ਗੀਤ ਰੋਮਾਂਟਿਕ ਦਿਲ ਮੇਰੇ ਨੂੰ ਛੂਣ ਲੱਗੇ
ਤੇਰੀ ਯਾਦ ਦੇ ਲੇਖੇ ਲਾਇਆ ਵਕ਼ਤ ਪਿਆਰਾ ਨੀ
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐ
ਤੇਰਾ ਨਾਂ ਜਾਣਦਾ ਏ ਕੱਲਾ ਕੱਲਾ ਤਾਰਾ ਨੀ
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐ
ਤੇਰਾ ਨਾਂ ਜਾਣਦਾ ਏ ਕੱਲਾ ਕੱਲਾ ਤਾਰਾ ਨੀ
ਤੇ ਦਿਲ ਬਣਿਆ ਤੈਨੂੰ ਚਾਹੁਣ ਲਈ
ਲਾਲੀ ਜਿੰਨਾ ਇਸ਼ਕ ਤੇਰੇ ਨਾਲ ਕੌਣ ਕਰੇ
ਜਦ ਵੀ ਦੇਖਾਂ ਹੋਵੇ ਇਸ਼ਕ ਦੁਬਾਰਾ ਨੀ
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐ
ਤੇਰਾ ਨਾਂ ਜਾਣਦੇ ਏ ਕੱਲਾ ਕੱਲਾ ਤਾਰਾ ਨੀ
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐ
ਤੇਰਾ ਨਾਂ ਜਾਣਦੇ ਏ ਕੱਲਾ ਕੱਲਾ ਤਾਰਾ ਨੀ
ਤੇਰਾ ਨਾਂ ਜਾਣਦੇ ਏ ਕੱਲਾ ਕੱਲਾ ਤਾਰਾ ਨੀ
ਤੇਰਾ ਨਾਂ ਜਾਣਦੇ ਏ ਕੱਲਾ ਕੱਲਾ ਤਾਰਾ ਨੀ
ਦੀਵਾਨੀਆਂ ਤੇਰੀਆਂ ਲੱਗਦੀਆਂ ਨੇ
ਮਹਿਕਾ ਤੇਰੀਆਂ ਤੇਰੇ ਜਾਣ ਪਿੱਛੋਂ
ਨਿਸ਼ਾਨੀਆਂ ਤੇਰੀਆਂ ਲੱਗਦੀਆਂ ਨੇ
ਮੈਂ ਵੀ ਉਹਨਾਂ ਵਿੱਚ ਆਵਾਂ ਜਾਵਾਂ
ਦੁੱਖ ਨੀ ਸੱਜਣਾ ਨੇੜੇ-ਤੇੜੇ ਆਉਣ ਦਿੰਦੇ
ਖੁਸ਼ੀਆਂ ਦੇ ਨਾਲ ਭਰ ਦੂੰ ਜੀਵਨ ਸਾਰਾ ਨੀ
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐ
ਤੇਰਾ ਨਾਂ ਜਾਣਦੇ ਏ ਕੱਲਾ ਕੱਲਾ ਤਾਰਾ ਨੀ
ਜੇ ਤੂੰ ਮੇਰੇ ਬਾਰੇ ਚੰਨ ਨਾਲ ਗੱਲਾਂ ਕਰਦੀ ਐ
ਤੇਰਾ ਨਾਂ ਜਾਣਦੇ ਏ ਕੱਲਾ ਕੱਲਾ ਤਾਰਾ ਨੀ
ਤੇਰਾ ਨਾਂ ਜਾਣਦੇ ਏ ਕੱਲਾ ਕੱਲਾ ਤਾਰਾ ਨੀ
ਤੇਰਾ ਨਾਂ ਜਾਣਦੇ ਏ ਕੱਲਾ ਕੱਲਾ ਤਾਰਾ ਨੀ