ਅੱਸੀ ਮੰਨਦੇ ਆ ਪ੍ਯਾਰ ਤੇਰੇ ਅੱਗੇ
ਹਾਂ ਪ੍ਯਾਰ ਸਾਡਾ ਫਿੱਕਾ ਸੋਹਣੀਏ
ਓ ਅੱਸੀ ਮੰਨਦੇ ਆ ਦਿਲ ਤੇਰਾ ਵੱਡਾ
ਹਾਂ ਸਾਡਾ ਥੋਡਾ ਨਿੱਕਾ ਸੋਹਣੀਏ
ਪਰ ਜਿੱਥੇ ਵੀ ਕਹੇਂਗੀ ਸਚੀ ਸੋਹਣੀਏ ਮੈਂ ਉਮਰਾਂ ਲਈ ਖੜਜਾਗਾ
ਮੈਂ ਤੇਰੇ ਬਿਨਾ ਮਰਜਾਗਾ ਮੈਂ ਕੁਛ ਐਸਾ ਕਰਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ (ਮੇਰੇ ਯਾਰਾ)
ਓ ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣਾ ਛਡਜਾਗਾ (ਛਡਜਾਗਾ)
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ (ਮੇਰੇ ਯਾਰਾ)
ਹੋ ਪਲ ਦੋ ਪਲ ਦਾ ਸਾਥ ਨਾ ਸਂਮਝੀ ਦਿਲ ਤੇਰੇ ਨਾਲ ਲਾਯਾ
ਨਾਲ ਤੇਰੇ ਰਹੁੰਗਾ ਹਰ ਪਲ ਬਣਕੇ ਤੇਰਾ ਮੈਂ ਸਾਯਾ
ਹੋ ਪਲ ਦੋ ਪਲ ਦਾ ਸਾਥ ਨਾ ਸਂਮਝੀ ਦਿਲ ਤੇਰੇ ਨਾਲ ਲਾਯਾ
ਨਾਲ ਤੇਰੇ ਰਹੁੰਗਾ ਹਰ ਪਲ ਬਣਕੇ ਤੇਰਾ ਮੈਂ ਸਾਯਾ
ਹੋ ਮੇਰਾ ਏਕ ਖ੍ਵਾਬ ਹੈ ਤੂ ਮੈਂ ਖ੍ਵਾਬ ਲੈਣਾ ਛਡਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ
ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣੇ ਛਡਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ
ਮੈਂ ਤੈਨੂ ਸਚੀ ਦੱਸਾ ਤੇਰਿਯਾ ਗੱਲਾਂ ਤੇ ਯਕੀਨ
ਪਰ ਏਵੀ ਗਲ ਸਚੀ ਤੇਰੇ ਬਿਨਾ ਨਈ ਪਸੰਦ ਕੋਈ ਮੁੰਡਾ
ਜੇ ਮੈਨੂ ਦਏਗਾ ਤੂ ਉਮਰਾਂ ਦਾ ਵਾਦਾ
ਮੈਂ ਕੁਛ ਐਸਾ ਕਰ ਜਾਊਗੀ (ਕਰ ਜਾਊਗੀ)
ਜੇ ਤੂ ਮੇਰਾ ਨਾ ਹੋਇਆ ਮੇਰੇ ਯਾਰਾ (ਮੇਰੇ ਯਾਰਾ)
ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣਾ ਛਡ ਜਾਊਗੀ (ਛਡ ਜਾਊਗੀ)
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ (ਮੇਰੇ ਯਾਰਾ)