LyricFind Logo
LyricFind Logo
Profile image icon
Lyric cover art

Royal Blood

Apple Music logo
Deezer logo
Spotify logo
Lyrics
ਬਲੱਡ ਵਿੱਚ ਮਿਹਨਤਾਂ ਦੀ ਖੱਟੀ ਸੋਹਣੀਏ
Loyalty ਨਾਲ ਜੱਗ ਸਾਰਾ ਜਿੱਤ ਲੂੰਗਾ
ਸਰਦਾਰਾਂ ਦੇ ਘਰ ਤੋਂ belong ਕਰਦਾ
ਕੰਪੇਅਰ compare ਨਾ ਕਰੀ ਲੈਵਲ ਅੰਬਰਾਂ ਨੂੰ ਛੂਹੂਗਾ
ਆਹ ਲੈ ਚੱਕ ਫਿਰ
ਦਿਲ ਦੇ ਕਰੀਬ ਸਾਰੇ ਸਾਰੇ ਯਾਰ ਰੱਖੇ ਨੇ
ਲੰਡੂ ਜਿਹੇ ਬੰਦਿਆਂ ਤੇ ਰੱਖੇ ਹੱਕ ਨਾ
ਰੱਖੀ ਦੀਆਂ ਗੱਡੀਆਂ ਵੀ ਲੋਡ ਕਰ ਕੇ
ਫੋਕੀਆਂ ਹਵਾ ਦੇ ਵਿੱਚ ਆਉਂਦੇ ਜੱਟ ਨਾ
ਰੱਖੀ ਦੀਆਂ ਗੱਡੀਆਂ ਵੀ ਲੋਡ ਕਰ ਕੇ
ਫੋਕੀਆਂ ਹਵਾ ਦੇ ਵਿੱਚ ਆਉਂਦੇ ਜੱਟ ਨਾ
ਪਿੱਛੇ ਪਿੱਛੇ ਰਹਿ ਕੇ ਜਿਹੜੇ ਟਾਕ (talk) ਕਰਦੇ
ਕਿਸੇ ਦਿਨ ਲੈਣੇ ਆਂ ਮੈਂ ਚੱਕ ਨੀ
ਲੈਣੇ ਆਂ ਮੈਂ ਚੱਕ ਨੀ
ਜਿੰਨਾ ਜਿੰਨਾ ਉੱਤੇ ਸਾਡੇ ਰੰਗ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ
ਜਿਹੜੇ ਜਿਹੜੇ ਵੈਲੀ ਸਾਡੇ ਹੱਥੇ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ
ਜਿੰਨਾ ਜਿੰਨਾ ਉੱਤੇ ਸਾਡੇ ਰੰਗ ਰੰਗ
ਜਿੰਨਾ ਜਿੰਨਾ ਉੱਤੇ ਸਾਡੇ ਰੰਗ ਰੰਗ
ਜਿੰਨਾ ਜਿੰਨਾ ਉੱਤੇ ਸਾਡੇ ਰੰਗ ਰੰਗ
ਦੇਖ ਸਾਨੂੰ ਚੱਕਦੇ ਉਹ ਅੱਖ ਨੀ

Royal blood ਨਾਲ ਗਰਾਰ ਅੜਾਦੀ
ਦੱਸਦੀ ਮੰਡੀਰ ਜਿਹੜੀ ਫਾਲੋ follow ਕਰਦੀ
ਡਾਇਰੀ ਵਿੱਚ ਲਿਖ ਕੇ ਤੂੰ ਨਾਮ ਰੱਖ ਲਈ
ਕਰਦੇ ਨੇ ਜਿਹੜੇ ਜਿਹੜੇ ਤੈਨੂੰ ਤੰਗ ਨੀ
ਡਾਇਰੀ ਵਿੱਚ ਲਿਖ ਕੇ ਤੂੰ ਨਾਮ ਰੱਖ ਲਈ
ਕਰਦੇ ਨੇ ਜਿਹੜੇ ਜਿਹੜੇ ਤੈਨੂੰ ਤੰਗ ਨੀ
ਪਿੰਡ ਦੀ ਮੰਡੀਰ ਸਾਰੀ ਨਾਲ ਲੱਗੀ ਐ
ਕਾਲਾ ਕਾਲਾ ਯਾਰ ਸਾਡਾ ਸਵਾ ਲੱਖ ਨੀ
ਜਿੰਨਾ ਜਿੰਨਾ ਉੱਤੇ ਸਾਡੇ ਰੰਗ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ
ਜਿਹੜੇ ਜਿਹੜੇ ਵੈਲੀ ਸਾਡੇ ਹੱਥੇ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ
ਜਿਹੜੇ ਜਿਹੜੇ ਵੈਲੀ ਸਾਡੇ ਹੱਥੇ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ

ਮਿੰਟਾਂ ਦੇ ਵਿੱਚ ਮਸਲੇ ਨਿਬੇੜੀਏ
ਚੱਲਦੇ ਨਹੀਂ ਕੰਮ ਸਾਡੇ ਬੜੇ ਲੌਂਗ (long) ਵੇ
ਹਿੱਕ ਵਿੱਚ ਜ਼ੋਰ ਪਾਵੇ ਦੇਖੀ ਅਜ਼ਮਾ ਕੇ
ਕਰਦੇ Ambala Cantt ਤੋਂ ਬਿਲੌਂਗ belong ਨੇ
ਹਿੱਕ ਵਿੱਚ ਜ਼ੋਰ ਪਾਵੇ ਦੇਖੀ ਅਜ਼ਮਾ ਕੇ
ਕਰਦੇ ਅੰਬਾਲਾ ਕੈਂਟ ਤੋਂ ਬਿਲੌਂਗ ਨੇ
ਯਾਰਾਂ ਦੇ ਸਿਰਾਂ ਤੇ ਬੱਸ ਰਾਜ ਕਰੀਏ
ਯਾਰਾਂ ਉੱਤੇ ਕਰਦੇ ਨੀ ਸ਼ੱਕ ਨੇ
ਜਿੰਨਾ ਜਿੰਨਾ ਉੱਤੇ ਸਾਡੇ ਰੰਗ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ
ਜਿਹੜੇ ਜਿਹੜੇ ਵੈਲੀ ਸਾਡੇ ਹੱਥੇ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ
ਜਿੰਨਾ ਜਿੰਨਾ ਉੱਤੇ ਸਾਡੇ ਰੰਗ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ
ਜਿਹੜੇ ਜਿਹੜੇ ਵੈਲੀ ਸਾਡੇ ਹੱਥੇ ਚੜ੍ਹੇ ਨੇ
ਦੇਖ ਸਾਨੂੰ ਚੱਕਦੇ ਉਹ ਅੱਖ ਨੀ

WRITERS

Kuldeep Singh

PUBLISHERS

Lyrics © Ambala Productions

Share icon and text

Share


See A Problem With Something?

Lyrics

Other

From This Artist