LyricFind Logo
LyricFind Logo
Profile image icon
Lyric cover art

JEONA MORH Kuldeep Manak

Apple Music logo
Deezer logo
Spotify logo
Lyrics
ਫਰਾਰ ਹੋ ਗਯਾ
ਹਾਏ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ

ਹੋਰ ਰਏ ਸਾਬ ਤੋੜ ਸਰਕਾਰੀ
ਜੇਓਂ-ਆ ਕਰਲੀ ਖੋ ਕਾ ਸਵਾਰੀ
ਅੱਡੀ ਚੜ੍ਹਦੇ ਜੱਟ ਨੇ ਮਾਰੀ
ਨੇਹਿਰੋਂ ਪਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਾਏ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ

ਸੋਹਰਾ ਹਿਸਾਬ ਰਿਹ ਗਯਾ ਪਾਉਂਦਾ
ਜਾਵੇ ਧੂੜਾ ਜੱਟ ਉਡਾਉਂਦਾ
ਹੁਣ ਨੀ ਹਥ ਪੋਲੀਸ ਦੇ ਔਂਦਾ
ਓ ਫਰਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਾਏ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ

ਡਾਕੂ ਪੁੰਜ-ਸਤ ਨਾਲ ਰਲਾ ਕੇ
ਵੜਦਾ ਵਿਚ ਸੰਗਰੂਰੀ ਜਾਕੇ
ਲੁੱਟੇ ਸੇਠ ਗਲੇ ਹਥ ਪਾਕੇ
ਰੰਗ ਵਸਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਾਏ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਗਲਾਂ ਹੌਣ ਮਾਨਸਾ ਨਾਭੇ
ਡਾਕਾ ਮਾਰ ਅਠੂਰ ਸਾਰਾਭੇ
ਨਾਔੁਣ ਚਲੌਂਦਾ ਵਿਚ ਦੋਆਬੇ
ਧੂੰਆਂਧਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਾਏ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ

ਲਿਖ ਕੇ ਖਤ ਸਿੰਘੇ ਨੇ ਪਾਯਾ
ਜੇਉਣਾ ਦਸ ਕੇ ਵਿੱਚ ਆਇਆ
ਅਹਿਮਦ ਡੋਗਰ ਪਾਰ ਬੁਲਾਯਾ, ਪਾਪੀ ਮਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਹਾਏ ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਸੁਣਕੇ ਲੋੜ ਜੇਓਣੇ ਵਾਰੇ
ਡਰਦੇ ਫਿਰਦੇ ਅਫ੍ਸਰ ਸਾਰੇ
Deputy ਫੋਕੇ ਦਬਕੇ ਮਾਰੇ
ਲਭਣਾ ਭਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਤਾਰਾਂ ਖੜਕ ਗਈਆਂ ਚੋਹ ਗਿਰਦੇ
ਲਭਦੇ ਪੈਣ ਪੋਲੀਸੀਏ ਫਿਰਦੇ
ਪੈ ਗਏ ਮੂਲ ਥਰੀ ਕੇ ਸਿਰ ਤੇ, ਜੱਟ ਨਾ ਮਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ

WRITERS

HARDEV DILGIR, K.S. NARULA

PUBLISHERS

Lyrics © Sentric Music

Share icon and text

Share


See A Problem With Something?

Lyrics

Other