ਤੇਰੇ ਨੈਣਾ ਤੇ ,ਤੇਰੇ ਬੁੱਲਾਂ ਤੇ
ਤੇਰੇ ਨੈਣਾ ਤੇ ,ਤੇਰੇ ਬੁੱਲਾਂ ਤੇ
ਨੀ ਸਾਨੂ ਹੱਸਦੀ ਸੋਹਣੀ ਲੱਗਦੀ ਐ
ਨੀ ਸਾਨੂ ਹੱਸਦੀ ਸੋਹਣੀ ਲੱਗਦੀ ਐ
ਨਿਤ ਜ਼ਿਕਰ ਤੇਰੇ ਹੀ ਰਹਿੰਦੇ ਆ
ਤੇਰੀ ਮਹਿਕ ਸਾਵਾ ਨੀ ਸੋਂਦੀ ਐ
ਤੂੰ ਦਿਲ ਹਰ ਇਕ ਦਾ ਠੱਗਦੀ ਐਨ
ਨੀ ਸਾਨੂ ਹੱਸਦੀ ਸੋਹਣੀ ਲੱਗਦੀ ਐ
ਨੀ ਸਾਨੂ ਹੱਸਦੀ ਸੋਹਣੀ ਲੱਗਦੀ ਐ
ਤੇਰੇ ਕਰਕੇ ਗਾੜੀਵਾਲੇ ਨਾਵ ਦੀ
ਨੀ ਸਾਨੂ ਹੱਸਦੀ ਸੋਹਣੀ ਲੱਗਦੀ ਐ
ਨੀ ਸਾਨੂ ਹੱਸਦੀ ਸੋਹਣੀ ਲੱਗਦੀ ਐ
ਨੀ ਸਾਨੂ ਹੱਸਦੀ ਸੋਹਣੀ ਲੱਗਦੀ ਐ