LyricFind Logo
LyricFind Logo
Profile image icon
Lyric cover art

Ikk Mint

Apple Music logo
Deezer logo
Spotify logo
Lyrics
ਸਰਪ੍ਰਾਈਜ਼ ਸਰਪ੍ਰਾਈਜ਼ ਮਦਰ ਬੀਪ The King Is Back
ਨੀ ਇੱਕ ਮਿੰਟ ਰੱਖ ਫੋਨ ਗੱਲ ਕਰਾਂ ਸ਼ਾਮ ਨੂੰ
ਭਰਾ ਪਿੰਡੋਂ ਆਇਆ ਤੇ ਉਡੀਕਦੇ ਆ ਜਾਮ ਨੂੰ
ਨੀ ਬਹਿੰਦੇ ਨਾਲ ਉਹੀ ਨੇ ਜਿਨ੍ਹਾਂ ਨਾਲ ਮਿਲੇ ਮੱਤ ਨੀ
ਮੈਂ ਉਂਝ ਬਿੱਲੋ ਕੱਲਾ ਚਾਚੇ ਤਾਏ ਆਲੇ ਸੱਤ ਨੀ
ਨੀ ਘੱਟ ਹੁੰਦਾ ਮਿੱਤਰਾਂ ਦਾ ਸ਼ਹਿਰ ਗੇੜਾ ਲਾ ਦਈਏ
ਨੀ ਚੋਟੀ ਦੇ ਆਂ ਵੈਲੀਆਂ ਨੂੰ ਘੂਰ ਚ ਬਿਠਾ ਦਈਏ
ਜੇ ਲਾ ਦਈਏ ਸੁਨੇਹਾ ਸਾਡੀ ਗੱਲ ਨੀ ਕੋਈ ਮੋੜਦਾ
ਨੀ ਸਾਡੇ ਥੋੜ੍ਹੇ ਹੱਡ ਨੀ ਸੌਖਾ ਜਿਹਾ ਕੋਈ ਜੋੜਦਾ
ਨੀ ਜੋੜਦਾ ਤਾਂ ਐਡਾ ਮੈਂ ਜਿਉਂਦਾ ਕੁੜੇ ਧੌੜ ਨਾਲ
ਨੀ ਪੇਟੀ ਮਾਂ ਮੈਂ ਖੜ੍ਹਕਾਏ ਕਹਿੰਦੇ ਪੱਤੀ ਬੋਰ ਨਾਲ
ਨੀ ਪੇਟੀ ਮਾਂ ਮੈਂ ਖੜ੍ਹਕਾਏ ਕਹਿੰਦੇ ਪੱਤੀ ਬੋਰ ਨਾਲ
ਨੀ ਪੇਟੀ ਮਾਂ ਮੈਂ ਖੜ੍ਹਕਾਏ ਕਹਿੰਦੇ ਪੱਤੀ ਬੋਰ ਨਾਲ
ਨੀ ਸ਼ੋਰ ਸਾਡੇ ਪਿੰਡਾਂ ਵੱਲ ਪੂਰਾ ਸਾਡੇ ਨਾਮ ਦਾ
ਨੀ ਕਈ ਕਹਿੰਦੇ ਚੰਗਾ ਕਈ ਕਹਿੰਦੇ ਬਦਨਾਮ ਆਂ
ਨੀ ਜੋ ਵੀ ਹੈਗੇ ਹੈਗੇ ਆ ਤਾਂ ਹੈਗੇ ਬਿੱਲੋ ਦਮ ਤੇ
ਨਾ ਕਾਂਡੇ ਵਾਂਗ ਠਣਕੇ ਨਾ ਬਣੇ ਕਦੇ ਚਮਚੇ
ਨੀ ਇੱਕ ਗੇੜਾ ਸ਼ਹਿਰ ਦਾ ਤੇ ਦੂਜਾ ਗੇੜਾ ਲਹਿਰ ਦਾ
ਨੀ ਮਿੱਤਰਾਂ ਦਾ ਕੰਮ ਹੁੰਦਾ ਸਿਖਰ ਦੁਪਹਿਰ ਦਾ
ਨੀ ਮਿੱਤਰਾਂ ਦਾ ਕੰਮ ਹੁੰਦਾ ਸਿਖਰ ਦੁਪਹਿਰ ਦਾ
ਨੀ ਮਿੱਤਰਾਂ ਦਾ ਕੰਮ ਹੁੰਦਾ ਸਿਖਰ ਦੁਪਹਿਰ ਦਾ
ਨੀ ਨਹਿਰੋਂ ਪਾਰ ਬੰਗਲੇ ਦੀ ਕਰਦੀ ਡਿਮਾਂਡ ਤੂੰ
ਨੀ ਲੱਗਦਾ ਕਿ ਵੱਡਾ ਹੀ ਕਰਾਉਣਾ ਬਿੱਲੋ ਕਾਂਡ ਤੂੰ
ਨੀ ਮੱਤੀ ਨੂੰ ਹੱਥ ਪੈਂਦਾ ਸਿੱਧਾ ਵੱਡੇ ਵੀਰ ਦਾ
ਮੈਂ ਪਹਿਲਾਂ ਵੀ ਸੀ ਦੱਸਿਆ ਜੋ ਕੰਨਪੱਟੀ ਚੀਰਦਾ
ਨੀ ਲੀੜਾਂ ਸਾਡੇ ਨੇੜੇ ਨਹੀਂਓ ਲੱਗਦੀਆਂ ਡਰ ਕੇ
ਨੀ ਅੜੀਆਂ ਪਕਾਉਂਦੇ ਆ ਪਕਾਉਂਦੇ ਬਿੱਲੋ ਖੜ ਕੇ
ਨੀ ਅੜੀਆਂ ਪਕਾਉਂਦੇ ਆ ਪਕਾਉਂਦੇ ਬਿੱਲੋ ਖੜ ਕੇ
ਨੀ ਖੜ ਕੇ ਤੂੰ ਪੌਠੇ ਚੱਲ ਸੁਣੀਂ ਹਥਿਆਰਾਂ ਦੇ
ਨੀ ਅੱਜ ਥੋੜ੍ਹੇ ਹਿੱਲਿਆ ਦਿਮਾਗ ਮੇਰੇ ਯਾਰਾਂ ਦੇ
ਓ ਕਾਰਾਂ ਦੀ ਨਾ ਪੁੱਛ ਘੱਟ ਖਾਨਿਆਂ ਚ ਤੇਰੇ
ਨੀ ਭੁੱਲਰਾਂ ਦਾ ਮੁੰਡਾ ਨਾਲ ਬੜਾ ਹੀ ਦਲੇਰ ਐ
ਜੇ ਹੇਰ ਫੇਰ ਹੋਜੇ ਕੋਈ ਟਿਕਾਣੇ ਮਾਰਾਂ ਸੱਟ ਨੀ
ਨੀ ਤਿੱਖੀਆਂ ਚਰਾਂਦਾਂ ਖੱਪੇ ਪਾਸੇ ਹੋ ਕੇ ਵੱਟ ਨੀ
ਨੀ ਚੋਟੀ ਕੋਟੀ ਹੋਣ ਲੱਗ ਪਈ ਆ ਚਾਰੇ ਪਾਸੇ
ਬਿੱਲੋ ਅੱਧਾ ਪਿੰਡ ਤਿੱਖੇ ਕਰੀ ਫਿਰਦਾ ਗੰਡਾਸੇ
ਬਿੱਲੋ ਹਾਸੇ ਬਿੱਲੋ ਪੈਂਦੇ ਆ ਤਰਾਹਾਂ ਨਾਲ ਮਿਲ ਕੇ
ਨੀ ਵੈਰੀ ਰੱਖੇ ਮਿੱਤਰਾਂ ਨੇ ਗੰਨੇ ਵਾਂਗੂ ਛਿੱਲ ਕੇ
ਨੀ ਵੈਰੀ ਰੱਖੇ ਮਿੱਤਰਾਂ ਨੇ ਗੰਨੇ ਵਾਂਗੂ ਛਿੱਲ ਕੇ
ਨੀ ਵੈਰੀ ਰੱਖੇ ਮਿੱਤਰਾਂ ਨੇ ਗੰਨੇ ਵਾਂਗੂ ਛਿੱਲ ਕੇ
ਨੀ ਵੈਰੀ ਰੱਖੇ ਮਿੱਤਰਾਂ ਨੇ ਗੰਨੇ ਵਾਂਗੂ ਛਿੱਲ ਕੇ
ਨੀ ਵੈਰੀ ਰੱਖੇ ਮਿੱਤਰਾਂ ਨੇ ਗੰਨੇ ਵਾਂਗੂ ਛਿੱਲ ਕੇ

WRITERS

YAARI GHUMAN, NIKHIL MEHTA

PUBLISHERS

Lyrics © IPRS

Share icon and text

Share


See A Problem With Something?

Lyrics

Other