ਮੁੱਛ ਫੁਟਦੀ ਨੂ ਕੁੰਡੀ ਕਰਵਾ ਲੇਯਾ
ਡੇਰਾ ਮੋਡ ਉੱਤੇ ਮਿਤਰਾਂ ਨੇ ਲਾ ਲੇਯਾ
ਮੁੱਛ ਫੁਟਦੀ ਨੂ ਕੁੰਡੀ ਕਰਵਾ ਲੇਯਾ
ਡੇਰਾ ਮੋਡ ਉੱਤੇ ਮਿਤਰਾਂ ਨੇ ਲਾ ਲੇਯਾ
ਕਦੇ ਨਾ ਕਦੇ ਤੇ ਸੋਹਣੀ ਹੋ ਜੁ ਮਿਹਰਬਾਨ
ਦਿਨ ਕੱਟਦਾ ਪੇਯਾ ਏ ਏਸ ਆਸ ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਗੱਲ ਸੁਣ ਬੇਬੇ ਜੀ ਦੇ ਸੌ ਪੁੱਤ ਦੀ
ਕਰਦਾ ਸੀ ਵੱਤ ਰਾਹਾਂ ਤੇਰੀ ਗੁੱਤ ਦੀ
ਗੱਲ ਸੁਣ ਬੇਬੇ ਜੀ ਦੇ ਸੌ ਪੁੱਤ ਦੀ
ਕਰਦਾ ਸੀ ਵੱਤ ਰਾਹਾਂ ਤੇਰੀ ਗੁੱਤ ਦੀ
ਔਂਦੇ ਨੇ ਖਿਆਲ ਇਹਨੂੰ ਅਤਰੇ ਕਹੇ ਨੀ
ਕਬ ਹੁੰਦਾ ਨਹਿਯੋ ਦਿਲ ਬਦਮਾਸ਼ ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਵੱਡਿਆਂ ਵਡੇਰਿਆਂ ਤੋਂ ਸੁਣੇ ਕਿੱਸੇ ਨੀ
ਆਈਆਂ ਸਦਾ ਹਾਰਾਂ ਆਸ਼ਿਕਾਂ ਦੇ ਹਿੱਸੇ ਨੀ
ਵੱਡਿਆਂ ਵਡੇਰਿਆਂ ਤੋਂ ਸੁਣੇ ਕਿੱਸੇ ਨੀ
ਆਈਆਂ ਸਦਾ ਹਾਰਾਂ ਆਸ਼ਿਕਾਂ ਦੇ ਹਿੱਸੇ ਨੀ
ਰਾਂਝੇ ਵਾਂਗੂ ਕਿੱਤੇ ਹੱਲ ਵੌਂਣ ਤੋਂ ਨਾ ਜਾਈਏ
ਅੱਸੀ ਨਿੱਕਲੇ ਆਂ ਹੀਰ ਦੀ ਤਲਾਸ਼ ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਮਾੜੇ ਮੋਟੇ ਕੱਮ ਕਰਨੇ ਨਾ ਯਾਰਾਂ ਨੇ
Centre ਦੇ ਤਕ ਮਾਰਨੀ ਆ ਮਾਰਾ ਨੇ
ਮਾੜੇ ਮੋਟੇ ਕੱਮ ਕਰਨੇ ਨਾ ਯਾਰਾਂ ਨੇ
Centre ਦੇ ਤਕ ਮਾਰਨੀ ਆ ਮਾਰਾ ਨੇ
ਆਦਤੋਂ ਬਾਡਾ ਏ ਮਜਬੂਰ ਬਿੱਟੂ ਚੀਮਾ
ਆਂਖ ਰਖਦਾ ਸਾਡਾ ਹੀ ਚੀਜ ਖਾਸ ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ
ਸੋਹਣੀਏ ਸੋਕੀਨੀ ਮੈਨੂ ਇੰਝ ਲਗਦੈ
ਮੈਂ ਜਿਵੇ ਗਭਰੂ ਹੋਇਆ ਵਾਂ ਤੇਰੇ ਵਾਸ੍ਤੇ