LyricFind Logo
LyricFind Logo
Profile image icon
Lyric cover art

Akhan Ch Naziz Vikdi LoFi Flip

Apple Music logo
Deezer logo
Spotify logo
Lyrics
ਅਖਾਂ ਚ ਨਜਾਇਜ਼ ਵਿਕਦੀ
ਅਖਾਂ ਚ ਨਜਾਇਜ਼ ਵਿਕਦੀ
ਛਾਪਾ ਮਾਰਲੋ ਪੋਲਿਸੇਯੂ ਜਾ ਕੇ
ਪੀਣ ਵਾਲੇ ਲਖ ਬੋਤਲਾਂ
ਬਿਨ ਪੀਤਿਓ ਡਿੱਗਣ ਗਸ਼ ਖਾ ਕੇ
ਪੀਣ ਵਾਲੇ ਲਖ ਬੋਤਲਾਂ

ਓ ਰੰਗ ਓਹ੍ਨਾ ਅੱਖੀਆਂ ਦਾ
ਸੌਂਹ ਰੱਬ ਦੂ ਸ਼ਰਬਤੀ ਡੋਰਾ
ਹਾਣੀਆਂ ਨੂ ਠੱਗ ਦਾ ਫਿਰੇ ਟੂਣੇਹਾਰ ਕਜ਼ਲੇ ਦਾ ਡੋਰਾ
ਵਯੀ ਤਾਏਂ ਦਿੰਦੀ ਮਾਰ ਮਿਤਰੋ
ਓ ਤਾਏਂ ਦਿੰਦੀ ਮਾਰ ਮਿਤਰੋ ਝਾਕ ਦਿੰਦੀ ਜ੍ਦੋ ਮੁਸਕਾ ਕੇ
ਪੀਣ ਵਾਲੇ ਲਖ ਬੋਤਲਾਂ
ਬਿਨ ਪੀਤਿਓ ਡਿੱਗਣ ਗਸ਼ ਖਾ ਕੇ
ਪੀਣ ਵਾਲੇ ਲਖ ਬੋਤਲਾਂ
ਓ ਰਾਖੀ ਕ੍ਰੇਯ ਹੁਸਨਾ ਦੀ ਨਾਗ ਮੇਲਦਾ ਧੌਣ ਤੇ ਕਾਲਾ
ਅੰਗ ਲੁਟੋ ਨਖਰੋ ਦੇ ਕੋਈ ਵਡਿਆ ਨਸੀਬਾ ਵਾਲਾ
ਵਯੀ ਸੁਰਗਾ ਨੂ ਜਾਔ ਮਿਤਰੋ
ਓ ਸੁਰਗਾ ਨੂ ਜੌ ਮਿਤਰੋ ਘ੍ਰੋ ਸਿਧਿਆ ਪੌੜੀਆਂ ਲਾਕੇ
ਅਖਾਂ ਚ ਨਜਾਇਜ਼ ਵਿਕਦੀ

WRITERS

CHARANJIT AHUJA, GURMUKH SINGH GILL, K. S. NARULA

PUBLISHERS

Lyrics © IPRS

Share icon and text

Share


See A Problem With Something?

Lyrics

Other