ਓ ਘਰੋਂ ਨਿੱਕਲੇ ਪਤਾ ਨਹੀਂ ਮੁੜ ਆਉਣਾ ਕੇ ਨਹੀਂ
ਹਾਂ ਕੰਡਾ ਕੱਢਣਾ ਕਿਸੇ ਦਾ ਤੂੰ ਕਢਾਉਣਾ ਏ ਕੇ ਨਹੀਂ
ਘਰੋਂ ਨਿੱਕਲੇ ਪਤਾ ਨਹੀਂ ਮੁੜ ਆਉਣਾ ਕੇ ਨਹੀਂ
ਕੰਡਾ ਕੱਢਣਾ ਕਿਸੇ ਦਾ ਤੂੰ ਕਢਾਉਣਾ ਏ ਕੇ ਨਹੀਂ
ਓ ਸੰਦ ਨੇਫਿਆਂ ਚ ਤੁੰਨੇ ਨਹੀਓ ਯਾਦ ਕਿੰਨੇ ਭੁੰਨੇ
ਧਾਰਾਂ ਪੁੜਪੁੜੀਆਂ ਚੋਂ ਵੱਗਦੀਆਂ ਨੇ
ਹੋ ਜਿੱਦਾ ਦੇ ਸਾਡੇ ਕੰਮ ਨੇ ਨਖਰੋ
ਹੋ ਜਿੱਦਾ ਦੇ ਸਾਡੇ ਕੰਮ ਨੇ ਨਖਰੋ
ਹੋ ਕਿਹੜੇ ਵੇਲੇ ਮੌਤ ਨੇ ਕੁੰਡਾ ਖੜਕਾ ਦੇਣਾ ਏ ਪਤਾ ਨਹੀਂ
ਪਲ ਦਾ ਪਰੌਣਾ ਏ ਸ਼ੱਬੀਆਂ ਦਾ ਹੋਣਾ ਏ
ਹੋ ਕਿਹੜੇ ਵੇਲੇ ਮੌਤ ਨੇ ਕੁੰਡਾ ਖੜਕਾ ਦੇਣਾ ਏ ਪਤਾ ਨਹੀਂ
ਪਲ ਦਾ ਪਰੌਣਾ ਏ ਸ਼ੱਬੀਆਂ ਦਾ ਹੋਣਾ ਏ
ਓ ਵੇਖ ਕੇ ਲੱਗਦਾ ਏ ਦਿਨ ਅਖੀਰੀ
ਹੋ ਲਾਲ ਬੱਤੀਆਂ ਜਿੱਥੇ ਵੀ ਜੱਗਦੀਆਂ ਨੇ
ਹੋ ਜਿੱਦਾ ਦੇ ਸਾਡੇ ਕੰਮ ਨੇ ਨਖਰੋ
ਹੋ ਜਿੱਦਾ ਦੇ ਸਾਡੇ ਕੰਮ ਨੇ ਨਖਰੋ
ਹੋ ਜਿੱਦਾ ਦੇ ਸਾਡੇ ਕੰਮ ਨੇ ਨਖਰੋ
ਹੋ ਜਿੱਦਾ ਦੇ ਸਾਡੇ ਕੰਮ ਨੇ ਨਖਰੋ
ਹੋ ਕੰਮ ਕੋਈ ਕਰਦੇ half ਨਹੀਂ
ਹੋ ਬਰਨਾਲੇ ਵਾਲਿਆ fake ਲੋਕਾ ਦੀ
ਜੋ ਨਜ਼ਰਾਂ ਕੋੜੀਆਂ ਲੱਗਦੀਆਂ ਨੇ
ਜੋ ਨਜ਼ਰਾਂ ਕੋੜੀਆਂ ਲੱਗਦੀਆਂ ਨੇ
ਹੋ ਜਿੱਦਾ ਦੇ ਸਾਡੇ ਕੰਮ ਨੇ ਨਖਰੋ
ਹੋ ਜਿੱਦਾ ਦੇ ਸਾਡੇ ਕੰਮ ਨੇ ਨਖਰੋ