ਨਜ਼ਰਾਂ ਵੇ ਨਜ਼ਰਾਂ ਉਤਾਰ ਲਵਾਂ ਤੇਰੀ ਹਾਏ
ਨਜ਼ਰਾਂ ਵੇ ਨਜ਼ਰਾਂ ਉਤਾਰ ਲਵਾਂ ਤੇਰੀ ਹਾਏ
ਰੱਬ ਤੋਂ ਵੀ ਸੋਹਣਾ ਮੈਨੂੰ ਲੱਗਦਾ ਐ ਤੂੰ
ਰੱਬ ਤੋਂ ਵੀ ਸੋਹਣਾ ਕੁਝ ਲੱਗਦਾ ਐ ਤੂੰ
ਮੇਰਾ ਇਸ਼ਕ ਪਰਵਾਨ ਚੜ੍ਹ ਗਿਆ ਅੱਜ
ਮੇਰੇ ਲਈ ਤੂੰ ਹੀ ਕਾਸ਼ੀ ਤੂੰ ਹੋ ਗਿਆ ਹੱਜ
ਸਦਕੇ ਮੈਂ ਜਾਵਾਂ ਇਕ ਤੇਰੇ ਕਰਕੇ
ਜਦੋਂ ਦਾ ਤੂੰ ਆਇਆ ਸੁਪਨੇ ਬਣੇ ਐ ਸੱਚ
ਤੇਨੂੰ ਸਾਰੀ ਖੁਸ਼ੀਆਂ ਦਿਲਾਵਾਂ ਮੈਂ
ਤੇਨੂੰ ਹਾਂ ਰੱਜ ਕੇ ਹਸਾਵਾਂ ਤੇਨੂੰ
ਪਾਵੇ ਜਗ ਤੋਂ ਬਾਗੀ ਹੋ ਜਾਵਾਂ
ਨੀੜੇ ਆਜਾ ਕੁੜੀਏ ਨੀ ਤੂੰ ਨੀੜੇ
ਨਾਲ ਤੇਰੇ ਵੇ ਲੈਣੇ ਸਾਥ ਫੇਰੇ
ਜੇ ਕਰਦੇ ਹਾਂ ਮੈਨੂੰ ਤੂੰ ਖੁਸ਼ੀਆਂ ਦੇ ਅੱਥਰੂ ਰੋ ਜਾਵਾਂ
ਨਜ਼ਰਾਂ ਵੇ ਨਜ਼ਰਾਂ ਉਤਾਰ ਲਵਾਂ ਤੇਰੀ ਹਾਏ
ਨਜ਼ਰਾਂ ਵੇ ਨਜ਼ਰਾਂ ਉਤਾਰ ਲਵਾਂ ਤੇਰੀ ਹਾਏ
ਰੱਬ ਤੋਂ ਵੀ ਸੋਹਣਾ ਮੈਨੂੰ ਲੱਗਦਾ ਐ ਤੂੰ
ਰੱਬ ਤੋਂ ਵੀ ਸੋਹਣਾ ਕੁਝ ਲੱਗਦਾ ਐ ਤੂੰ
ਦਿਲ ਕੇ ਤਰਾਨੇ ਸੁਫ਼ਿਆਨੇ ਹੋਏ ਜਦ
ਬਦਲ ਯੂੰ ਗਰਦਿਸ਼ ਕੇ ਚੰਨ ਸੇ ਗਏ
ਤੇਰੇ ਹੋਠਾਂ ਦੀ ਲਾਲੀ ਤੇਰੇ ਮੱਥੇ ਦੀ ਬਿੰਦੀਆ
ਹੱਥਾਂ ਦੀ ਮਹਿੰਦੀ ਨੇ ਤੇਰੀ ਚੁਰਾ ਲਿਆ ਹੈ ਇਹ ਜੀਆ
ਚੱਖਣੀ ਤੇਰੇ ਹੱਥਾ ਦੀ ਰਸੋਈ ਪਹਿਲੀ ਚੱਖਣੀ
ਤੇਰੀ ਦਿਤੀਆਂ ਨਿਸ਼ਾਨੀਆਂ ਸੰਭ ਰੱਖਣੀ
ਬਸ ਮੈਨੂੰ ਯਾਦ ਰੱਖੀਂ ਪਾਵੇ ਮੁੱਕ ਵੀ ਜਾਵਾਂ ਕੁੜੀਏ
ਤੇਰਾ ਮੈਂ ਬਣ ਕੇ ਰਹਾਂਗਾ ਬਸ ਤੇਰਾ
ਮੈਂ ਕਰ ਦੇਣੇ ਦੋਹਾਂ ਜਹਾਂ ਇੱਕ ਤੇਰੀ ਸੌਂਹ ਕੁੜੀਏ
ਨਜ਼ਰਾਂ ਵੇ ਨਜ਼ਰਾਂ ਉਤਾਰ ਲਵਾਂ ਤੇਰੀ ਹਾਏ
ਨਜ਼ਰਾਂ ਵੇ ਨਜ਼ਰਾਂ ਉਤਾਰ ਲਵਾਂ ਤੇਰੀ ਹਾਏ
ਰੱਬ ਤੋਂ ਵੀ ਸੋਹਣਾ ਮੈਨੂੰ ਲੱਗਦਾ ਐ ਤੂੰ
ਰੱਬ ਤੋਂ ਵੀ ਸੋਹਣਾ ਕੁਝ ਲੱਗਦਾ ਐ ਤੂੰ
ਸੱਚੀ ਤੂੰ ਸੱਚੀ ਸੌਂ ਖਾ ਲੈ ਮੇਰੇ ਨਾਂ ਦੀ
ਸੱਚੀ ਤੂੰ ਸੱਚੀ ਸੌਂ ਖਾ ਲੈ ਮੇਰੇ ਨਾਂ ਦੀ
ਉਮਰਾਂ ਦਾ ਵਾਅਦਾ ਬਿੱਲੋ ਕਰ ਦੇਣਾ ਹਾਏ
ਉਮਰਾਂ ਦਾ ਵਾਅਦਾ ਸੋਣੀ ਕਰ ਦੇਣਾ