇ ਤਾਰੇ ਨਾ
ਸਾਡੇ ਕੋਲੋ ਲਏ ਜਾਣੇ ਲਾਰੇ ਨਾ
ਬੋਲਣੇ ਚ ਭਾਵੇਂ ਅਸੀਂ rude ਸੋਣੀਏ
ਸੱਚੀ ਜੱਟ ਦਿਲ ਦੇ ਵੀ ਮਾਰੇ ਨਾ
ਸਾਡੇ ਕੋਲੋ ਗਿਣੇ ਜਾਣੇ ਤਾਰੇ ਨਾ
ਸਾਡੇ ਕੋਲੋ ਲਏ ਜਾਣੇ ਲਾਰੇ ਨਾ
ਬੋਲਣੇ ਚ ਭਾਵੇਂ ਅਸੀਂ rude ਸੋਣੀਏ
ਸੱਚੀ ਜੱਟ ਦਿਲ ਦੇ ਵੀ ਮਾਰੇ ਨਾ
ਓਂਦੇ ਆ ਗੋਂਦੇ ਆ ਗਾ ਅਸੀਂ ਪਾਉਂਦੇ ਆ
ਬੋਲਦੇ ਆ ਘੱਟ ਪਰ ਜ਼ਿਆਦਾ ਸੁਣਾਉਂਦੇ ਆ
ਕਰੂ ਕੀ rees ਪੈਂਦੀ ਆ cheese
ਕਰਾਉਂਦੇ ਆ ਸੇਵਾ ਤੇ ਕਹਿੰਦੇ please
ਡੱਬ ਵਿਚ ਘੋੜਾ ਆ ਹੁੰਦਾ ਜੋ ਚੌਰਾ ਆ
ਦਿਲ ਦੇ ਨਾ ਮਾਰੇ ਸੱਭਾ ਥੋਰਾ ਕੌੜਾ ਆ
ਨੁਕਰੀ ਆ ਘੋਰੀ ਤੇ ਬਲਦਾ ਦੀ ਜੋੜੀ
ਵਡਿਆ ਦੀ ਗੱਲ ਕਦੇ ਵੀ ਨਾ ਮੋੜੀ
ਦਿਲ ਦੇ ਆ ਰਾਜੇ ਕੋਈ ਡਰਾ ਤੇ ਆਜੇ
ਯਾਰਾਂ ਨੂੰ ਕਦੇ ਬਨਾਉਂਦੇ ਨਾ ਪੌੜੀ
ਦਿਲ ਦੇ ਆ ਰਾਜੇ ਕੋਈ ਡਰਾ ਤੇ ਆਜੇ
ਯਾਰਾਂ ਨੂੰ ਕਦੇ ਬਨਾਉਂਦੇ ਨਾ ਪੌੜੀ
ਯਾਰਾਂ ਦੀ ਯਾਰੀ ਤੋੰ ਅਸੀਂ ਜਾਨ ਵਾਰਦੇ
ਇਵੇਂ ਨਹੀਂਓਂ ਨਾਰਾਂ ਪਿੱਛੇ time ਗਾਲਦੇ
ਆਪ ਨੂੰ ਜੋ ਵੱਡੇ ਵਿਦਵਾਨ ਮੰਦੇ
ਕਡੂਗਾ ਭੁਲੇਖੇ ਜਿਹੜੇ ਰਹਿੰਨ ਪਾਲਦੇ
ਉਂਜ ਪੇਸ਼ੇ ਤੋੰ ਵਕੀਲ ਸ਼ੌਕ ਨਾਲ ਗਾਉਂਦੇ ਆ
ਭੇਟੀ ਆ ਅਸੀਂ ਵੀ ਤੋਹਡੀ ਚੱਲੀ ਚਾਲ ਦੇ
ਤੇਰੀ ਏਨੀ ਨਾ ਔਕਾਤ ਕੇ ਮੈਂ ਆ ਕੇ ਪੁੱਛਾ ਗੱਲ
ਜੇ ਚੁੱਪ ਆ ਤੇ ਸਮਝੀਂ ਤੂੰ ਹਾਰੇ ਨਾ
ਸਾਡੇ ਕੋਲੋ ਗਿਣੇ ਜਾਣੇ ਤਾਰੇ ਨਾ
ਸਾਡੇ ਕੋਲੋ ਲਏ ਜਾਣੇ ਲਾਰੇ ਨਾ
ਬੋਲਣੇ ਚ ਭਾਵੇਂ ਅਸੀਂ rude ਸੋਣੀਏ
ਸੱਚੀ ਜੱਟ ਦਿਲ ਦੇ ਵੀ ਮਾਰੇ ਨਾ
ਸਾਡੇ ਕੋਲੋ ਗਿਣੇ ਜਾਣੇ ਤਾਰੇ ਨਾ
ਸਾਡੇ ਕੋਲੋ ਲਏ ਜਾਣੇ ਲਾਰੇ ਨਾ
ਬੋਲਣੇ ਚ ਭਾਵੇਂ ਅਸੀਂ rude ਸੋਣੀਏ
ਸੱਚੀ ਜੱਟ ਦਿਲ ਦੇ ਵੀ ਮਾਰੇ ਨਾ