ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਓ ਅਧੇ ਫੁਟ ਦੀਆਂ ਹਿੱਕਾਂ ਜੇੜੇ ਰਿਹਿੰਦੇ ਤਣ ਦੇ
ਓ ਲਾਕੇ ਡੱਬ ਨਾਲ ਅਸਲੇ ਚੋ ਵਿਹਲੀ ਬਣ ਦੇ
ਫੁਟ ਦੀਆਂ ਹਿੱਕਾਂ ਜੇੜੇ ਰਿਹਿੰਦੇ ਤਣ ਦੇ
ਓ ਲਾਕੇ ਡੱਬ ਨਾਲ ਅਸਲੇ ਚੋ ਵਿਹਲੀ ਬਣ ਦੇ
ਮੋਡੇਆਂ ਉੱਤੋ ਜੇੜੇ ਰਿਹਿੰਦੇ ਠੁਕਦੇ
ਓ ਮੋਡੇਆਂ ਉੱਤੋ ਜੇੜੇ ਰਿਹਿੰਦੇ ਠੁਕਦੇ
ਏਕ ਦੋ ਨੀ ਸਾਰੇ ਖੂੰਜੇ ਲਾ ਕੇ ਰਖੇ ਆ
ਓ ਜੇੜੇ ਕਿਹੰਦੇ ਹੱਥ ਲੌਂਣ ਵਾਲਾ ਕੋਣ ਜੰਮਿਆ
ਓ ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਕਿਹੰਦੇ ਹੱਥ ਲੌਂਣ ਵਾਲਾ ਕੋਣ ਜੰਮਿਆ
ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਡੋਲਦਾ ਨੀ ਛੇਤੀ ਪੂਰਾ ਕਾਰਤੂਸੀ ਜਿਗਰਾ
ਬੋਲਦਾ ਜੇ ਘੱਟ ਐਂਵੈ ਜਾਣੀ ਨਾ ਤੂ ਸਿਧਰਾ
ਡੋਲਦਾ ਨੀ ਛੇਤੀ ਪੂਰਾ ਕਾਰਤੂਸੀ ਜਿਗਰਾ
ਬੋਲਦਾ ਜੇ ਘੱਟ ਐਂਵੈ ਜਾਣੀ ਨਾ ਤੂ ਸਿਧਰਾ
ਆਪਣੇ ਹੀ ਆਪ ਚੋ ਜੋ ਥਮ ਬਣੀ ਬੇਠੇ
ਆਪਣੇ ਹੀ ਆਪ ਚੋ ਜੋ ਥਮ ਬਣੀ ਬੇਠੇ
ਪਿਹਲੀ ਮੁਲਾਕਾਤ ਏ ਪੜਨੇ ਓ ਪਾ ਕੇ ਰਖੇ ਆ
ਓ ਜੇੜੇ ਕਿਹੰਦੇ ਹੱਥ ਲੌਂਣ ਵਾਲਾ ਕੋਣ ਜੰਮਿਆ
ਓ ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਕਿਹੰਦੇ ਹੱਥ ਲੌਂਣ ਵਾਲਾ ਕੋਣ ਜੰਮਿਆ
ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਕੀਤੀ ਪਰਵਾਹ ਨਾ ਕਦੇ ਵਾਦੁ ਘਾਟੂ talk ਦੀ
ਹਿੱਕ ਵਿਚ ਏਨਾ ਜੋਰ ਲੋਡ ਨੀ ਗ੍ਲੋਕ ਦੀ
ਕੀਤੀ ਪਰਵਾਹ ਨਾ ਕਦੇ ਵਾਦੁ ਘਾਟੂ talk ਦੀ
ਹਿੱਕ ਵਿਚ ਏਨਾ ਜੋਰ ਲੋਡ ਨੀ ਗ੍ਲੋਕ ਦੀ
ਧੌਣ ਆਕੜ ਕੇ ਜੇੜੇ ਝਾਕਦੇ ਨੇ ਓਖਾ ਨਾਕੇ
ਓਹ੍ਨਾ ਦੇ ਵੀ ਪੋ ਨੂ ਲਵਾ ਕੇ ਰਖੇ ਆ
ਧੌਣ ਆਕੜ ਕੇ ਜੇੜੇ ਝਾਕਦੇ ਨੇ ਓਖਾ ਨਾਕੇ
ਓਹ੍ਨਾ ਦੇ ਵੀ ਪੋ ਨੂ ਲਵਾ ਕੇ ਰਖੇ ਆ
ਓ ਵੱਡੇ ਹੋਏਆ ਨੂ ਹੋ ਗਏ ਕਈ ਸਾਲ ਬਲਾ
16 ਦਾ ਰਿਹਾ ਨਾ ਮੈਂ ਤਾਂ 25 ਹੋ ਗਯਾ
ਕੋਈ ਆਖਦਾ ਹੋਂਦਾ ਸੀ ਮੇਰਾ ਦਾਦਾ ਬਲੇਯਾ
ਓਹੀ ਓਹਦਾ ਪੋਤਾ ਅਜ ਸਚੀ ਹੋ ਗਯਾ
ਅਸੀ ਪੈਰ ਧਰਿਆ ਜੋ Gangwar ਵਿਚ ਓਏ
ਪੈਰ ਧਰਿਆ ਜੋ Gangwar ਵਿਚ ਓਏ
ਸਾਲਾ Gang ਆਂ ਗੂੰਗਾ ਆਲਾ ਕਮ ਠੱਪ ਹੋ ਗਯਾ
ਠੋਕ ਠੋਕ ਗਬਰੂ ਜਵਾਨ ਹੋਯਾ ਓਏ
ਹਥ ਜੜਵਾ ਤੇ ਬੰਣ ਦੇ ਜੋ ਮਾਫੀਆ
ਹਥ ਜੜਵਾ ਤੇ ਬੰਣ ਦੇ ਜੋ ਮਾਫੀਆ
ਓ ਸਾਲੇ ਹਥ ਜੜਵਾ ਤੇ ਬੰਣ ਦੇ ਜੋ ਮਾਫੀਆ
ਦੁਧ ਵਾਂਗੂ ਘੜਦੀ ਜਵਾਨੀ ਬਾਲੇ ਮਾਰਦੀ
ਅੱਖ ਵਾਲੀ ਘੂਰ ਗੁੱਸੇ ਵੈਰੀਆਂ ਦੇ ਠਾਰਦੀ
ਦੁਧ ਵਾਂਗੂ ਘੜਦੀ ਜਵਾਨੀ ਬਾਲੇ ਮਾਰਦੀ
ਅੱਖ ਵਾਲੀ ਘੂਰ ਗੁੱਸੇ ਵੈਰੀਆਂ ਦੇ ਠਾਰਦੀ
ਪ੍ਰੀਤ ਗਿੱਲ ਪਿੰਡ ਸਰਹਾਲੀ ਵਾਲੇ ਨੇ
ਪ੍ਰੀਤ ਗਿੱਲ ਪਿੰਡ ਸਰਹਾਲੀ ਵਾਲੇ ਨੇ
ਜੰਬੂ ਕੁੱਤਰੇ ਸਾਲਾਂ ਨੂ ਸਚੀ ਪਾ ਕੇ ਰਖੇ ਆ
ਓ ਜੇੜੇ ਕਿਹੰਦੇ ਹੱਥ ਲੌਂਣ ਵਾਲਾ ਕੋਣ ਜੰਮਿਆ
ਓ ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਕਿਹੰਦੇ ਹੱਥ ਲੌਂਣ ਵਾਲਾ ਕੋਣ ਜੰਮਿਆ
ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ
ਪੈਰਾਂ ਤਾਈਂ ਜੱਟ ਨੇ ਹਲਾ ਕੇ ਰੱਖਿਆ