ਸਿਹਤ ਬਖ਼ਸ਼ੀ ਏ ਚੰਗੀ ਰੱਬ ਨੇ
ਕਿੰਨੀ ਸੋਹਣੀ ਦਿੱਤੀ ਦੇਖਣ ਨੂੰ
ਸਿਹਤ ਬਖ਼ਸ਼ੀ ਏ ਚੰਗੀ ਰੱਬ ਨੇ
ਕਿੰਨੀ ਸੋਹਣੀ ਦਿੱਤੀ ਦੇਖਣ ਨੂੰ
ਆਜੋ ਅੱਜ ਵਿੱਚ ਜੀਉਣਾ ਸਿੱਖੀਏ
ਆਜੋ ਅੱਜ ਵਿੱਚ ਜੀਉਣਾ ਸਿੱਖੀਏ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਦੁਨੀਆ ਤੇ ਇੱਕ ਵਾਰੀ ਹੀ ਆਉਣਾ
ਦੁਨੀਆ ਤੇ ਇੱਕ ਵਾਰੀ ਹੀ ਆਉਣਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਖਿੜਿਆ ਫੁੱਲ ਹੀ ਸੋਹਣਾ ਲੱਗਦਾ
ਖਿੜਿਆ ਫੁੱਲ ਹੀ ਮਹਿਕ ਖਿਲਾਰੇ
ਫੁੱਲ ਮੁਰਝਾਇਆ ਵਿੱਚ ਗੁਲਦਸਤਾ ਨੂੰ
ਕੱਢ ਕੇ ਸੁੱਟਿਆ ਜਾਂਦਾ ਬਾਹਰੇ
ਕੱਢ ਕੇ ਸੁੱਟਿਆ ਜਾਂਦਾ ਬਾਹਰੇ
ਖਿੜਿਆ ਫੁੱਲ ਹੀ ਸੋਹਣਾ ਲੱਗਦਾ
ਖਿੜਿਆ ਫੁੱਲ ਹੀ ਮਹਿਕ ਖਿਲਾਰੇ
ਫੁੱਲ ਮੁਰਝਾਇਆ ਵਿੱਚ ਗੁਲਦਸਤਾ ਨੂੰ
ਕੱਢ ਕੇ ਸੁੱਟਿਆ ਜਾਂਦਾ ਬਾਹਰੇ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਦੁੱਖ ਸੁਖ ਜ਼ਿੰਦਗੀ ਦੇ ਪਰਛਾਵੇਂ
ਇਹ ਜ਼ਿੰਦਗੀ ਨੂੰ ਸ਼ੇਰਾਂ ਵਾਲਿਆ
ਕੱਲ ਦੇ ਦਿਨ ਦਾ ਪਤਾ ਕੀ ਬਿੱਲਿਆ
ਕੱਲ ਦੇ ਦਿਨ ਦਾ ਪਤਾ ਕੀ ਬਿੱਲਿਆ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ
ਹੋ ਮਿੱਤਰੋ ਮਰੂੰ ਮਰੂੰ ਮਰੂੰ ਮਰੂੰ ਕਿਉਂ ਕਰਨਾ