ਯਾਰ ਬੇਲੀ ਬਿੱਲੋ ਮੇਰੇ ਸਾਰੇ ਕੈਂਟ ਨੇ
ਕਈ ਸਿਰੇ ਦੇ ਲੜਾਕੇ ਕਈ ਰਹਿੰਦੇ ਟਾਈਟ ਨੇ
ਯਾਰ ਬੇਲੀ ਬਿੱਲੋ ਮੇਰੇ ਸਾਰੇ ਕੈਂਟ ਨੇ
ਕਈ ਸਿਰੇ ਦੇ ਲੜਾਕੇ ਕਈ ਰਹਿੰਦੇ ਟਾਈਟ ਨੇ
ਕਈਆਂ ਨੇ ਤਾਂ ਅਸਲਾ ਬਾਹਰੋਂ ਮੰਗਵਾਇਆ
ਕਈਆਂ ਨੇ ਤਾਂ ਅਸਲਾ ਬਾਹਰੋਂ ਮੰਗਵਾਇਆ
ਯਾਰ ਲੱਭਦੇ ਸਹੇਲੀਆਂ ਨੂੰ ਰਹਿ ਗਏ
ਯਾਰ ਲੱਭਦੇ ਸਹੇਲੀਆਂ ਨੂੰ ਰਹਿ ਗਏ
ਪੰਡਤਾਂ ਨੂੰ ਕਈ ਵਾਰ ਕੁੰਡਲੀ ਵਿਖਾਈ ਕੁੰਡਲੀ ਵਿਖਾਈ
ਪਾਰ ਸ਼ਨੀ ਦਾ ਵਿਖਾ ਕੇ ਮੋਤੀ ਕਰਦੇ ਕਮਾਈ ਕਰਦੇ ਕਮਾਈ
ਪੰਡਤਾਂ ਨੂੰ ਕਈ ਵਾਰ ਕੁੰਡਲੀ ਵਿਖਾਈ
ਪਾਰ ਸ਼ਨੀ ਦਾ ਵਿਖਾ ਕੇ ਮੋਤੀ ਕਰਦੇ ਕਮਾਈ ਕਰਦੇ ਕਮਾਈ
ਤਾਰ ਦੋ ਮੈਂ ਪਾਰ ਨਾਲੇ ਤੇਰਾ ਵੀ ਉਧਾਰ
ਤਾਰ ਦੋ ਮੈਂ ਪਾਰ ਨਾਲੇ ਤੇਰਾ ਵੀ ਉਧਾਰ
ਯਾਰ ਲੱਭਦੇ ਸਹੇਲੀਆਂ ਨੂੰ ਰਹਿ ਗਏ
ਯਾਰ ਲੱਭਦੇ ਸਹੇਲੀਆਂ ਨੂੰ ਰਹਿ ਗਏ
ਰਾਤੀ ਮੋਟਰ ਤੇ ਬਹਿ ਕੇ ਬਿੱਲੋ ਮਹਿਫ਼ਿਲਾਂ ਸਜਾਈਆਂ
ਮਹਿਫ਼ਿਲਾਂ ’ਚ ਬਹਿ ਕੇ ਅਸੀਂ ਯਾਰੀਆਂ ਕਮਾਈਆਂ
ਰਾਤੀ ਮੋਟਰ ਤੇ ਬਹਿ ਕੇ ਬਿੱਲੋ ਮਹਿਫ਼ਿਲਾਂ ਸਜਾਈਆਂ
ਮਹਿਫ਼ਿਲਾਂ ’ਚ ਬਹਿ ਕੇ ਅਸੀਂ ਯਾਰੀਆਂ ਕਮਾਈਆਂ
ਯਾਰ ਮੇਰੇ ਕਾਇਮ ਸਾਰੇ ਕੱਢਦੇ ਤੇ ਤੂੰ ਵਹਿਮ
ਯਾਰ ਮੇਰੇ ਕਾਇਮ ਸਾਰੇ ਕੱਢਦੇ ਤੇ ਤੂੰ ਵਹਿਮ
ਯਾਰ ਲੱਭਦੇ ਸਹੇਲੀਆਂ ਨੂੰ ਰਹਿ ਗਏ
ਯਾਰ ਲੱਭਦੇ ਸਹੇਲੀਆਂ ਨੂੰ ਰਹਿ ਗਏ
ਜਾਨ ਜਾਨ ਯਾਰਾਂ ਲਈ ਵਾਰਦੇ ਤੇ ਹੈ ਸਭ ਨੇ
ਅਰੁਣ ਜੇਹੇ ਯਾਰ ਸਾਡੇ ਮੁੜ ਨਹੀਂ ਲੱਭਣੇ
ਜਾਨ ਜਾਨ ਯਾਰਾਂ ਲਈ ਵਾਰਦੇ ਤੇ ਹੈ ਸਭ ਨੇ
ਅਰੁਣ ਜੇਹੇ ਯਾਰ ਸਾਡੇ ਮੁੜ ਨਹੀਂ ਲੱਭਣੇ
ਦਿਲ ’ਤੇ ਨਾ ਲੈ ਕੋਕੀ ਦੀਪ ਦੀ ਚੜ੍ਹਾਈ
ਦਿਲ ’ਤੇ ਨਾ ਲੈ ਕੋਕੀ ਦੀਪ ਦੀ ਚੜ੍ਹਾਈ
ਸਹੇਲੀਆਂ ਤੋਂ ਚੰਗੀ ਸਾਡੀ ਯਾਰੀ
ਸਹੇਲੀਆਂ ਤੋਂ ਚੰਗੀ ਸਾਡੀ ਯਾਰੀ
ਸਹੇਲੀਆਂ ਤੋਂ ਚੰਗੀ ਸਾਡੀ ਯਾਰੀ