ਓਹ ਸਾਡੇ ਬਾਰੇ ਪੁੱਛ ਲੈ ਆ ਕੇ ਪਿੰਡ ਤੂੰ ਸਾਡੇ ਵੇ
ਪਤਾ ਲੱਗ ਜਾਉ ਵੀਰ ਮੇਰੇ ਨੇ ਕਿੰਨੇ ਦਾਦੇ ਨੇ
ਅਣਖ ਨੇ ਪੂਰੀ ਰੱਖਦੇ ਸਾਰਾ ਪਿੰਡ ਮਨਿਆ ਏ
ਹੱਥ ਸੋਚ ਸਮਝ ਕੇ ਪਾਉਂ ਮੈਂ ਡੱਬ ਨਾਲ ਕਾਲ ਬਣਿਆ ਏ
ਣੀ ਹੱਥ ਸੋਚ ਸਮਝ ਕੇ ਪਾਉਂ ਮੈਂ ਡੱਬ ਨਾਲ ਕਾਲ ਬਣਿਆ ਏ
ਣੀ ਟੂਟ ਵਾਂਗੜਾ ਚੰਕ ਦੇਣੇ ਜੇ ਕਰਣ ਗੇ ਅਕੜ ਓਹ
ਓਹ ਤਗੜਾ ਹੋ ਕੇ ਆਈ ਨਾ ਤੂੰ ਸਮਝ ਲੈ ਮੱਥੜ ਓਹ
ਣੀ ਟੂਟ ਵਾਂਗੜਾ ਚੰਕ ਦੇਣੇ ਜੇ ਕਰਣ ਗੇ ਅਕੜ ਓਹ
ਓਹ ਤਗੜਾ ਹੋ ਕੇ ਆਈ ਨਾ ਤੂੰ ਸਮਝ ਲੈ ਮੱਥੜ ਓਹ
ਤੇਰੇ ਵਰਗੇ ਕਈਆਂ ਦਾ ਅਹੰਕਾਰ ਭਣਿਆ ਏ
ਹੱਥ ਸੋਚ ਸਮਝ ਕੇ ਪਾਉਂ ਮੈਂ ਡੱਬ ਨਾਲ ਕਾਲ ਬਣਿਆ ਏ
ਣੀ ਹੱਥ ਸੋਚ ਸਮਝ ਕੇ ਪਾਉਂ ਮੈਂ ਡੱਬ ਨਾਲ ਕਾਲ ਬਣਿਆ ਏ
ਖੇਤਾਂ ਵਿਚ ਸਵਰਾਜ ਜੀਵੇ ਅੰਬਰਾਂ ਤੇ ਬਾਜ਼
ਓਵੇ ਕਰਦਾ ਦਿਲਾਂ ਦੇ ਉੱਤੇ ਜੱਟ ਤੇਰਾ ਰਾਜ਼
ਵੈਰੀ ਨੂੰ ਵਜਾਵਾਂ ਜੀਵੇ ਵੱਜਦੇ ਨੇ ਸਾਜ਼
ਪੀ.ਜੀ.ਵੀ. ਨਹੀਂ ਹੁੰਦਾ ਜੇਹੜਾ ਕਰੀ ਦਾ ਇਲਾਜ
ਲੋਕ ਬੋਲਦੇ ਕਿ ਸਾਡੇ ਬਾਰੇ ਦੱਸ ਆਪਾਂ ਕੀ ਲੈਣਾ
ਸੋਚਦੇ ਕਿ ਸਾਡੇ ਬਾਰੇ ਦੱਸ ਆਪਾਂ ਕੀ ਲੈਣਾ
ਜੱਟ ਦੀਆਂ ਰੀਸਾਂ ਲਈ ਤਾੰ ਜੰਮਣਾ ਦੁਬਾਰੇ ਪੈਣਾ
ਜੱਟ ਦੀਆਂ ਰੀਸਾਂ ਲਈ ਤਾੰ ਜੰਮਣਾ ਦੁਬਾਰੇ ਪੈਣਾ
ਕਿੰਨਾ ਦਿਨ ਲੁਕਾ ਕੇ ਰੱਖਾਂ ਤੇਰੇ ਏਬਾਂ ਨੂੰ
ਓਹ ਮਿਰਜ਼ਾ ਬਣ ਕੇ ਲੈ ਜੂँਗਾ ਮੈਂ ਆਪਣੀ ਸਹਿਬਾ ਨੂੰ
ਕਿੰਨਾ ਦਿਨ ਲੁਕਾ ਕੇ ਰੱਖਾਂ ਤੇਰੇ ਏਬਾਂ ਨੂੰ
ਓਹ ਮਿਰਜ਼ਾ ਬਣ ਕੇ ਲੈ ਜੂਂਗਾ ਮੈਂ ਆਪਣੀ ਸਹਿਬਾ ਨੂੰ
ਓਹ ਕਿਵੇਂ ਤੇਰੇ ਨਾਲ ਤੁਰੀਆਂ ਮੈਂ ਸੁਸ਼ੀਲ ਕਣਿਆਂ ਵੇ
ਹੱਥ ਸੋਚ ਸਮਝ ਕੇ ਪਾਉਂ ਮੈਂ ਡੱਬ ਨਾਲ ਕਾਲ ਬਣਿਆ ਏ
ਣੀ ਹੱਥ ਸੋਚ ਸਮਝ ਕੇ ਪਾਉਂ ਮੈਂ ਡੱਬ ਨਾਲ ਕਾਲ ਬਣਿਆ ਏ
ਆ ਤੈਨੂੰ ਵੀ ਕਰਨਾ ਪੈਣਾ ਇਕ ਪੱਸਾ ਏ
ਮੁਖਤਿਆਰ ਵਿਆਹ ਕੇ ਲੈ ਜਾ ਨਾ ਕੋਈ ਕਰੇ ਤਮਾਸ਼ਾ ਓਏ
ਤੇਜਬੀਰ ਨੂੰ ਲੈ ਕੇ ਆ ਜਾ ਨਾਲ ਚਣਿਆਂ ਵੇ
ਹੱਥ ਸੋਚ ਸਮਝ ਕੇ ਪਾਉਂ ਮੈਂ ਡੱਬ ਨਾਲ ਕਾਲ ਬਣਿਆ ਏ
ਣੀ ਹੱਥ ਸੋਚ ਸਮਝ ਕੇ ਪਾਉਂ ਮੈਂ ਡੱਬ ਨਾਲ ਕਾਲ ਬਣਿਆ ਏ