LyricFind Logo
LyricFind Logo
Profile image icon
Lyric cover art

Beejay Ne Chhadti Qaulan Teri Beejay Ne Chhadti Qaulan Teri Kuldip Man...

Apple Music logo
Deezer logo
Spotify logo
Lyrics
ਵੀਰੋ ਊਠਾਂ ਵਾਲੇਓ ਵੇ
ਪਾਣੀ ਪੀਲੋ ਦੋ ਪਲ ਬਿਹ ਕੇ
ਕੌਲਾ ਡੱਕੇ ਚੁਗਦੀ ਦਾ
ਜਾਏਓ ਵੇ ਇੱਕ ਸੁਨੇਹਾ ਲੈਕੇ
ਘਲਯੋ ਮਯਾ ਰਾਣੀ ਨੂ
ਆਕੇ ਲੈਜਾ ਖਬਰ ਵੇ ਮੇਰੀ
ਕਿਹ ਦਿਯੋ ਮੇਰੇ ਬਾਬਲ ਨੂ
ਕ਼ੌਲਾ ਛਡ ਬੀਜ ਨੇ ਤੇਰੀ

ਕਿ ਜ਼ੋਰ ਜਨਾਨੀ ਦਾ
ਵੇ ਬਾਹਓਂ ਫੜ ਮੇਹਲਾ ਚੋ ਕਢਤੀ
ਓਹਦੀ ਧੀ ਤਾ ਬੀਜ ਨੇ
ਝੂਠੀ ਤੋਹਮਤ ਲਾਕੇ ਛੱਡਤੀ
ਮੇਰੀ ਇਕ ਨਾ ਮੰਨੀ ਵੇ
ਮੈਂ ਸੀ ਕੀਤੀ ਮਿਨਤ ਬਥੇਰੀ
ਕਿਹ ਦਿਯੋ ਮੇਰੇ ਬਾਬਲ ਨੂ ਛਡਤੀ ਹੀਰ ਚੋਦਰਿਆ ਤੇਰੀ

ਲਿਖੀ ਫੁੱਟਗੀ ਮੱਥੇ ਦੀ
ਮੈਂ ਜੱਮਪੀ ਮਾਰੇਹ ਲੇਖ ਲਿਖਾ ਕੇ
ਇੱਕ ਰੋਟੀ ਖਾਤਿਰ ਵੇ ਦਿਨ ਕੱਟਦੀ ਹਾ ਗਾਲਾਂ ਖਾ ਕੇ
ਰੇਸ਼ਮ ਤੇ ਸੌਂਦੀ ਦੀ
ਕਿਸਮਤ ਆਂ ਦੁਖਾ ਨੇ ਘੇਰੀ
ਕਿਹ ਦਿਯੋ ਮੇਰੇ ਬਾਬਲ ਨੂ
ਕ਼ੌਲਾ ਛਡ ਬੀਜ ਨੇ ਤੇਰੀ

ਬੀਜ ਮਿਲਜੇ ਅਂਬਰੀ ਵਾਲੇ ਨੇ
ਮੈਂ ਮੂਹਰੇ ਚਿਰ ਕਾਲਜਾ ਥਰਜਾ
ਏ ਧਰਤੀ ਸਾਰੀ ਵੇ ਬਾਬਲਾ
ਰੋ ਰੋ ਗਿੱਲੀ ਕਰਤੀ
ਏ ਤੂ ਜੱਮਦੀ ਮਰ ਜਾਂਦੀ
ਜੇ ਸੀ ਕਾਲੀ ਕਿਸਮਤ ਮੇਰੀ
ਕਿਹ ਦਿਯੋ ਮੇਰੇ ਬਾਬਲ ਨੂ ਛਡਤੀ ਹੀਰ ਚੋਦਰਿਆ ਤੇਰੀ

ਕੋਈ ਨਦੀ ਨਾ ਆਉਂਦਾ ਵੇ
ਮੈਨੂ ਆਪਣਾ ਵਿਚ ਜ਼ਮਾਨੇ
ਅੱਜ ਰੰਣਾ ਸ਼ਿਅਰ ਦਿਆ ਕ਼ੌਲਾ ਨੂ ਮਾਰਨ ਮਿਹਣੇ ਤਾਹਨੇ
ਜੋ ਦੇਵ ਤ੍ਰੀਗਯਾ ਦਾ
ਓਹਨੇ ਕ੍ਯੋ ਆਪਣੀ ਨਜ਼ਰ ਹਥੇਰੀ
ਕਿਹ ਦਿਯੋ ਮੇਰੇ ਬਾਬਲ ਨੂ ਛਡਤੀ ਹੀਰ ਚੋਦਰਿਆ ਤੇਰੀ

WRITERS

VED SETHI

PUBLISHERS

Lyrics © IPRS, MUSIC SERVICES, INC., INRECO / HINDUSTHAN MUSIC PUBLISHING PRIVATE LIMITED

Share icon and text

Share


See A Problem With Something?

Lyrics

Other

From This Artist