LyricFind Logo
LyricFind Logo
Profile image icon
Lyric cover art

Back Into Time Reminisce

Apple Music logo
Deezer logo
Spotify logo
Lyrics
Running on my mind
Back into time

ਸੋਚਾਂ ਵਿਚ ਚਲਦੀ ਹੈ ਤੂੰ
ਮੇਰੀ ਯਾਦਾਂ ਵਿਚ ਪਲਦੀ ਹੈਂ ਤੂੰ
ਸੋਚਾਂ ਵਿੱਚ ਚਲਦੀ ਹੈ ਤੂੰ ,ਮੇਰੀ ਯਾਦਾਂ ਵਿੱਚ ਪਲਦੀ ਹੈਂ ਤੂੰ
ਸੋਚਾਂ ਵਿੱਚ ਚਲਦੀ ਹੈ ਤੂੰ ,ਮੇਰੀ ਯਾਦਾਂ ਵਿੱਚ ਪਲਦੀ ਹੈਂ ਤੂੰ
ਜਦੋ ਮੈਂ ਸੋਚ ਤੇਰੇ ਬਾਰੇ ਤੇਰੇ ਵੱਖਰੇ ਨਜ਼ਾਰੇ ,ਸੋਹਣੀ ਬੜੀ ਲਗਦੀ ਹੈਂ ਤੂੰ
ਸੋਚਾਂ ਵਿਚ ਚਲਦੀ ਹੈ ਤੂੰ

ਫਿਰ ਚੰਦਰੇ ਜੇਹ ਦਿਲ ਨੂੰ ਤੇਰੀ ਯਾਦ ਆ ਗਈ
ਕਿਵੇ ਟੁੱਟਿਆ ਸੀ ਦਿਲ ਮੇਰਾ ਗੱਲ ਚੇਤੇ ਆ ਗਈ
ਫਿਰ ਚੰਦਰੇ ਜੇਹ ਦਿਲ ਨੂੰ ਤੇਰੀ ਯਾਦ ਆ ਗਈ
ਕਿਵੇ ਟੁੱਟਿਆ ਸੀ ਦਿਲ ਮੇਰਾ ਗੱਲ ਚੇਤੇ ਆ ਗਈ
ਸੋਚਾਂ ਵਿਚ ਚਲਦੀ ਹੈ ਤੂੰ

Running on my mind , back into time
Running on my mind , back into time

ਕਿੰਝ ਮੈਂ ਭੁਲਾਵਾ ਓਹ ਨੂਰ ਤੇਰੇ ਚੇਹਰੇ ਦਾ
ਦਿਲ ਸੀ ਮੁਰੀਦ ਤੇਰੀ ਅਖੀਆਂ ਦੇ ਘੇਰੇ ਦਾ
ਆਹਾਹਾ
ਅੱਖਾਂ ਨਾਲ ਠੱਗਦੀ ਹੈਂ ਤੂੰ ,ਸੋਨੇ ਬੁੱਲਾਂ ਨਾਲੋਂ ਹੱਸਦੀ ਹੈਂ ਤੂੰ
ਅੱਖਾਂ ਨਾਲ ਠੱਗਦੀ ਹੈਂ ਤੂੰ ,ਸੋਨੇ ਬੁੱਲਾਂ ਨਾਲੋਂ ਹੱਸਦੀ ਹੈਂ ਤੂੰ
ਜਦੋ ਮੈਂ ਸੋਚ ਤੇਰੇ ਬਾਰੇ ਤੇਰੇ ਵੱਖਰੇ ਨਜ਼ਾਰੇ ,ਸੋਹਣੀ ਬੜੀ ਲਗਦੀ ਹੈਂ ਤੂੰ
ਸੋਚਾਂ ਵਿਚ ਚਲਦੀ ਹੈ ਤੂੰ

ਫਿਰ ਚੰਦਰੇ ਜੇਹ ਦਿਲ ਨੂੰ ਤੇਰੀ ਯਾਦ ਆ ਗਈ
ਕਿਵੇ ਟੁੱਟਿਆ ਸੀ ਦਿਲ ਮੇਰਾ ਗੱਲ ਚੇਤੇ ਆ ਗਈ
ਫਿਰ ਚੰਦਰੇ ਜੇਹ ਦਿਲ ਨੂੰ ਤੇਰੀ ਯਾਦ ਆ ਗਈ
ਕਿਵੇ ਟੁੱਟਿਆ ਸੀ ਦਿਲ ਮੇਰਾ ਗੱਲ ਚੇਤੇ ਆ ਗਈ

(Running on my mind) ਫਿਰ ਚੰਦਰੇ ਜੇਹ ਦਿਲ ਨੂੰ, ਤੇਰੀ ਯਾਦ ਆ ਗਈ
(Back into time) ਕਿਵੇ ਟੁੱਟਿਆ ਸੀ ਦਿਲ ਮੇਰਾ, ਗੱਲ ਚੇਤੇ ਆ ਗਈ
(Running on my mind) ਫਿਰ ਚੰਦਰੇ ਜੇਹ ਦਿਲ ਨੂੰ, ਤੇਰੀ ਯਾਦ ਆ ਗਈ
(Back into time) ਕਿਵੇ ਟੁੱਟਿਆ ਸੀ ਦਿਲ ਮੇਰਾ, ਗੱਲ ਚੇਤੇ ਆ ਗਈ
ਸੋਚਾਂ ਵਿਚ ਚਲਦੀ ਹੈ ਤੂੰ

WRITERS

KRITIK GANGAWAT

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other