LyricFind Logo
LyricFind Logo
Profile image icon
Lyric cover art

Jatt Diliyo Mercedes Evol Music

Apple Music logo
Deezer logo
Spotify logo
Lyrics
ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
Evol Music
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
ਗੱਡੀ ਤੇ ਲਿਖਾਇਆ ਸਤਿਗੁਰ ਤੇਰੀ ਓਟ ਨੀ
ਜੱਟ ਦਾ ਤਾ ਕੰਮ ਬਾਬਾ ਕਰੀ ਜਾਂਦਾ ਲੋਟ ਨੀ
ਕਲਾਕਾਰ ਨੇ ਹੀ ਜੱਟ ਕਮਾਇਆ ਨੀ
ਸੁਣ ਜੱਟੀਏ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
Race ਤੇ ਕਲੱਚ ਉਤੇ ਰੱਖਾਂ ਜਦੋ ਪੈਰ ਨੀ
ਜੱਟ ਦੇ ਟਰੱਕ ਤੇਰਾ favorite plane ਨੀ
ਉੱਡਣਾ ਜਹਾਜ ਬਣਾਇਆ ਨੀ
ਸੁਣ ਜੱਟੀਏ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
25 38 ਵਾਲੀ ਮਾਰੂ ਗੇੜਾ ਨੀ
ਨੋਟ ਨਾਲ ਭਾਰੂ ਕੋਠਾ ਤੂੜੀ ਵਾਲਾ ਜਿਹੜਾ ਨੀ
ਤੈਨੂੰ ਇਕ ਪਾਲ ਦਿਲੋਂ ਨ ਭੁਲਾਯਾ ਨੀ
ਸੁਣ ਜੱਟੀਏ
ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ
ਜੱਟ ਦਿੱਲੀਓਂ Mercedes ਲਿਆਇਆ ਨੀ
ਸੁਣ ਜੱਟੀਏ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਸੁਣ ਜੱਟੀਏ

WRITERS

Dev Wala

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other