ਧੱਕ ਧੱਕ ਧੱਕ ਧੱਕ ਦਿਲ ਸੀ ਕਰਦਾ
ਜਿਹੜਾ ਰਾਤ ਤੂੰ ਕਰਿਆ ਕਾਰਾਂ ਵੇ
ਕਿਉਂ ਸਾਣਾਂ ਵਾਂਗੂ ਭੀੜ ਦਾ ਫਿਰਦਾ ਏ
ਪਿੰਡ ਵੈਰ ਪੈ ਜੂ ਤੇਰੇ ਸਾਰਾ ਵੇ
ਕਿਉਂ ਸਾਣਾਂ ਵਾਂਗੂ ਭੀੜ ਦਾ ਫਿਰਦਾ ਏ
ਪਿੰਡ ਵੈਰ ਪੈ ਜੂ ਤੇਰੇ ਸਾਰਾ ਵੇ
ਕਿਉਂ ਸਾਣਾਂ ਵਾਂਗੂ ਭੀੜ ਦਾ ਫਿਰਦਾ ਏ
ਕਿਉਂ ਪਿਸਟਲ ਟੰਗੀ ਫਿਰਦਾ ਐ ਲੱਖ ਦਾ
ਨੀ ਗੱਲ ਮੇਰੇ ਨੂੰ ਪੈਂਦੇ ਸੀ ਓ
ਨਾਲ ਰਹਿੰਨ ਜੇਹੜੇ ਜਿਗਰ ਦੇ ਟੋਟੇ
ਨਾਲ ਰਹਿੰਨ ਜੇਹੜੇ ਜਿਗਰ ਦੇ ਟੋਟੇ
ਓਹਨਾ ਸਾਂਭਿਆ ਰੋਲਾ ਸਾਰਾ ਨਹੀਂ
ਓ ਡੱਬਾ ਦੇ ਵਿਚ ਰਹਿ ਗਏ ਟੰਗੇ
ਓ ਡੱਬਾ ਦੇ ਵਿਚ ਰਹਿ ਗਏ ਟੰਗੇ
ਓ ਡੱਬਾ ਦੇ ਵਿਚ ਰਹਿ ਗਏ ਟੰਗੇ
ਮੈਂ ਵੀ ਮੋੜ ਤੇਰੇ ਘਰ ਵਾਲ ਪਾਲੀ
ਹੋ ਵਿਚੇ ਹੁੰਦੇ ਤੇਰੇ ਨੇ ਬੇਲੀ
ਰੱਖੀ ਤੇਰੇ ਲਈ seat ਮੈਂ ਪਹਿਲੀ
ਐਵੇਂ ਨਾ ਚੰਦ ਚਾੜ ਕੇ ਬਹਿ ਜਾ
ਐਵੇਂ ਨਾ ਚੰਦ ਚਾੜ ਕੇ ਬਹਿ ਜਾ
ਮੈਨੂੰ ਦਿਸਿਆ ਟੁੱਟਦਾ ਤਾਰਾ ਵੇ
ਕਿਉਂ ਸਾਣਾਂ ਵਾਂਗੂ ਭੀੜ ਦਾ ਫਿਰਦਾ ਏ
ਪਿੰਡ ਵੈਰ ਪੈ ਜੂ ਤੇਰੇ ਸਾਰਾ ਵੇ
ਕਿਉਂ ਸਾਣਾਂ ਵਾਂਗੂ ਭੀੜ ਦਾ ਫਿਰਦਾ ਏ
ਪਿੰਡ ਵੈਰ ਪੈ ਜੂ ਤੇਰੇ ਸਾਰਾ ਵੇ
ਕਿਉਂ ਸਾਣਾਂ ਵਾਂਗੂ ਭੀੜ ਦਾ ਫਿਰਦਾ ਏ
ਨੀ Navjot ਤੇਰੇ ਚੱਲਦੇ ਚਰਚੇ
ਓ ਜਿਵੇਂ ਤੇਰੇ ਤੇ ਚੱਲਦੇ ਪਰਚੇ
ਓ ਮੇਰੇ ਹੁੰਦਿਆਂ ਡਰਨਾ ਛੱਡ ਦੇ
ਵੇ ਮੇਰੇ ਲਈ ਤੂੰ ਲੜਨਾ ਛੱਡ ਦੇ
ਹਾਏ ਡੱਬਾ ਦੇ ਵਿਚ ਰਹਿ ਗਏ ਟੰਗੇ
ਓ ਡੱਬਾ ਦੇ ਵਿਚ ਰਹਿ ਗਏ ਟੰਗੇ