LyricFind Logo
LyricFind Logo
Profile image icon
Lyric cover art

Ishq Da Rang

Apple Music logo
Deezer logo
Spotify logo
Lyrics
ਜਦ ਤਕ ਲੈਣ ਤੈਨੂੰ
ਹਾਲ ਬਦਲ ਮੇਰੇ ਜਾਂਦੇ ਨੇ
ਜਦ ਕੋਲ ਐਵੈਂ ਸਵਾਲ ਬਦਲ ਮੇਰੇ ਜਾਂਦੇ ਨੇ
ਜਾ ਤੇਰੇ ਬਾਦ ਮੈਂ ਤੱਕਦਾ
ਰਹਿੰਦਾ ਰਾਹਵਾਂ ਨੂੰ
ਜਾ ਤੇਰੇ ਬਾਦ ਮੈਂ ਤੱਕਦਾ
ਰਹਿੰਦਾ ਰਾਹਵਾਂ ਨੂੰ
ਇਸ਼ਕ ਤੇਰੇ ਦਾ ਰੰਗ ਸੋਣੀਏ
ਚੜਦਾ ਜਾਂਦਾਂ ਸਹਵਾਨ ਨੂੰ
ਇਸ਼ਕ ਤੇਰੇ ਦਾ ਰੰਗ ਸੋਣੀਏ
ਚੜਦਾ ਜਾਂਦਾਂ ਸਹਵਾਨ ਨੂੰ

ਆ ਬੀਤਿਆ ਹਰ ਪਲ
ਤੇਰੇ ਖਿਆਲਾਂ ਵਿਚ ਲੰਘੇਆ ਐ
ਹੁਣ ਹੀ ਮੈਨੂੰ ਯਾਦਾਂ ਤੇਰੀਆਂ ਦੰਗਿਆ ਐ
ਆ ਬੀਤਿਆ ਹਰ ਪਲ
ਤੇਰੇ ਖਿਆਲਾਂ ਵਿਚ ਲੰਘੇਆ ਐ
ਹੁਣ ਹੀ ਮੈਨੂੰ ਯਾਦਾਂ ਤੇਰੀਆਂ ਦੰਗਿਆ ਐ
ਸੁਣ ਲੈ ਦਿਲ ਦੀ ਕੁੜੀਏ
ਨੀ ਹੁਣ ਬਕਸ਼ ਗੁਨਾਹਾਂ ਨੂੰ
ਸੁਣ ਲੈ ਦਿਲ ਦੀ ਕੁੜੀਏ
ਨੀ ਹੁਣ ਬਕਸ਼ ਗੁਨਾਹਾਂ ਨੂੰ
ਇਸ਼ਕ ਤੇਰੇ ਦਾ ਰੰਗ ਸੋਹਣੀਏ
ਚੜਦਾ ਸਹਵਾਨ ਨੂੰ
ਇਸ਼ਕ ਤੇਰੇ ਦਾ ਰੰਗ ਸੋਹਣੀਏ
ਚੜਦਾ ਸਹਵਾਨ ਨੂੰ

ਖੁੱਲ੍ਹੀਆਂ ਅੱਖਾਂ ਵਿਚ ਹੁਣ ਸੁਪਨੇ ਆਉਂਦੇ ਨੇ
ਵੇਖੀ ਜਵਾਨ ਨੈਣ ਜੋ ਤੈਨੂੰ ਚਾਉਂਦੇ ਨੇ
ਖੁੱਲ੍ਹੀਆਂ ਅੱਖਾਂ ਵਿਚ ਹੁਣ ਸੁਪਨੇ ਆਉਂਦੇ ਨੇ
ਵੇਖੀ ਜਵਾਨ ਨੈਣ ਜੋ ਤੈਨੂੰ ਚਾਉਂਦੇ ਨੇ
ਤੇਰੇ ਬਾਰੇ ਨਾਵ ਹੀ ਸੋਚਦਾ
ਨਿਰ ਕਰੇ ਸਲਾਹਵਾਨ ਨੂੰ
ਤੇਰੇ ਬਾਰੇ ਨਾਵ ਹੀ ਸੋਚਦਾ
ਨਿਰ ਕਰੇ ਸਲਾਹਵਾਨ ਨੂੰ
ਇਸ਼ਕ ਤੇਰੇ ਦਾ ਰੰਗ ਸੋਹਣੀਏ
ਚੜਦਾ ਸਹਵਾਨ ਨੂੰ
ਇਸ਼ਕ ਤੇਰੇ ਦਾ ਰੰਗ ਸੋਹਣੀਏ
ਚੜਦਾ ਸਹਵਾਨ ਨੂੰ (ਹੋ ਹੋ )

WRITERS

SARVPREET SINGH DHAMMU

PUBLISHERS

Lyrics © Universal Music Publishing Group, Songtrust Ave

Share icon and text

Share


See A Problem With Something?

Lyrics

Other