ਕੱਲਾ ਬੈਹਕੇ ਸੋਚਾਂ ਕੁੜੇ ਤੇਰੇ ਬਾਰੇ ਜਦੋਂ
ਮੈਨੂੰ ਯਾਦ ਆਉਂਦੀ ਕਰਦੀ ਮਖੌਲ ਮੇਰੇ ਨਾਲ ਤੂੰ
ਸਾਲਾਂ ਦਾ ਪਿਆਰ ਕਿਵੇਂ ਦਿਨਾਂ 'ਚ ਭੁਲਾਏਂਗੀ
ਅੱਜ ਯਾਦ ਤੇਰੀ ਆ ਗਈ ਮੇਰਾ ਕਿੱਥੇ ਬੁਰਾ ਹਾਲ ਤੂੰ
ਕਮੀ ਕੀ ਛੱਡੀ ਸੀ ਕਾਟੋਂ change ਹੋਈ ਟੋਨ
ਮੈਨੂੰ ਜੀ ਜੀ ਕਹਿਣ ਵਾਲੀ ਅੱਜ ਆ ਗਈ ਕਿਵੇਂ ਤੂੰ ਤੇ
ਰਿਹਾ ਨਾ ਯਕੀਨ ਤੇਰੇ ਭੋਲੇ ਜਿਹੇ ਮੂੰਹ 'ਤੇ
ਪੈੱਗ ਲਾ ਕੇ ਰੋਇਆ ਰਾਤੀਂ ਪਿੰਡ ਵਾਲੇ ਖੂ 'ਤੇ
ਅੱਗ ਲਾ ਕੇ ਫੂਕ ਦਿੱਤਾ ਤੇਰੀਆਂ ਨਿਸ਼ਾਨੀਆਂ
ਤੇ ਡੂੰਗੀ ਸੱਟ ਮਾਰੀ ਕੁੜੇ ਮਿੱਤਰਾਂ ਦੀ ਰੂਹ 'ਤੇ
ਮਹਫ਼ਿਲਾਂ 'ਚ ਬੈਹਕੇ ਕੁੜੇ ਤੈਨੂੰ ਯਾਦ ਕਰਾਂ
ਨੀਟ ਪੈੱਗ ਖਿੱਚੀ ਜਮਾ ਫੋਟੋ ਤੈਨੂੰ ਟੈਗ ਕਰਾਂ
ਮੇਰੇ ਯਾਰ ਕਹਿੰਦੇ ਕੰਮ ਕੇੜੇ ਫੜਿਆ ਤੂੰ ਕੋਟੀ
ਨੀ ਤੂੰ ਜਦੋਂ ਦਾ ਛੱਡਿਆ ਨਾ ਗੱਲ ਲਾਉਣੇ ਰੋਟੀ
ਕੋਟੀ ਯਾਰਾਂ ਕੋਲੇ ਬੈਹਕੇ ਰਹਿੰਦਾ ਦੁੱਖ ਜ ਫਰੋਲਦਾ
ਬੋਤਲ ਮੁਕਾ ਕੇ ਰਾਤੀਂ ਥੇਕਾ ਫੇਰ ਟੋਲਦਾ
ਕਰਕੇ ਸੁਦਾਈ ਮੈਨੂੰ ਖੁਸ਼ ਬੜੀ ਹੋਵੇਂਗੀ
ਚੰਗਾ ਪਲਾ ਪੁੱਤ ਚੰਗੀ ਬੇਬੇ ਦਾ ਰੋਲਦਾ
ਪਲਾ ਚ ਰਿਲੇਸ਼ਨ ਖ਼ਰਾਬ ਹੋ ਗਿਆ ਨੀ ਕੁੜੇ
ਅਠਣੇ ਜ ਮਿਲੀ ਤੇਰੀ ਸਹੇਲੀ ਆਲੀ ਸੂ 'ਤੇ
ਰਿਹਾ ਨਾ ਯਕੀਨ ਤੇਰੇ ਭੋਲੇ ਜਿਹੇ ਮੂੰਹ 'ਤੇ
ਪੈੱਗ ਲਾ ਕੇ ਰੋਇਆ ਰਾਤੀਂ ਪਿੰਡ ਵਾਲੇ ਖੂ 'ਤੇ
ਅੱਗ ਲਾ ਕੇ ਫੂਕ ਦਿੱਤਾ ਤੇਰੀਆਂ ਨਿਸ਼ਾਨੀਆਂ
ਤੇ ਡੂੰਗੀ ਸੱਟ ਮਾਰੀ ਕੁੜੇ ਮਿੱਤਰਾਂ ਦੀ ਰੂਹ 'ਤੇ
ਮਾਡੀ ਕਿੱਥੇ ਚੰਗਾ ਕੀਤਾ ਤੇਰਾ ਕੁੜੇ ਬਲਾ
ਮੈਨੂੰ ਖਾਂਦੀ ਜੰਦਾ ਪਾਲਾ ਜੋ ਤੂੰ ਕੀਤਾ ਮੇਰੇ ਨਾਲ ਨੀ
ਦਾਰੂ ਵੀ ਅਸਰ ਕੁੜੇ ਕਰਦੀ ਨਾ ਮੈਨੂੰ ਬਰਬਾਦ ਹੋਇਆ
ਪਿੱਛੋਂ ਤੇ ਤੂੰ ਪੁੱਛਿਆ ਵੀ ਹਾਲ ਨੀ
ਪਿਆਰ ਕਿਵੇਂ ਪਲਾ 'ਚ ਤਬਾਹ ਹੋ ਗਿਆ
ਯਾਰ ਤੇਰਾ ਜਲ ਕੇ ਸਵਾਹ ਹੋ ਗਿਆ
ਪਿੱਠੀ ਵਿੱਚ ਫ਼ੋਨ ਰਾਤੀਂ ਲਾ ਹੋ ਗਿਆ
ਕੱਲਾ ਬੋਲਦਾ ਰਿਹਾ ਤੇਰੀ ਕੀਤੀ ਇਕ ਛੂ 'ਤੇ
ਰਿਹਾ ਨਾ ਯਕੀਨ ਤੇਰੇ ਭੋਲੇ ਜਿਹੇ ਮੂੰਹ 'ਤੇ
ਪੈੱਗ ਲਾ ਕੇ ਰੋਇਆ ਰਾਤੀਂ ਪਿੰਡ ਵਾਲੇ ਖੂ 'ਤੇ
ਅੱਗ ਲਾ ਕੇ ਫੂਕ ਦਿੱਤਾ ਤੇਰੀਆਂ ਨਿਸ਼ਾਨੀਆਂ
ਤੇ ਡੂੰਗੀ ਸੱਟ ਮਾਰੀ ਕੁੜੇ ਮਿੱਤਰਾਂ ਦੀ ਰੂਹ 'ਤੇ
ਰਿਹਾ ਨਾ ਯਕੀਨ ਤੇਰੇ ਭੋਲੇ ਜਿਹੇ ਮੂੰਹ 'ਤੇ
ਪੈੱਗ ਲਾ ਕੇ ਰੋਇਆ ਰਾਤੀਂ ਪਿੰਡ ਵਾਲੇ ਖੂ 'ਤੇ
ਅੱਗ ਲਾ ਕੇ ਫੂਕ ਦਿੱਤਾ ਤੇਰੀਆਂ ਨਿਸ਼ਾਨੀਆਂ
ਤੇ ਡੂੰਗੀ ਸੱਟ ਮਾਰੀ ਕੁੜੇ ਮਿੱਤਰਾਂ ਦੀ ਰੂਹ 'ਤੇ