LyricFind Logo
LyricFind Logo
Profile image icon
Lyric cover art

Gal Gabru Di

Apple Music logo
Deezer logo
Spotify logo
Lyrics
Desi Crew Desi Crew Desi Crew

ਓ ਮੇਰੇ ਨੇ ਮੁਰੀਦ
ਤੇਰੇ ਜਿਥੇ ਆ ਯਰਾਨੇ ਨੀ
ਕੀਨੁ ਦਸ ਕਿਥੇ ਕਿਥੇ
ਲਗ ਗੇ ਬਹਾਨੇ ਨੀ
ਖਬ ਖੋ ਕੇ ਲੇਗੀ ਕੁੜੇ
ਉਡਣਾ ਤਾ ਆਏਯਾ ਨੀ
ਕਰਗੀ ਤੂ ਮਾਡੀ ਗਲ
ਚੰਗੀ ਨੀ ਰਾਕਨੇ ਨੀ
ਕਰਗੀ ਤੂ ਮਾਡੀ ਗਲ
ਚੰਗੀ ਨੀ ਰਾਕਨੇ ਨੀ
ਓ ਆਪਣੇ ਤਾ ਮੂਹੋ ਦਸ ਕਿ ਬੋਲਦੀ
ਓ ਜਿੰਦ ਵਿਚੋ ਵਿਚ ਝੁਰੀ ਹੋਣੀ ਆਏ
ਓ ਮਹਿਫ਼ਿਲ ਚੋ ਉਠੀ ਆਏਗੀ ਆਖਾ ਪੁੰਜ ਦੀ
ਓ ਗਲ ਗਬਰੂ ਦੀ ਤੁਰੀ ਹੋਣੀ ਏ
ਓ ਮਹਿਫ਼ਿਲ ਚੋ ਉਠੀ ਆਓ ਆਖਾ ਪੁੰਜ ਦੀ
ਓ ਗਲ ਗਬਰੂ ਦੀ ਤੁਰੀ ਹੋਣੀ ਏ (ਓ ਗਲ ਗਬਰੂ ਦੀ ਤੁਰੀ ਹੋਣੀ ਏ )

ਓ ਟੁੱਟੀ ਹੋਯੀ ਯਾਰੀ ਤੇ ਸਵਾਲ ਤੈਨੂ ਪੁਛਣਾ ਏ
ਕੇਹੜਾ ਹੁੰਦਾ ਅੱਜ ਕਲ ਨਾਲ ਤੈਨੂ ਪੁਛਣੇ
ਨਾਟਕਾ ਚ ਹੁੰਦੀ ਤਾ ਤੂ top ਕਰ ਜਾਣਾ ਸੀ
ਕਰਦੀ ਤੂ ਕਿਮੇ ਆ ਕਮਲ ਤੈਨੂ ਪੁਛਣਾ
ਕਰਦੀ ਤੂ ਕਿਮੇ ਆ ਕਮਲ ਤੈਨੂ ਪੁਛਣਾ
ਓ ਕੋਰਆਲੇ ਦਾ ਜਦੋ ਜ਼ਿਕਰ ਹੋਇਆ ਨੀ
ਖੂਬੀ ਸੀਨੇ ਵਿਚ ਛੁਰੀ ਹੋਣੀ ਏ
ਓ ਮਹਿਫ਼ਿਲ ਚੋ ਉਠੀ ਆਓ ਆਖਾ ਪੁੰਜ ਦੀ
ਓ ਗਲ ਗਬਰੂ ਦੀ ਤੁਰੀ ਹੋਣੀ ਆਏ
ਓ ਮਹਿਫ਼ਿਲ ਚੋ ਉਠੀ ਆਓ ਆਖਾ ਪੁੰਜ ਦੀ
ਓ ਗਲ ਗਬਰੂ ਦੀ ਤੁਰੀ ਹੋਣੀ ਆਏ

ਓ ਪੀਤਾ ਜਿਹਦਾ ਘਾਰਾ ਨਾਲ ਜਾਂ ਤੰਗ ਕਰਦਾ
ਦਸਦੀ ਨੀ ਪਰ ਸ਼੍ਰੇਯਮ ਤੰਗ ਕਰਦਾ
ਸਾਹਾ ਦਾ ਨੀ ਜਿਹਦਾ ਹਕਦਾਰ ਮਨੀ ਬੈਠਾ ਸੀ
ਓਹਦਾ ਕੁਦੇ ਤੈਨੂ ਹੁਣ ਨਾਮ ਤੰਗ ਕਰਦਾ
ਓਹਦਾ ਕੁਦੇ ਤੈਨੂ ਹੁਣ ਨਾਮ ਤੰਗ ਕਰਦਾ
ਓ ਜੇਠ ਦੀ ਰਾਕਾਂ ਸੀਗੀ ਧੁਪ ਵਰਗੀ ਨੀ
ਵੈਂਗ ਬਰਫ਼ ਦੇ ਖੁਰੀ ਹੋਣੀ ਏ
ਓ ਮਿਹਫਿਲ ਚੋ ਉਠੀ ਓ ਆਖਾ ਪੁੰਜ ਦੀ
ਓ ਗਲ ਗਬਰੂ ਦੀ ਤੁਰੀ ਹੋਣੀ ਏ
ਓ ਮਿਹਫਿਲ ਚੋ ਉਠੀ ਓ ਆਖਾ ਪੁੰਜ ਦੀ
ਓ ਗਲ ਗਬਰੂ ਦੀ ਤੁਰੀ ਹੋਣੀ ਏ
ਓ ਗਲ ਗਬਰੂ ਦੀ ਤੁਰੀ ਹੋਣੀ ਏ
ਓ ਗਲ ਗਬਰੂ ਦੀ ਤੁਰੀ ਹੋਣੀ ਏ
ਓ ਚੁਪ ਤੇਰੀ ਦਸ ਹੁਣ ਸ਼ੋਰ ਕੀਨੁ ਦਿੰਦੀ ਏ
ਛਾਡਿ ਤੇਰੀ ਗੂਡੀ ਕੁਦੇ ਡੋਰ ਕੀਨੁ ਦਿੰਦੀ ਏ
ਸਾਚੀ ਦਸਾ ਸਾਨੂ ਤਾ ਸਰੂਰ ਹੋਣੋ ਹਟੇਯਾ
ਆਖ ਤੇਰੀ ਬਿੱਲੀ ਹੁਣ ਲੋਰ ਕੀਨੁ ਦਿੰਦੀ ਏ
ਓ ਰਣਜੇ ਨੂ ਤਾ ਚਾਰ ਤੂ ਰਹੀ ਨਖਰੋ ਨੀ
ਖਾਦੀ ਸ਼ਿਦੇ ਨਾਲ ਚੂਰੀ ਹੋਣੀ ਏ
ਓ ਮਿਹਫਿਲ ਚੋ ਉਠੀ ਓ ਆਖਾ ਪੁੰਜ ਦੀ
ਓ ਗਾਲ ਗਬਰੂ ਦੀ ਤੁਰੀ ਹੋਣੀ ਆਏ
ਓ ਮਿਹਫਿਲ ਚੋ ਉਠੀ ਓ ਆਖਾ ਪੁੰਜ ਦੀ
ਓ ਗਲ ਗਬਰੂ ਦੀ ਤੁਰੀ ਹੋਣੀ ਆਏ

WRITERS

Korala Maan, Desi Crew

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other