ਰਿਹੰਦੀ ਤੂ ਮੈਨੂ ਦਿਲ ਚ ਲੁਕਾਕੇ
ਰਿਹੰਦੀ ਤੂ ਮੈਨੂ ਦਿਲ ਚ ਲੁਕਾਕੇ
ਸਾਡਾ ਦਿਲ ਕੀਤੇ ਹੌਰ ਨਾ ਫਿਰੇ
ਸਿਹ-ਦਾ - ਹਨ - ਤੇਰੇ - ਨਖਰੇ
ਤੇਰਾ ਮੇਰੇ ਉੱਤੇ ਪੂਰਾ ਹੈਕ ਵੀ
ਕ੍ਯੂਕੀ ਮੰਜ਼ਿਲ-ਚ ਤੂ ਹੀ ਤਾ ਲੀਕ-ਹੀ
ਰਬ ਨੇ ਵੀ ਦਿੱਤਾ ਪੂਰਾ ਹਥ ਵੀ
ਦਿਲ ਦੀ ਗੱਲਾਂ ਨਾ ਕ੍ਰ ਹਸ ਕਰ... ਬਸ ਕਰ
ਰਿਹੰਦੀ ਤੂ ਮੈਨੂ ਦਿਲ ਚ ਲੁਕਾਕੇ
ਰਿਹੰਦੀ ਤੂ ਮੈਨੂ ਦਿਲ ਚ ਲੁਕਾਕੇ
ਤੋਡ਼ ਕੇ ਤੂ ਆਜਾ ਸਾਰੀ ਹੱਦ ਵੀ
ਜਿਥੇ ਜਵੇਂਗੀ ਤੂ ਆਵਾਂਗਾ ਪਿਛੇ
ਸਾਰੀ ਯਾਦਾਂ ਨੂ ਦਿਲ ਚ ਲੁਕਾਕੇ
ਸਾਰੇ ਕੰਦੇਯਾ ਨੂ ਫੁੱਲਾਂ ਚੋ ਹਟਾਕੇ
ਸਾਰੀ ਕਸਮਾ ਨੂ ਦਿਲ ਚ ਨਿਭਾਵਾ
ਜੀਵਾਂ ਖਾਬ ਮੈਂ ਰਾਤਾਂ ਨੂ ਸਜਾਕੇ