LyricFind Logo
LyricFind Logo
Profile image icon
Lyric cover art

Verri Tabbar

Apple Music logo
Deezer logo
Spotify logo
Lyrics
ਪੰਗਾ ਲੈ ਲੇਯਾ ਮੈਂ ਤੇਰੇ ਬਾਰੇ ਦਸ ਕੇ
ਓ ਨਈ ਓ ਘਰਦੇ ਬੁਲੌਂਦੇ ਹੱਸ ਕੇ
ਓ ਪੰਗਾ ਲੈ ਲੇਯਾ ਮੈਂ ਤੇਰੇ ਬਾਰੇ ਦਸ ਕੇ
ਨਈ ਓ ਘਰਦੇ ਬੁਲੌਂਦੇ ਹੱਸ ਕੇ
ਹੋ ਛੋਟੀ ਭੈਣ ਦਾ ਕਰੌਂਦੀ ਭਾਬੀ ਰਿਸ਼ਤਾ
ਤੇ ਯੁਧ ਛਿੜਿਆ ਪੇਯਾ ਏ ਚਿੱਰਦਾ

ਓ ਤੇਰੇ ਕਰਕੇ ਮੱਜਾਜਾਂ ਦੀਏ ਪੱਟੀਏ
ਨੀ ਵੈਰੀ ਬਣਿਆ ਟੱਬਰ ਫਿਰਦਾ
ਓ ਤੇਰੇ ਕਰਕੇ ਮੱਜਾਜਾਂ ਦੀਏ ਪੱਟੀਏ
ਨੀ ਵੈਰੀ ਬਣਿਆ ਟੱਬਰ ਫਿਰਦਾ

ਤੇਰੇ ਯਾਰ ਪਿਛੇ ਅੱਲੜਾਂ ਦੇ ਟੋਲੇ ਨੀ
ਬੂਹਾ ਖੋਲੀਏ ਤੇ ਦਿਸ੍ਦੇ ਵਚੋਲੇ ਨੀ
ਤੇਰੇ ਯਾਰ ਪਿਛੇ ਅੱਲੜਾਂ ਦੇ ਟੋਲੇ ਨੀ
ਬੂਹਾ ਖੋਲੀਏ ਤੇ ਦਿਸ੍ਦੇ ਵਚੋਲੇ ਨੀ
ਹੋ ਜੇਡਾ ਕਨਾ ਨਾ ਬੋਲ ਲਵਾਂ ਹਸ ਕੇ
ਓ ਚੌਂਡ ਮੈਂ ਸਾਈਂ ਹੋਵਾਂ ਸਿਰ ਦਾ

ਓ ਤੇਰੇ ਕਰਕੇ ਮੱਜਾਜਾਂ ਦੀਏ ਪੱਟੀਏ
ਨੀ ਵੈਰੀ ਬਣਿਆ ਟੱਬਰ ਫਿਰਦਾ
ਓ ਤੇਰੇ ਕਰਕੇ ਮੱਜਾਜਾਂ ਦੀਏ ਪੱਟੀਏ
ਨੀ ਵੈਰੀ ਬਣਿਆ ਟੱਬਰ ਫਿਰਦਾ

ਵੱਡਾ ਵੀਰ ਵੀ ਬੁਲੌਂਦਾ ਰਾਂਝਾ ਆਖ ਕੇ
ਤੇ ਬਾਪੂ ਲੰਘਦਾ ਏ ਕੌਡ਼ਾ ਕੌਡ਼ਾ ਝਾਕ ਕੇ
ਵੱਡਾ ਵੀਰ ਵੀ ਬੁਲੌਂਦਾ ਰਾਂਝਾ ਆਖ ਕੇ
ਤੇ ਬਾਪੂ ਲੰਘਦਾ ਏ ਕੌਡ਼ਾ ਕੌਡ਼ਾ ਝਾਕ ਕੇ
ਇਕ ਤੂ ਆਂ ਤੇ ਦੂਜੇ ਪਾਸੇ ਮਾਪੇ ਨੀ
ਮੈਂ ਹੋਵਾਂ ਦਸ ਕਿਹਦੀ ਧਿਰ ਦਾ

ਓ ਤੇਰੇ ਕਰਕੇ ਮੱਜਾਜਾਂ ਦੀਏ ਪੱਟੀਏ
ਨੀ ਵੈਰੀ ਬਣਿਆ ਟੱਬਰ ਫਿਰਦਾ
ਓ ਤੇਰੇ ਕਰਕੇ ਮੱਜਾਜਾਂ ਦੀਏ ਪੱਟੀਏ
ਨੀ ਵੈਰੀ ਬਣਿਆ ਟੱਬਰ ਫਿਰਦਾ

ਹੋ ਕੋਈ ਕਰਨਾ ਪਊਗਾ ਹੀਲਾ ਗੋਰੀਏ
ਨੀ ਚਲ ਜੁਗਤ ਬਣਾਕੇ ਗਲ ਤੋਰੀਏ
ਹੋ ਕੋਈ ਕਰਨਾ ਪਊਗਾ ਹੀਲਾ ਗੋਰੀਏ
ਨੀ ਚਲ ਜੁਗਤ ਬਣਾਕੇ ਗਲ ਤੋਰੀਏ
ਕਿਹੰਦੇ ਤੇਰੀਆਂ ਸਹੇਲੀਆਂ ਦੇ ਵਿਚ ਵੀ
’ਬਿੱਟੂ ਚੀਮੇ’ ਦਾ ਜਿਕਰ ਛਿੜ ਦਾ

ਓ ਤੇਰੇ ਕਰਕੇ ਮੱਜਾਜਾਂ ਦੀਏ ਪੱਟੀਏ
ਨੀ ਵੈਰੀ ਬਣਿਆ ਟੱਬਰ ਫਿਰਦਾ
ਓ ਤੇਰੇ ਕਰਕੇ ਮੱਜਾਜਾਂ ਦੀਏ ਪੱਟੀਏ
ਨੀ ਵੈਰੀ ਬਣਿਆ ਟੱਬਰ ਫਿਰਦਾ

WRITERS

Bittu Cheema, Desi Routz

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other