LyricFind Logo
LyricFind Logo
Profile image icon
Lyric cover art

Jawani

Apple Music logo
Deezer logo
Spotify logo
Lyrics
ਨਵੀ ਨਵੀ ਮੁੰਡੇ ਤੇ ਜਵਾਨੀ ਚੜੀ ਏ
ਲਗਦਾ ਹੈ ਕਿੱਤੇ ਨਾਂ ਕਿੱਤੇ ਅੱਖ ਲਡੀ ਹੈ
ਨਵੀ ਨਵੀ ਮੁੰਡੇ ਤੇ ਜਵਾਨੀ ਚੜੀ ਏ
ਲਗਦਾ ਹੈ ਕਿੱਤੇ ਨਾਂ ਕਿੱਤੇ ਅੱਖ ਲਡੀ ਹੈ
ਅੱਖ ਵਿਚ ਅੱਖ ਪਾਕੇ ਕੌਣ ਤਕ਼ਜੂ
ਅੱਖ ਵਿਚ ਅੱਖ ਪਾਕੇ ਕੌਣ ਤਕ਼ਜੂ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ

ਮਾਰ ਦਾ ਤੂ ਹਾੜਾ ਸ਼ੇਰ ਵਾਂਗੂ ਪੌਕਦਾ
ਗੋਡਿਆਂ ਦੇ ਓਤੋ ਦੀ ਰਹਿੰਦਾ ਤੇਰੇ ਏ ਥੁੱਕਦਾ
ਹੱਥ ਚ ਗੰਡਸਾ ਕੁੰਡੀ ਮੁੱਛ ਰਖਦਾ
ਵੇਖ ਵੇਖ ਵੈਰੀਆਂ ਦਾ ਸਾਹ ਸੁਖਦਾ
ਅੜਿਆ ਜੋ ਮੂਰੇ ਓਦੀ ਧੌਣ ਲੱਥ ਜੁ
ਅੜਿਆ ਜੋ ਮੂਰੇ ਓਦਾ ਗਾਟਾ ਲੱਥ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ

ਚੜ੍ਹਦੀ ਜਵਾਨੀ ਦਾ ਗੁਮਾਨ ਰਖਦਾ
ਡੌਲਿਆਂ ਤੇ ਓਤੇ ਪੂਰਾ ਮਾਨ ਰ੍ਖ੍ਦਾ
ਦੁਨਿਯਾ ਤੋਂ ਖੁਦ ਨੂੰ ਅਲਗ ਸਮਝੇ
ਕੈਂਦਾ ,ਮੈਂ ਤੇ ਵਖਰੀ ਪਛਾਣ ਰਖਦਾ
ਕਿੱਦਾਂ ਕੋਈ ਨਜ਼ਰਾਂ ਉਤਾਂ ਚਕ਼ ਜੂ
ਕਿੱਦਾਂ ਕੋਈ ਨਜ਼ਰਾਂ ਉਤਾਂ ਚਕ਼ ਜੂ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ

ਵੱਡਿਆਂ ਨਾ ਯਾਰੀਆਂ ਬੇਸ਼ਕ਼ ਰਖੀ ਹੈ
ਪਰ ਪਿੰਡ ਅੱਪਨੇ ਨਾ ਹਥ ਚੱਕੀਏ
ਸਾਮਬਲੀ ਉਂਨੇ ਦਿੱਤੀਆਂ ਜੋ ਸ਼ੌਰਤਾਂ
ਲੁਹਾਰਕੇ ਨਿਮੇ ਓਥੇ ਯਾਦ ਰਖੀਏ
ਚੜ੍ਹਦੀ ਅਸਮਾਨੀ ਗੁੱਡੀ ਥੱਲੇ ਲੱਥ ਜੌ
ਚੜ੍ਹਦੀ ਅਸਮਾਨੀ ਗੁੱਡੀ ਥੱਲੇ ਲੱਥ ਜੌ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ
ਕਹਿੰਦਾ ਕੇੜ੍ਹਾ ਮੋੜ ਕੇ ਖ਼ਲੋਣੋ ਢੱਕ ਜੁ

WRITERS

Beat Minister, Nimma Loharka

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other