ਮਹਿਫ਼ਿਲਾਂ ਚ ਖੇਡ ਖੇਡ ਭਰੇ ਹੋਏ ਆ ਭੋਰ ਨੀ
ਨਸ਼ਾ ਯਾਰੀਆਂ ਦਾ ਕਰਦੇ ਨਾ ਛੋਡ਼ ਨੀ
ਬੰਦੇ ਸਾਰੇ circle depend mood ਤੇ
ਸੁਤ ਬੈਠ ਦੇ ਨਾ ਜੱਟ ਦੇ ਹਿਲਾਏ ਜੋਡ਼ ਨੀ
ਬੈਠ ਦੇ ਨਾ ਜੱਟ ਦੇ ਹਿਲਾਏ ਜੋਡ਼ ਨੀ
ਓਏ ਆਂਖਾਂ ਦੇ ਪੇਪਰ ਜ ਹੁੰਦੇ ਬਲਿਏ
ਆਂਖਾਂ ਦੇ ਪੇਪਰ ਜ ਹੁੰਦੇ ਬਲਿਏ
ਨਤੀਜੇਯਾਨ ਚ ਲੋਕ ਸਾਡਾ ਨਾਮ ਤੋਲਦੇ
ਜਦੋਂ ਤਕ ਚਾਲਨੇ ਆ ਸਾਹ ਜੱਟ ਦੇ
ਨੀ ਰਿਹਣੇ ਵੈਰਿਆਂ ਰਗਾਂ ਚ ਮੇਰੇ ਸਾਹ ਬੋਲਦੇ
ਜਦੋਂ ਤਕ ਚਾਲਨੇ ਆ ਸਾਹ ਜੱਟ ਦੇ
ਨੀ ਰਿਹਣੇ ਵੈਰਿਆਂ ਰਗਾਂ ਚ ਮੇਰੇ ਸਾਹ ਬੋਲਦੇ
ਪੱਟਾਂ ਚ steel ਦੀ ਆਵਾਜ ਗੂੰਜਦੀ
ਪੈਣ ਗੋਡੇ ਚ ਪਲੇਟਾਂ ਸਾਡੇ ਵੈਰ ਮਾੜੇ ਨੇ
ਪੱਟਾਂ ਚ steel ਦੀ ਆਵਾਜ ਗੂੰਜਦੀ
ਪੈਣ ਗੋਡੇ ਚ ਪਲੇਟਾਂ ਸਾਡੇ ਵੈਰ ਮਾੜੇ ਨੇ
ਰੰਨ ਬਾਜੀ ਪਿਂਛੇ ਗੱਡੀਆਂ ਨੀ ਭੰਨ ਦੇ
ਯਾਰੀ ਪਿੱਛੇ ਪਰਚੇ ਚ ਟਾਇਰ ਗਾਲੇ ਨੇ
ਹੋ ਮਾਡੇ engine ਦੇ ਵਾਂਗੂ siege ਕਿੱਤੇ ਯਾਰ ਨੇ
ਹੋ ਮਾਡੇ engine ਦੇ ਵਾਂਗੂ siege ਕਿੱਤੇ ਯਾਰ ਨੇ
ਹੋ ਬਹੁਤੇ ਤੱਤੇ ਸੀ blood ਜਿਹਦੇ ਖੋਲਦੇ
ਜਦੋਂ ਤਕ ਚਾਲਨੇ ਆ ਸਾਹ ਜੱਟ ਦੇ
ਨੀ ਰਿਹਣੇ ਵੈਰਿਆਂ ਰਗਾਂ ਚ ਮੇਰੇ ਸਾਹ ਬੋਲਦੇ
ਜਦੋਂ ਤਕ ਚਾਲਨੇ ਆ ਸਾਹ ਜੱਟ ਦੇ
ਨੀ ਰਿਹਣੇ ਵੈਰਿਆਂ ਰਗਾਂ ਚ ਮੇਰੇ ਸਾਹ ਬੋਲਦੇ
Pedhni ਤੋਂ ਪੈਂਦੀ ਆ Toronto ਧੱਕ ਨੀ
ਜਿੱਲਾ ਜਾਣਦੇ ਨੇ ਸਾਰੇ ਸੰਗਰੂਰ ਜੱਸ ਦਾ
Pedhni ਤੋਂ ਪੈਂਦੀ ਆ Toronto ਧੱਕ ਨੀ
ਜਿੱਲਾ ਜਾਣਦੇ ਨੇ ਸਾਰੇ ਸੰਗਰੂਰ ਜੱਸ ਦਾ
ਕੱਲੇ ਦਗੇਬਾਜ਼ਾਂ ਕੋਲੋਂ ਦੂਰੀ ਰਖੀਏ
ਜਿਹਦੀ ਪਾੜਦੀ ਫਰਾਡ ਨਂਬਰ ਨੀ ਚਾਕਦਾ
Headline ਹੁੰਦਾ ਨਾਮ ਨਿੱਤ ਯਾਰ ਦਾ
Headline ਹੁੰਦਾ ਨਾਮ ਨਿੱਤ ਯਾਰ ਦਾ
ਲੈ ਕੇ Gypsy'ਆ ਵੈਰੀ ਸਾਨੂ ਰੇਂਦੇ ਢੋਲਦੇ
ਜਦੋਂ ਤਕ ਚਾਲਨੇ ਆ ਸਾਹ ਜੱਟ ਦੇ
ਨੀ ਰਿਹਣੇ ਵੈਰਿਆਂ ਰਗਾਂ ਚ ਮੇਰੇ ਸਾਹ ਬੋਲਦੇ
ਜਦੋਂ ਤਕ ਚਾਲਨੇ ਆ ਸਾਹ ਜੱਟ ਦੇ
ਨੀ ਰਿਹਣੇ ਵੈਰਿਆਂ ਰਗਾਂ ਚ ਮੇਰੇ ਸਾਹ ਬੋਲਦੇ