LyricFind Logo
LyricFind Logo
Profile image icon
Lyric cover art

Kacchi Yaari

Apple Music logo
Deezer logo
Spotify logo
Lyrics
ਇਕ ਪਲ ਵਿਚ ਟੁੱਟ ਗਈ ਏ ਏਨੀ ਕੱਚੀ ਯਾਰੀ ਸੀ
ਯਾ ਤਾਂ ਰੱਬਾ ਤੂ ਮਾੜਾ ਯਾ ਮੇਰੀ ਕਿਸਮਤ ਮਾੜੀ ਸੀ
ਯਾਰ ਮੇਰਾ ਗੈਰਾਂ ਦਾ ਹੋਏਆ
ਬੜਾ ਚਲਾਕ ਹੋ ਗਯਾ ਏ

ਮੇਰਾ ਪਿਆਰ ਤਾਂ ਓਹਦੇ ਲਈ ਮਜ਼ਾਕ ਹੋ ਗਯਾ ਏ
ਮੇਰਾ ਪਿਆਰ ਤਾਂ ਓਹਦੇ ਲਈ ਮਜ਼ਾਕ ਹੋ ਗਯਾ ਏ

ਓਹਨੂ ਹੋਰਾਂ ਦੇ ਨਾਲ ਵੇਖ ਕੇ ਰੂਹ ਮੇਰੀ ਪਲ ਪਲ ਮਾਰਦੀ ਏ
ਗੈਰਾਂ ਦੀ ਬਾਹਾਂ ਚ ਓਹਦੀ ਰਾਤ ਗੁਜ਼ਰਦੀ ਏ
ਓਹਨੂ ਹੋਰਾਂ ਦੇ ਨਾਲ ਵੇਖ ਕੇ ਰੂਹ ਮੇਰੀ ਪਲ ਪਲ ਮਾਰਦੀ ਏ
ਗੈਰਾਂ ਦੀ ਬਾਹਾਂ ਚ ਓਹਦੀ ਰਾਤ ਗੁਜ਼ਰਦੀ ਏ
ਰਿਸਦੇ ਦੁਖਾਂ ਨਾਲ ਮੇਰਾ ਸਾਕ ਹੋ ਗਯਾ ਏ

ਮੇਰਾ ਪਿਆਰ ਤਾਂ ਓਹਦੇ ਲਈ ਮਜ਼ਾਕ ਹੋ ਗਯਾ ਏ
ਮੇਰਾ ਪਿਆਰ ਤਾਂ ਓਹਦੇ ਲਈ ਮਜ਼ਾਕ ਹੋ ਗਯਾ ਏ

ਅਸੀ ਅੱਜ ਹੀ ਮੁੱਕ ਚਲੇ ਵਿਸ਼ਵਾਸ ਨਾ ਕਾਲ ਦਾ ਏ
ਤੂ ਪੈਰਾਂ ਦੇ ਨਾਲ ਨਹੀ ਦਿਮਾਗ ਨਾਲ ਚਲਦਾ ਏ
ਅਸੀ ਅੱਜ ਹੀ ਮੁੱਕ ਚਲੇ ਵਿਸ਼ਵਾਸ ਨਾ ਕਾਲ ਦਾ ਏ
ਤੂ ਪੈਰਾਂ ਦੇ ਨਾਲ ਨਹੀ ਦਿਮਾਗ ਨਾਲ ਚਲਦਾ ਏ
ਮੇਰਾ ਮੇਰੀ ਖੁਸ਼ੀਆਂ ਨਾਲ ਤਲਾਕ ਹੋ ਗਯਾ ਏ

ਮੇਰਾ ਪਿਆਰ ਤਾਂ ਓਹਦੇ ਲਈ ਮਜ਼ਾਕ ਹੋ ਗਯਾ ਏ, ਆ ਆ
ਹੋ ਮੇਰਾ ਪਿਆਰ ਤਾਂ ਓਹਦੇ ਲਈ ਮਜ਼ਾਕ ਹੋ ਗਯਾ ਏ, ਆ ਆ

ਬਹੋਤ ਕੁਛ ਪਾਣੇ ਵਾਲੇ ਬਹੋਤ ਕੁਛ ਖੋਯਾ ਕਰਤੇ ਹੈ
ਇਸ ਦੁਨੀਆਂ ਮੈ ਹਸਨੇ ਵਾਲੇ ਸਬ ਸੇ ਜ਼ਿਆਦਾ ਰੋਯਾ ਕਰਤੇ ਹੈ
ਸਬ ਸੇ ਜ਼ਿਆਦਾ ਰੋਯਾ ਕਰਤੇ ਹੈ

WRITERS

Ravinderjit Singh, Sushant Rana

PUBLISHERS

Lyrics © Audiam, Inc.

Share icon and text

Share


See A Problem With Something?

Lyrics

Other